ਇਸ ਵਿਅਕਤੀ ਨੇ ਸਾਂਢ ਨੂੰ ਲਿਆ ਹਲਕੇ ਵਿੱਚ ਫਿਰ ਦੇਖੋ ਕਿਸ ਤਰ੍ਹਾਂ ਕਢਵਾਈਆਂ ਸਾਂਢ ਨੇ ਚੀਕਾਂ

Uncategorized

ਦੋਸਤ ਕਈ ਵਾਰ ਵਿਅਕਤੀ ਨਾ ਚਾਹੁੰਦੇ ਹੋਏ ਵੀ ਅਜਿਹੀ ਗ਼ਲਤੀ ਕਰ ਬੈਠਦਾ ਹੈ ਜਿਸ ਦਾ ਨਤੀਜਾ ਬਹੁਤ ਹੀ ਮਾੜਾ ਨਿਕਲਦਾ ਹੈ ਅਤੇ ਅਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਤਕਨੀਕ ਦਾ ਜ਼ਮਾਨਾ ਹੈ ਅਤੇ ਦੁਨੀਆਂ ਵਿਚ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜੋ 24 ਘੰਟੇ ਲੋਕਾਂ ਉਪਰ ਨਿਗਰਾਨੀ ਰੱਖਦੇ ਹਨ।ਇਨ੍ਹਾਂ ਕੈਮਰਿਆਂ ਵਿਚ ਕਈ ਅਜਿਹੀਆਂ ਘਟਨਾਵਾਂ ਕੈਦ ਹੋ ਜਾਂਦੇ ਹਨ ਜੋ ਬਹੁਤ ਅਜੀਬ ਹਨ।ਲੋਕ ਅਜੀਬੋ ਗ਼ਰੀਬ ਹਰਕਤਾਂ ਕਰਕੇ ਆਪਣਾ ਹੀ ਮਜ਼ਾਕ ਉਡਾ ਲੈਂਦੇ ਹਨ।ਇਸ ਤੋਂ ਬਾਅਦ ਇਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਪਰ ਟ੍ਰੈਂਡ ਕਰਦੀਆਂ ਨਜ਼ਰ ਆਉਂਦੀਆਂ ਹਨ।ਅਜਿਹੀਆਂ ਹੀ

ਕੁਝ ਅਜੀਬ ਘਟਨਾਵਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ।ਦੋਸਤੋਂ ਅੱਜਕੱਲ੍ਹ ਪਾਣੀ ਉੱਪਰ ਜੂਗਾ ਕਰਨਾ ਬਹੁਤ ਮਸ਼ਹੂਰ ਹੈ ਵਿਦੇਸ਼ਾ ਵਿੱਚ ਲੋਕ ਅਕਸਰ ਅਜਿਹਾ ਕਰਦੇ ਦਿਖਾਈ ਦਿੰਦੇ ਹਨ। ਪਰ ਅਜਿਹਾ ਕਰਨ ਦੇ ਲਈ ਬਹੁਤ ਜ਼ਿਆਦਾ ਸੰਤੁਲਨ ਦੀ ਲੋੜ ਹੁੰਦੀ ਹੈ। ਪਰ ਕਈ ਲੋਕ ਇਸ ਨੂੰ ਕਰਨ ਦੀ ਜ਼ਿੱਦ ਫੜ ਲੈਂਦੇ ਹਨ ਇਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।ਅਜਿਹੀ ਹੀ ਵੀਡੀਓ ਇਕ ਮਹਿਲਾ ਦੀ ਹੈ ਜੋ ਕੁਝ ਦੇਰ ਤਾਂ ਜੋਗਾ ਕਰਨ ਦੇ ਲਈ ਸੰਤੁਲਤ ਬਣਾਈ ਰੱਖਦੀ ਹੈ ਪਰ ਅਚਾਨਕ ਫਿਰ ਪਾਣੀ ਵਿੱਚ ਧੜੰਮ ਕਰਕੇ ਡਿੱਗ ਜਾਂਦੀ ਹੈ।ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਵਿਚ ਇੱਕ ਲੜਕਾ ਸੜਕ ਤੇ ਬੈਠੇ ਬਾਂਦਰ ਨਾਲ ਮਸਤੀ ਕਰਦਾ ਵਿਖਾਈ ਦਿੰਦਾ ਹੈ। ਜਿਸ ਤੋਂ ਬਾਅਦ ਬਾਂਦਰ ਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਹੈ ਕਿ ਉਸ ਲੜਕੇ ਦੇ ਮੂੰਹ ਤੇ ਬਰੂਸਲੀ ਵਾਂਗੂੰ ਲੱਤ ਮਾਰਦਾ ਹੈ।ਜਿਸ ਨੂੰ ਵੇਖ ਕੇ ਇਹ ਲੜਕਾ ਹੱਕਾ ਬੱਕਾ ਰਹਿ ਜਾਂਦਾ ਹੈ ਅਤੇ ਇਹ ਸੜਕ ਤੇ ਡਿੱਗ ਪੈਂਦਾ ਹੈ।ਬਾਂਦਰ ਨਾਲ ਪੰਗਾ ਲੈਣਾ ਇਸ ਲੜਕੇ ਨੂੰ ਮਹਿੰਗਾ ਪੈ ਗਿਆ।ਇਕ ਵੀਡਿਓ ਵਿਚ ਪੁਲਸ ਚੋਰਾਂ ਦਾ ਪਿੱਛਾ ਕਰ ਰਹੀ ਹੁੰਦੀ ਹੈ।ਚੋਰ ਪਲਾਸਟਿਕ ਨਾਲ ਬਣਾਏ ਵਾੜੇ ਦੇ ਉੱਪਰੋਂ ਦੀ ਦੌੜਦੇ ਹਨ ਜਦ ਕਿ ਪੁਲਸਵਾਲਾ ਸੀਆਈਡੀ ਦਾ ਦਿਆ ਬਣ ਜਾਂਦਾ ਹੈ ਅਤੇ ਬਾੜੇ ਨੂੰ ਤੋਡ਼ ਕੇ ਵਿੱਚ ਹੀ ਲੰਘ ਜਾਂਦਾ। ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *