ਇਕ ਬਾਂਦਰ ਕੁੱਤੇ ਦੇ ਬੱਚੇ ਨੂੰ ਨਾਲ ਰੱਖਦਾ ਦੇਖ ਕੇ ਸਭ ਲੋਕ ਹੋਏ ਹੈਰਾਨ

Uncategorized

ਇੱਕ ਬਾਂਦਰ ਨੇ ਜਦੋ ਦੇਖਿਆ ਕਿ ਕੁੱਤੇ ਦਾ ਬੱਚਾ ਸੜਕ ਉੱਪਰ ਇਕੱਲਾ ਜਾ ਰਿਹਾ ਹੈ ਤਾਂ ਉਸ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਆਪਣੇ ਨਾਲ ਰੱਖਣ ਲੱਗ ਪਿਆ ਅਤੇ ਲੋਕਾਂ ਨੇ ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ ਤੇ ਇਸ ਦੇ ਨਾਲ ਨਾਲ ਉਨ੍ਹਾਂ ਨੇ ਇਸ ਬਾਂਦਰ ਬਾਰੇ ਦੱਸਿਆ ਵੀ ਹੈ ਕਿ ਕਿਸ ਤਰ੍ਹਾਂ ਉਹ ਬਾਂਦਰ ਉਸ ਕੁੱਤੇ ਦੇ ਬੱਚੇ ਨੂੰ ਸਾਂਭ ਰਿਹਾ ਹੈ ਲੋਕ ਕਹਿ ਰਹੇ ਹਨ ਕਿ ਇਹ ਬਾਂਦਰ ਇੱਕ ਮਾਂ ਦੀ ਤਰ੍ਹਾਂ ਇਸ ਕੁੱਤੇ ਦੇ ਬੱਚੇ ਨੂੰ ਆਪਣਾ ਬੱਚਾ ਬਣਾ ਕੇ ਰੱਖਦਾ ਹੈ ਅਤੇ ਖਾਣਾ ਖਾਣਾ ਵੀ ਇਸ ਨੇ ਹੀ ਇਸ ਨੂੰ ਸਿਖਾਇਆ ਹੈ ਜੋ ਵੀ ਲੋਕ ਇਸ ਬਾਂਦਰ ਨੂੰ ਖਾਣ ਲਈ ਦਿੰਦੇ ਹਨ ਉਹ ਖਾਣ ਵਾਲੀ ਚੀਜ਼ ਬਾਂਦਰ ਪਹਿਲਾਂ ਇਸ ਬੱਚੇ ਨੂੰ ਦਿੰਦਾ ਹੈ ਅਤੇ ਬਾਅਦ ਵਿੱਚ ਆਪ ਖਾਦਾਂ ਹੈ ਇਸਦੇ ਨਾਲ ਹੀ ਜਦੋਂ ਦੂਸਰੇ ਕੁੱਤੇ ਇਸ ਕੁੱਤੇ ਦੇ ਬੱਚੇ ਉੱਪਰ ਹਮਲਾ ਕਰਦੇ ਹਨ

ਤਾਂ ਇਹ ਬਾਂਦਰ ਇਸ ਕੁੱਤੇ ਨੂੰ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਉਸ ਕੁੱਤੇ ਨੇ ਆਪਣਾ ਬਚਾਅ ਕਰਨਾ ਹੈ ਅਤੇ ਇਸ ਦੇ ਨਾਲ ਨਾਲ ਹੀ ਉਹ ਇਸ ਨੂੰ ਆਪਣੇ ਨਾਲ ਰੱਖਦਾ ਹੈ ਤਾਂ ਜੋ ਇਸ ਕੁੱਤੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ ਅਤੇ ਲੋਕ ਇਸ ਕੁੱਤੇ ਨੂੰ ਦੇਖ ਕੇ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਅੱਜ ਦੇ ਸਮੇਂ ਵਿਚ ਲੋਕ ਇਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਹਨ ਅਤੇ ਇਕ ਇਹ ਬਾਂਦਰ ਹੈ ਜਿਸਦੇ ਅੰਦਰ ਕੁੱਤੇ ਦੇ ਬੱਚੇ ਲਈ ਭਾਵਨਾ ਹੈ ਅਤੇ ਉਸ ਦਾ ਸਹਾਰਾ ਹੈ ਅਤੇ ਇਸ ਬਾਂਦਰ ਨੇ ਇਕ ਮਿਸਾਲ ਪੈਦਾ ਕੀਤੀ ਹੈ ਕਿ ਕਿਸ ਤਰ੍ਹਾਂ ਕਿਸੇ ਦੁੂਸਰੇ ਨੂੰ ਅਪਣਾਇਆ ਜਾਂਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *