6ਸਾਲ ਦੀ ਬੱਚੀ ਮੰਗ ਰਹੀ ਸੀ ਭੀਖ ਅਤੇ ਲੋਕਾਂ ਨੂੰ ਜਦੋਂ ਇਸ ਦੀ ਸੱਚਾਈ ਪਤਾ ਲੱਗੀ ਤਾਂ ਲੋਕਾਂ ਦੇ ਹੋਸ਼ ਉੱਡ ਗਏ

Uncategorized

ਅੱਜ ਦੇ ਸਮੇਂ ਵਿੱਚ ਸਾਰੇ ਮਾਂ ਬਾਪ ਇਹੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣੇ ਅਤੇ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਵਧੀਆ ਸਕੂਲਾਂ ਵਿੱਚ ਪਾਉਂਦੇ ਪਰ ਕਰਨਾਟਕਾ ਦੀ ਇੱਕ ਅਜਿਹੀ ਬੱਚੀ ਹੈ ਜਿਸ ਦਾ ਭਵਿੱਖ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋਣ ਦੀ ਨਜ਼ਰ ਵਿੱਚ ਸੀ 6ਸਾਲ ਦੀ ਬੱਚੀ ਸਰਕਾਰੀ ਹਸਪਤਾਲ ਦੇ ਸਾਹਮਣੇ ਭੀਖ ਮੰਗਦੀ ਸੀ ਅਤੇ ਲੋਕਾਂ ਨੇ ਇਸ ਬੱਚੀ ਦੀਆਂ ਫੋਟੋਆਂ ਅਤੇ ਵੀਡੀਓ ਬਣਾ ਕੇ ਸ਼ੇਅਰ ਕਰ ਦਿੱਤੀ ਤਾਂ ਇਹ ਫੋਟੋਆਂ ਅਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਅਤੇ ਇਸ ਦੇ ਨਾਲ ਹੀ ਜਦੋਂ ਕਰਨਾਟਕਾ ਦੇ ਸੀਐਮ ਨੂੰ ਪਤਾ ਲੱਗੇ ਤਾਂ ਉਸ ਨੇ ਵੀ ਇਸ ਬੱਚੀ ਦੀ ਮਦਦ ਕਰਨ ਲਈ ਸੋਚ ਲਿਆ ਤੇ ਲੋਕਾਂ ਨੇ ਇਸ ਬੱਚੀ ਨੂੰ ਜਦੋਂ ਪੁੱਛਿਆ ਕਿ ਇਸ ਦੀ ਵਜ੍ਹਾ ਕੀ ਹੈ ਤੂੰ ਇੰਨੀ ਛੋਟੀ ਉਮਰ ਵਿੱਚ ਭੀਖ ਮੰਗਣ ਲੱਗ ਪਈ ਉਸ ਨੇ ਕਿਹਾ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਸੀ ਅਤੇ ਵਿਆਹ ਕਰਨ ਤੋਂ ਬਾਅਦ ਮੇਰੀ ਮਾਂ ਸ਼ਰਾਬ ਬਹੁਤ ਜ਼ਿਆਦਾ ਪੀਣ ਲੱਗ ਪਈ ਸੀ

ਜਿਸ ਕਾਰਨ ਮੇਰੀ ਮਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਹੈ ਅਤੇ ਜਿਓ ਘਰ ਵਿੱਚ ਪੈਸੇ ਪਏ ਸਨ ਉਸ ਨਾਲ ਮੇਰੀ ਮਾਂ ਦਾ ਇਲਾਜ ਤੇ ਖਾਣ ਪੀਣ ਵਿੱਚ ਹੀ ਖ਼ਰਚ ਹੋ ਗਿਆ ਹੈ ਪਰ ਮੇਰੀ ਮਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਹੁਣ ਸਾਡੇ ਕੋਲ ਇਲਾਜ ਲਈ ਕੋਈ ਵੀ ਪੈਸਾ ਨਹੀਂ ਰਿਹਾ ਇਸ ਲਈ ਮੈਂ ਭੀਖ ਮੰਗਣ ਲੱਗ ਪਈ ਮੈਂ ਭੀਖ ਮੰਗ ਕੇ ਆਪਣਾ ਪੇਟ ਵੀ ਭਰਦੀ ਹਾਂ ਅਤੇ ਆਪਣੀ ਮਾਂ ਲਈ ਦਵਾਈਆਂ ਵੀ ਲਿਆਉਂਦੀ ਹਾਂ ਅਤੇ ਇਸ ਦਰਦਨਾਕ ਕਹਾਣੀ ਨੂੰ ਸੁਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਕੁਝ ਲੋਕ ਇਸ ਦੀ ਸਹਾਇਤਾ ਕਰਨ ਲਈ ਸੋਚ ਰਹੇ ਹਨ ਅਤੇ ਕੁਝ ਲੋਕਾਂ ਨੇ ਇਸ ਦੀ ਸਹਾਇਤਾ ਵੀ ਕੀਤੀ ਅਤੇ ਜਦੋਂ ਵੀ ਕਰਨਾਟਕਾ ਦੇ ਸੀਐਮ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਵੀ ਇਸ ਬੱਚੀ ਦਾ ਖਰਚ ਚੁੱਕਣ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਉਸ ਨੇ ਇਸ ਬੱਚੀ ਨੂੰ ਬਾਲ ਸੁਧਾਰ ਵਿੱਚ ਪਾਉਣ ਬਾਰੇ ਵੀ ਸੋਚਿਆ ਹੈ ਇਸਦੇ ਨਾਲ ਹੀ ਇਸ ਬੱਚੀ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਕਿਉਂਕਿ ਇਹ ਬੱਚੀ ਇੰਨੀ ਛੋਟੀ ਉਮਰ ਵਿੱਚ ਆਪਣੀ ਜ਼ਿੰਮੇਵਾਰੀ ਬਹੁਤ ਚੰਗੀ ਤਰ੍ਹਾਂ ਨਿਭਾ ਰਹੀ ਹੈ ਪਰ ਲੋਕਾਂ ਨੇ ਇਹ ਸੱਚ ਹੈ ਕਿ ਅਸੀਂ ਇਸ ਨੂੰ ਪੈਸੇ ਵੀ ਦੇਵਾਂਗੇ ਅਤੇ ਇਸ ਨੂੰ ਵਧੀਆ ਸਕੂਲੀ ਵੀ ਪਾਵਾਂਗੇ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *