ਚਿੜੀਆਘਰ ਵਿੱਚ ਹੋਈ ਅਜਿਹੀ ਘਟਨਾ ਜਿਸਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

Uncategorized

ਇਹ ਘਟਨਾ ਲਖਨਊ ਦੇ ਘਰ ਵਿੱਚ ਵੀ ਹੈ ਜਿੱਥੇ ਕਾਫੀ ਪਰਿਵਾਰ ਚਿੜੀਆਘਰ ਵਿੱਚ ਆਉਂਦੇ ਹਨ ਅਤੇ ਅਲੱਗ ਅਲੱਗ ਤਰ੍ਹਾਂ ਦੇ ਜਾਨਵਰ ਦੇਖਦੇ ਹਨ ਕਿ ਪੰਛੀ ਵੀ ਦੇਖਦੇ ਹਨ ਇਸ ਚਿੜੀਆ ਘਰ ਵਿੱਚ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਬੱਚੇ ਅਤੇ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ ਪਰ ਇਸ ਹੀ ਚਿੜੀਆਂ ਘਰ ਵਿੱਚ ਕੋਈ ਅਜਿਹੀ ਘਟਨਾ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਇਹ ਕਰਨਾ ਅਜਿਹੀ ਸੀ ਕਿ ਇਸ ਘਟਨਾ ਵਿਚ ਲੋਕਾਂ ਨੇ ਆਪਣੀ ਜਾਨ ਮਸਾਂ ਹੀ ਬਚਾਈ ਹੈ

ਕਿਉਂਕਿ ਜਦੋਂ ਲੋਕ ਇਸ ਚਿੜੀਆਘਰ ਵਿਚ ਸ਼ਾਮਲ ਸਨ ਤਾਂ ਮਧੂ ਮੱਖੀਆਂ ਦਾ ਝੁੰਡ ਆ ਗਿਆ ਅਤੇ ਮਧੂ ਮੱਖੀਆਂ ਸਾਰੀ ਲੋਕਾਂ ਦੇ ਪਿੱਛੇ ਪੈ ਗਈਆਂ ਅਤੇ ਇਸੇ ਹੀ ਤਰ੍ਹਾਂ ਸਾਰੀਆਂ ਔਰਤਾਂ ਨੇ ਆਪਣੇ ਬੱਚਿਆਂ ਨੂੰ ਆਪਣੀਆਂ ਸਾਰੀਆਂ ਵਿਚ ਲੁਕੋ ਲਿਆ ਅਤੇ ਇਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਉਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਧੂੰਆਂ ਕਰਕੇ ਇਨ੍ਹਾਂ ਮੱਖੀਆਂ ਨੂੰ ਇਥੋਂ ਖ਼ਤਮ ਕਰ ਦਿੱਤਾ ਅਜਿਹੇ ਤੋਂ ਸਾਰੀ ਜਾਣਕਾਰੀ ਸਾਹਮਣੇ ਆਈ ਤਾਂ ਪਤਾ ਲੱਗੇ ਕਿ ਕਿਸੇ ਨੇ ਇਸ ਮਧੂ ਮੱਖੀਆਂ ਦੇ ਝੁੰਡ ਉੱਪਰ ਪੱਥਰ ਮਾਰ ਦਿੱਤਾ ਸੀ ਜਿਸ ਕਾਰਨ ਇਹ ਮੱਖੀਆਂ ਉੱਡਣ ਲੱਗ ਪਈਆਂ ਅਤੇ ਇਹ ਬਹੁਤ ਸ਼ਰਮਨਾਕ ਚੀਜ਼ ਮੰਨੀ ਗਈ ਲੋਕਾਂ ਦੁਬਾਰਾ ਕਿਉਂਕਿ ਜੇਕਰ ਇਨਸਾਨ ਰਾਸਤੇ ਵਿਚ ਚੱਲ ਰਿਹਾ ਭੁਵੀ ਤੇ ਅਚਾਨਕ ਹੀ ਉਸ ਨੂੰ ਕੋਈ ਪੱਥਰ ਮਾਰੀ ਤਾਂ ਇਨਸਾਨ ਵੀ ਤੁਸੀਂ ਹੋਵੇਗਾ ਤੇ ਮੱਖੀਆਂ ਵੀ ਇਸੇ ਤਰ੍ਹਾਂ ਹੀ ਗੁੱਸੇ ਵਿੱਚ ਲੋਕਾਂ ਨੂੰ ਕੱਟਣ ਲੱਗ ਪਈਆਂ ਸਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *