ਇਕ ਟੀਚਰ ਜੋ ਬੇਰੁਜ਼ਗਾਰੀ ਦੇ ਕਾਰਨ ਭਟਕ ਰਿਹਾ ਸੀ ਅਤੇ ਇਕ ਪੁਰਾਣੇ ਸਟੂਡੈਂਟ ਨੇ ਕੀਤੀ ਉਸ ਟੀਚਰ ਦੀ ਮੱਦਦ ਜਿਸਨੂੰ ਦੇਖ ਕੇ ਲੋਕਾਂ ਨੇ ਉਸ ਸਟੂਡੈਂਟ ਨੂੰ ਕੀਤੀਆਂ ਸਲਾਮਾ

Uncategorized

ਕੈਲੇਫੋਰਨੀਆ ਵਿੱਚ ਇਕ ਟੀਚਰ ਜੋ ਬੇਰੁਜ਼ਗਾਰੀ ਕਾਰਨ ਆਪਣੀ ਗੱਡੀ ਵਿੱਚ ਹੀ ਸੌਂ ਜਾਂਦਾ ਸੀ ਅਤੇ ਅਜਿਹੀ ਹਾਲਤ ਉਨ੍ਹਾਂ ਦੀ ਲੌਕਡਾਊਨ ਲੱਗਣ ਕਾਰਨ ਹੀ ਹੋਈ ਸੀ ਅਤੇ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਕਡਾਊਨ ਲੱਗਣ ਕਾਰਨ ਕਿੰਨੇ ਲੋਕਾਂ ਦੀਆਂ ਨੌਕਰੀਆਂ ਹੱਥੋਂ ਚਲੀਆਂ ਗਈਆਂ ਅਤੇ ਇਸ ਦੇ ਕਾਰਨ ਬਹੁਤ ਲੋਕ ਆਪਣਾ ਘਰ ਵੀ ਮੁਸ਼ਕਲ ਨਾਲ ਚਲਾ ਰਹੇ ਹਨ ਅਤੇ ਅਜਿਹਾ ਹੀ ਕੈਲੇਫੋਰਨੀਆ ਵਿੱਚ ਇੱਕ ਟੀਚਰ ਨਾਲ ਹੋਇਆ ਹੈ ਜਿਸ ਦੀ ਨੌਕਰੀ ਜਾਣ ਪਿੱਛੋ ਉਨ੍ਹਾਂ ਦੇ ਆਰਥਿਕ ਮੁਸ਼ਕਲ ਦਿਨੋ ਦਿਨ ਵਧਦੀ ਜਾ ਰਹੀ ਸੀ ਤੇ ਉਨ੍ਹਾਂ ਕੋਲ ਆਪਣਾ ਮਕਾਨ ਤੱਕ ਵੀ ਨਹੀਂ ਰਿਹਾ ਸੀ ਅਤੇ ਜਿਸ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਨੂੰ ਆਪਣਾ ਮਕਾਨ ਬਣਾ ਲਿਆ ਤੇ ਆਪਣੀ ਗੱਡੀ ਵਿਚ ਹੀ ਸਭ ਕੁਝ ਕਰਦੇ ਸੀ ਅਤੇ ਉਸ ਟੀਚਰ ਦਾ ਨਾਮ ਜੋਸ ਹੈ

ਉਸ ਟੀਚਰ ਦਾ ਇੱਕ ਪੁਰਾਣਾ ਸਟੂਡੈਂਟ ਅਤੇ ਜਿਸ ਦਾ ਨਾਮ ਸੇਫਰ ਹੈ ਉਸ ਨੇ ਆਪਣੀ ਟੀਚਰ ਨੂੰ ਦੇਖਿਆ ਤੇ ਕਿਸ ਤਰ੍ਹਾਂ ਉਹ ਏਨੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਆਪਣੇ ਮਕਾਨ ਤੋਂ ਬਗੈਰ ਕਿਸ ਤਰ੍ਹਾਂ ਰਹਿੰਦੇ ਹਨ ਤੇ ਇਸੇ ਕਾਰਨ ਹੀ ਉਨ੍ਹਾਂ ਨੇ ਕੁਝ ਆਪਣੇ ਨਾਲ ਦੇ ਦੋਸਤਾਂ ਨੂੰ ਕਿਹਾ ਕਿ ਪੈਸੇ ਇਕੱਠੇ ਕਰਨ ਤੇ ਕੁਝ ਉਨ੍ਹਾਂ ਨੇ ਆਪਣੇ ਕੋਲੋਂ ਪੈਸੇ ਦਿੱਤੇ ਤੇ ਉਸ ਟੀਚਰ ਨੂੰ ਉਨ੍ਹਾਂ ਦੀ 77ਜਨਮ ਦਿਨ ਤੇ ਉਨ੍ਹਾਂ ਨੂੰ 27ਡਾਲਰ ਦਾ ਚੈੱਕ ਦੇ ਦਿੱਤਾ ਜਿਸ ਤੋਂ ਉਹ ਟੀਚਰ ਬਹੁਤ ਹੀ ਖੁਸ਼ ਹੋਇਆ ਤੇ ਉਸ ਨੇ ਕਿਹਾ ਕਿ ਮੈਨੂੰ ਇਸ ਤੋਹਫੇ ਬਾਰੇ ਕੁਝ ਵੀ ਨਹੀਂ ਸੀ ਪਤਾ ਇਸੇ ਕਾਰਨ ਹੀ ਉਸ ਟੀਚਰ ਨੇ ਉਸ ਸਟੂਡੈਂਟ ਦਾ ਬਹੁਤ ਧੰਨਵਾਦ ਕੀਤਾ ਤੇ ਉਸ ਸਟੂਡੈਂਟ ਨੇ ਵੀ ਕਿਹਾ ਕਿ ਜੇਕਰ ਟੀਚਰ ਸਾਡੇ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਇੱਕ ਟਿਚਰ ਹੀ ਹੈ ਜੋ ਸਟੂਡੈਂਟ ਨੂੰ ਇਸੇ ਤੈਅ ਰਸਤਾ ਦਿਖਾਉਂਦਾ ਹੈ ਕਿ ਕਿਸ ਰਸਤੇ ਤੇ ਚੱਲ ਕੇ ਉਸ ਦਾ ਭਵਿੱਖ ਬਣੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *