ਡਰਾਈਵਰ ਨੂੰ ਸੋਂਦਾ ਵੇਖ ਬਾਂਦਰ ਨੇ ਚਲਾਈ ਬੱਸ ਦੇਖ ਕੇ ਉੱਡੇ ਸਭ ਦੇ ਹੋਸ਼

Uncategorized

ਦੋਸਤੋ ਜਿਵੇਂ ਕਿ ਇੱਕ ਬਾਂਦਰ ਪ੍ਰਜਾਤੀ ਨੂੰ ਇਨਸਾਨ ਦੇ ਮੇਲ ਜੋਲ ਖਾਂਦੇ ਹੀ ਸਮਝਿਆ ਜਾਂਦਾ ਹੈ ਅਤੇ ਇਸ ਹੀ ਬਾਂਦਰ ਦੀ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗੀ ਭਾਰਤ ਦੇ ਲਗਪਗ ਹਰੇਕ ਹਿੱਸੇ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।ਜਿਸ ਦੇ ਚਲਦੇ ਇਨਸਾਨਾਂ ਦਾ ਬਾਂਦਰਾਂ ਨਾਲ ਟਕਰਾਅ ਵੀ ਹੁੰਦਾ ਰਹਿੰਦਾ ਹੈ।ਭਾਵੇਂ ਬਾਂਦਰ ਇਨਸਾਨਾਂ ਲਈ ਖਤਰਨਾਕ ਨਹੀਂ ਹਨ ਪਰ ਇਸ ਦੇ ਬਾਵਜੂਦ ਇਨਸਾਨਾਂ ਨੂੰ ਇਹ ਸਮੱਸਿਆਵਾਂ ਪੈਦਾ ਕਰਦੇ ਹਨ।ਭਾਰਤ ਦੇ ਕਈ ਸ਼ਹਿਰਾਂ ਚ ਸਥਿਤੀ ਬਹੁਤ ਜ਼ਿਆਦਾ ਖ਼ਰਾਬ ਹੈ

ਅਤੇ ਲੋਕ ਆਪਣੇ ਘਰਾਂ ਦੀ ਛੱਤਾਂ ਉਪਰ ਬੱਚਿਆਂ ਨੂੰ ਇਕੱਲਾ ਨਹੀਂ ਛੱਡ ਸਕਦੇ ਨਹੀਂ ਛੱਡ ਸਕਦੇ।ਕਿਉਂਕਿ ਲੋਕਾਂ ਨੂੰ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਇਹ ਬਾਂਦਰ ਉਨ੍ਹਾਂ ਦੇ ਬੱਚਿਆਂ ਨੂੰ ਉਠਾ ਕੇ ਨਾ ਲੈ ਜਾਣ।ਬਾਂਦਰਾਂ ਦੇ ਚੱਲਦੇ ਕਈ ਵਾਰ ਅਜਿਹੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਹੁੰਦਾ।ਅਜਿਹੀ ਹੀ ਘਟਨਾ ਯੂਪੀ ਦੀ ਪੀਲੀਭੀਤ ਸ਼ਹਿਰ ਦੇ ਬੱਸ ਸਟੈਂਡ ਤੇ ਵਾਪਰੀ ਜਦੋਂ ਬਾਂਦਰ ਨੇ ਬੱਸ ਡਰਾੲੀਵਰ ਦੀ ਗ਼ੈਰ ਮੌਜੂਦਗੀ ਵਿੱਚ ਗੱਡੀ ਦਾ ਸਟੇਅਰਿੰਗ ਸੰਭਾਲ ਲਿਆ ਅਤੇ ਗੱਡੀ ਨੂੰ ਰੋਡ ਉੱਪਰ ਪਾ ਲਿਆ ਜਿਸ ਤੋਂ ਬਾਅਦ ਯਾਤਰੀਆਂ ਚ ਹੜਕੰਪ ਮੱਚ ਗਿਆ।ਦਰਅਸਲ ਬੱਸ ਡਰਾੲੀਵਰ ਚਾਬੀ ਬੱਸ ਨੇ ਵਿਚ ਹੀ ਛੱਡ ਗਿਆ ਸੀ ਅਤੇ ਖ਼ੁਦ ਆਰਾਮ ਕਰਨ ਲਈ ਪਿੱਛੇ ਚਲਿਆ ਗਿਆ ਸੀ।ਜਿਵੇਂ ਹੀ ਬੱਸ ਡਰਾਈਵਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੇ ਮੌਕਾ ਸਾਂਭਦੇ ਹੋਏ ਬਾਂਦਰਾਂ ਨੂੰ ਉਥੋਂ ਭਜਾਇਆ ਤੇ ਬੱਸ ਦਾ ਸਟੇਰਿੰਗ ਮੁੜ ਸਾਂਭਿਆ।ਪਰ ਇਸ ਦੇ ਚਲਦੇ ਹਨ ਇਸ ਬੱਸ ਦੀ ਦੋ ਬੱਸਾਂ ਨਾਲ ਟੱਕਰ ਹੋ ਗਈ ਪਰ ਇਸ ਟੱਕਰ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੋਇਆ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *