ਸੜਕ ਤੇ ਸਬਜ਼ੀ ਵੇਚ ਰਹੀ ਕੁੜੀ ਨੂੰ ਦੇਖ ਕੇ ਹੋਇਆ ਸ਼ੱਕ ,ਸੱਚਾਈ ਨੇ ਉਡਾਏ ਸਭ ਦੇ ਹੋਸ਼

Uncategorized

ਦੋਸਤੋ ਤੁਹਾਡੇ ਨਾਲ ਅਸੀਂ ਨਿੱਤ ਨਵੀਂਆਂ ਨਵੀਂਆਂ ਦੁਨੀਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲੈ ਕੇ ਪੇਸ਼ ਹੁੰਦੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਛੱਤੀਸਗੜ੍ਹ ਤੋਂ ਆ ਰਹੀ ਇਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਉੱਥੋਂ ਦੇ ਵੱਡੇ ਵੱਡੇ ਇੰਸਪੈਕਟਰ ਵੀ ਹੈਰਾਨ ਹੋ ਗਏ। ਦੋਸਤੋ ਛੱਤੀਸਗਡ਼੍ਹ ਦੀ ਇੱਕ ਸਬਜ਼ੀ ਮੰਡੀ ਦੇ ਵਿਚੋਂ ਪੁਲਸ ਦੀਆਂ ਗੱਡੀਆਂ ਲੰਘ ਰਹੀਆਂ ਸਨ। ਪਰ ਉਨ੍ਹਾਂ ਪੱਟੀਆਂ ਦੇ ਵਿੱਚ ਬੈਠੇ ਪੁਲੀਸ ਵਾਲਿਆਂ ਦੀ ਨਿਗ੍ਹਾ ਸਿਰਫ਼ ਇੱਕ ਹੀ ਸਬਜ਼ੀ ਵਾਲੀ ਉੱਤੇ ਸੀ। ਅਜਿਹਾ ਇਸ ਲਈ ਸੀ ਕਿਉਂਕਿ ਇਕ ਹੱਥ ਨਾਲ ਉਹ ਸਬਜ਼ੀ ਵਾਲਾ ਸਬਜ਼ੀ ਵੇਚ ਰਿਹਾ ਸੀ। ਅਤੇ ਇਕ ਹੱਥ ਨਾਲ ਉਸ ਨੀ ਕਿਤਾਬ ਫੜੀ ਹੋਈ ਸੀ। ਅਤੇ ਉਹ ਉਸ ਕਿਤਾਬ ਦੀ ਨਾਲ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਸੀ।

ਉਹ ਬੱਚਾ ਵੀ ਸਬਜ਼ੀ ਵੇਚਣ ਵਿਚ ਉਸਦੀ ਮਦਦ ਕਰ ਰਿਹਾ ਸੀ। ਪਰ ਉਹ ਸਬਜ਼ੀ ਵੇਚਦੇ ਵੇਚਦੇ ਪੜ੍ਹ ਰਿਹਾ ਸੀ। ਕਿਉਂਕਿ ਪੜ੍ਹਨ ਵਿੱਚ ਉਸ ਦਾ ਜ਼ਿਆਦਾ ਧਿਆਨ ਸੀ। ਅਤੇ ਉਹ ਉਸ ਦੇ ਨਾਲ ਨਾਲ ਸਬਜ਼ੀ ਵੀ ਵੇਚ ਰਿਹਾ ਸੀ। ਕਿਉਂਕਿ ਉਹ ਘਰੋਂ ਗ਼ਰੀਬ ਸੀ ਅਤੇ ਜਿਸ ਕਾਰਨ ਉਹ ਦੋਵੇਂ ਮਿਲ ਕੇ ਕਮਾਈ ਕਰਦੇ ਸਨ। ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *