ਪੁਲਿਸ ਵਾਲੇ ਨੇ ਖ਼ੁਦ ਦੀ ਮੋਟਰਸਾਈਕਲ ਚ ਪੈਟਰੋਲ ਕੱਢ ਕੇ ਗ਼ਰੀਬ ਵਿਅਕਤੀ ਦੀ ਮਦਦ ਕੀਤੀ ਲੋਕਾਂ ਨੇ ਦੇਖ ਕੇ ਪੁਲਿਸ ਵਾਲੇ ਨੂੰ ਕੀਤੀਆਂ ਸਾਲਾਮਾ

Uncategorized

ਕੋਵਿਡ 19ਦੇ ਦੌਰਾਨ ਸਰਕਾਰ ਨੇ ਲੋਕਾਂ ਨੂੰ ਇਕੱਠਾ ਹੋਣ ਤੋਂ ਰੋਕ ਦਿੱਤਾ ਹੈ ਅਤੇ ਇਸ ਦੇ ਦੌਰਾਨ ਚਲਦੇ ਹੀ ਲੋਕ ਇਕ ਦੂਜੇ ਦੇ ਕੋਲ ਨਹੀਂ ਜਾਂਦੇ ਨਾ ਹੀ ਕਿਸੇ ਦੀ ਮਦਦ ਕਰਦੇ ਹਨ ਅਤੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਦਿਨੋਂ ਦਿਨ ਵਧ ਰਹੀ ਹੈ ਤਾਂ ਇਸ ਲਈ ਲੋਕ ਡਰ ਰਹੇ ਹਨ ਕਿ ਜੇਕਰ ਅਸੀਂ ਕਿਸੇ ਦੇ ਕੋਲ ਖੜ੍ਹਾਂਗੇ ਤਾਂ ਅਸੀਂ ਇਸ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਈਏ

ਇਸ ਲਈ ਅੱਜ ਦੇ ਸਮੇ ਕੋਈ ਵੀ ਕਿਸੇ ਦੀ ਮਦਦ ਨਹੀਂ ਕਰ ਰਿਹਾ ਅਤੇ ਇੰਦੌਰ ਵਿੱਚ ਇਕ ਰਾਜੂ ਨਾਮ ਦਾ ਵਿਅਕਤੀ ਜੋ ਪੈਦਲ ਚੱਲ ਰਿਹਾ ਸੀ ਅਤੇ ਉਸ ਦੀ ਮੋਟਰਸਾਈਕਲ ਵਿਚੋਂ ਪੈਟਰੋਲ ਖਤਮ ਹੋ ਗਿਆ ਸੀ ਉਹ ਆਪਣੀ ਬੇਟੀ ਦਾ ਨੌਵੀਂ ਕਲਾਸ ਦਾ ਪ੍ਰੈਕਟੀਕਲ ਦੇਣ ਜਾ ਰਿਹਾ ਸੀ ਪਰ ਜਦੋਂ ਵਾਪਸ ਆ ਰਹੇ ਸਨ ਉਨ੍ਹਾਂ ਦੇ ਮੋਟਰਸਾਈਕਲ ਪਿੱਛੋਂ ਪੈਟਰੋਲ ਖਤਮ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਨੂੰ ਧੱਕਾ ਲਗਾ ਕੇ ਪੈਟਰੋਲ ਪੰਪ ਤੱਕ ਆ ਗਏ ਸਨ

ਪਰ ਪਰ ਪੈਟਰੋਲ ਪੰਪ ਬੰਦ ਸਨ ਅਤੇ ਜਦੋਂ ਰਣਜੀਤ ਸਿੰਘ ਨਾਮ ਦੇ ਪੁਲਿਸ ਵਾਲੇ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਕੋਲ ਆ ਕੇ ਖੜ੍ਹ ਗਏ ਪਰ ਰਾਜੂ ਡਰ ਗਿਆ ਕਿ ਪੁਲੀਸ ਵਾਲਾ ਮੇਰੇ ਕੋਲ ਆ ਕੇ ਕਿਉਂ ਖੜ੍ਹ ਗਿਆ ਅਤੇ ਪੁਲੀਸ ਵਾਲੇ ਨੇ ਆਪਣੇ ਮੋਟਰਸਾਈਕਲ ਵਿਚੋਂ ਪੈਟਰੋਲ ਕੱਢ ਕੇ ਉਨ੍ਹਾਂ ਦੀ ਮੋਟਰਸਾਈਕਲ ਵਿੱਚ ਪੈਟਰੋਲ ਪਾ ਦਿੱਤਾ ਤੇ ਇਸ ਨੂੰ ਦੇਖਦੇ ਲੋਕਾਂ ਨੇ ਉਨ੍ਹਾਂ ਦੀ ਤਾਰੀਫ ਕੀਤੀ ਤੇ ਇਸ ਦੇ ਨਾਲ ਹੀ ਰਣਜੀਤ ਨੇ ਆਪਣੀ ਜਗ੍ਹਾ ਲੋਕਾਂ ਦੇ ਦਿਲ ਵਿੱਚ ਬਣਾ ਲਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *