ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ

Uncategorized

ਘਰੇਲੂ ਰਸੋਈ ਗੈਸ ਦੀ ਕੀਮਤਾਂ ਅਸਮਾਨ ਛੋਹ ਰਹੀਆਂ ਹਨ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਸਾਲ 2021 ਦੌਰਾਨ ਹੁਣ 225 ਪ੍ਰਤੀ ਸਿਲੰਡਰ ਤੱਕ ਵਧ ਚੁੱਕੀ ਹੈ ਦਿੱਲੀ ਵਿੱਚ ਸਬਸਿਡੀ ਵਾਲੇ 14.2 ਕਿੱਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ 819ਰੁਪਏ ਤੱਕ ਪੁੱਜ ਗਈ ਹੈ ਪਰ ਪੇਟੀਐਮ ਤੁਹਾਡੇ ਲਈ ਇਕ ਪੇਚਕਸ ਲੈ ਗਿਆ ਹੈ ਜਿਸ ਨਾਲ ਤੁਸੀਂ ਪੇਟੀਐਮ ਰਾਹੀਂ ਆਪਣਾ ਐਲਪੀਜੀ ਸਿਲੰਡਰ ਬੁੱਕ ਕਰ ਕੇ ਸੱਤ ਸੌ ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ ਇਸ ਲਈ ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਹੋਂਦ ਚ ਪੇਟੀਐੱਮ ਐਪ ਡਾਊਨਲੋਡ ਕਰੋ ਇੰਸਟਾਲ ਕਰ ਕੇ ਉਸ ਉੱਤੇ ਸੋ ਮੋਰ ਦੇ ਉਪਰ ਕਲਿੱਕ ਕਰੋ ਦੋਸਤ ਹੇਠਾਂ ਸਾਨੂੰ ਦਿਖਾਈ ਦੇਵੇਗਾ

ਰੀਚਾਰਜ ਐਂਡ ਵੇਲੇ ਉਸ ਉੱਪਰ ਕਲਿੱਕ ਕਰੋ ਤਦ ਬੁੱਕ ਇਹ ਸਿਲੰਡਰ ਆਪਸ਼ਨ ਖੋਲ੍ਹੋ ਭਾਰਤ ਗੈਸ ਏਐੱਚਪੀ ਜਾ ਇੰਡੀਅਨ ਦੇ ਵਿੱਚੋਂ ਆਪਣਾ ਗੈਸ ਪ੍ਰੋਵਾਈਡਰ ਚੁਣੋ ਰਜਿਸਟਰਡ ਮੋਬਾਇਲ ਨੰਬਰ ਜਾਂ ਆਪਣੀ ਐੱਲਪੀਜੀ ਆਈਡੀ ਦਰਜ ਕਰੋ ਇਸ ਤੋਂ ਬਾਅਦ ਤੁਹਾਨੂੰ ਪੇਟੀਐਮ ਦੀ ਪੇਮੈਂਟ ਆਪਸ਼ਨ ਦਿਖੇਗੀ ਅਤੇ ਫਿਰ ਪੇਮੈਂਟ ਕਰਨ ਤੋਂ ਪਹਿਲਾਂ ਆਫਰ ਉੱਤੇ ਜਾਓ ਅਤੇ ਫਾਸਟ ਐੱਲਪੀਜੀ ਪ੍ਰੋਮੋਕੋਡ ਪਾਓ 700 ਰੁਪਏ ਤੱਕ ਦਾ ਕੈਸ਼ਬੈਕ ਪੇਟੀਐਮ ਦੇ ਮਾਧਿਅਮ ਰਾਹੀਂ ਪਹਿਲੀ ਵਾਰ ਐਲਪੀਜੀ ਗੈਸ ਸਿਲੰਡਰ ਬੁੱਕ ਕਰਵਾਉਣ ਵਾਲੇ ਗਾਹਕ ਹੀ ਲੈ ਸਕਦੇ ਹਨ ਇਹ ਕੈਸ਼ਬੈਕ ਆਫਰ 31 ਮਾਰਚ 2021ਤਕ ਹੀ ਹੈ ਇਸ ਦੇ ਲਈ ਸੱਤ ਦਿਨ ਹੀ ਬਚੇ ਹਨ ਬੁਕਿੰਗ 24ਘੰਟੇ ਦੇ ਅੰਦਰ ਸੋਡਾ ਸਕਰੈਚ ਕਾਰਡ ਦਾ ਕੈਸ਼ਬੈਕ ਮਿਲ ਜਾਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *