ਗੰਦੇ ਨਾਲੇ ਵਿਚ ਇਕ ਰੁੜ੍ਹ ਕੇ ਆਈ ਅਜਿਹੀ ਚੀਜ਼ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ

Uncategorized

ਲੁਧਿਆਣੇ ਤੋਂ ਇੱਕ ਅਜਿਹੀ ਘਟਨਾ ਆਈ ਸਾਹਮਣੇ ਲੋਕਾਂ ਦੇ ਦਿਲਾਂ ਨੂੰ ਹਿਲਾ ਦਿੱਤਾ ਲੁਧਿਆਣੇ ਕਿਰਪਾਲ ਨਗਰ ਤੋਂ ਇਕ ਗੰਦੇ ਨਾਲੇ ਚ ਹੈ ਜਵਾਨ ਦੀ ਲਾਸ਼ ਰੁੜ੍ਹ ਕੇ ਆਈ ਹੈ ਜਿਸ ਨੂੰ ਦੇਖ ਕੇ ਲੋਕ ਨੇ ਇਸ ਨੂੰ ਦਰਦਨਾਕ ਨਾਮ ਦੇ ਦਿੱਤਾ ਹੈ ਪੁਲੀਸ ਜਦੋਂ ਮੌਕੇ ਤੇ ਹੀ ਆਈ ਤਾਂ ਪੁਲੀਸ ਨੇ ਇਸ ਲਾਸ਼ ਨੂੰ ਆਪਣੇ ਕੋਲ ਰੱਖ ਲਿਆ ਅਤੇ ਇਸ ਦਾ ਪੋਸਟਮਾਰਟਮ ਕਰਵਾਉਣ ਲਈ ਅੱਗੇ ਭੇਜ ਦਿੱਤਾ ਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਇਲਾਕੇ ਦੀ ਉਮਰ ਤਕਰੀਬਨ 28ਸਾਲ ਦੀ ਹੈ ਅਤੇ ਇਹ ਨੌਜਵਾਨ ਲੜਕਾ ਹੈ

ਇਸਦਾ ਰੰਗ ਸਾਂਵਲਾ ਹੈ ਅਤੇ ਇਸ ਨੇ ਨੀਲੇ ਰੰਗ ਦੀ ਜੀਨ ਪਾਈ ਹੋਈ ਹੈ ਅਤੇ ਕਾਲੇ ਰੰਗ ਦੀ ਟੀ ਸ਼ਰਟ ਪਾਈ ਵੀ ਅਤੇ ਜੇ ਕਿਸੇ ਨੂੰ ਇਸ ਦੀ ਤਲਾਸ਼ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਅਸੀਂ ਇਸ ਦੀ ਅੱਗੇ ਕਾਰਵਾਈ ਸ਼ੁਰੂ ਕਰ ਸਕੀਏ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੋਸਟ ਮਾਰਟਮ ਲਈ ਇਸ ਦੀ ਡੈੱਡ ਬਾਡੀ ਇਸ ਲਈ ਪਰਿਵਾਰ ਨਾਲ ਸੰਪਰਕ ਕਰ ਕੇ ਭੇਜੀ ਜਾਵੇਗੀ ਇਸ ਲਈ ਉਨ੍ਹਾਂ ਨੇ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿੱਤਾ ਹੈ ਤਾਂ ਜੋ ਇਸ ਦੇ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਲੱਗ ਜਾਵੇ ਅਤੇ ਹੁਣ ਇਸ ਲੜਕੇ ਦੀ ਲਾਸ਼ ਪੁਲੀਸ ਨੇ ਬਰਾਮਦ ਕਰ ਲਈ ਹੈ ਅਤੇ ਪੁਲੀਸ ਇਸ ਲੜਕੀ ਬਾਰੇ ਉਣੱਤੀ ਦੱਸ ਰਹੀ ਹੈ ਕਿ ਇਹ ਲੜਕਾ ਕਿਹੋ ਜਿਹਾ ਹੈ ਤਾਂ ਜੋ ਇਸ ਦੀ ਮੌਤ ਦਾ ਕਾਰਨ ਪਤਾ ਲੱਗ ਸਕੇ ਅਤੇ ਇਸ ਨੂੰ ਜੋ ਤਲਾਸ਼ ਕਰ ਰਿਹਾ ਹੈ ਉਹ ਵੀ ਇਸ ਨੂੰ ਮਿਲ ਜਾਵੇ ਨਿਤੀਸ਼ ਦੇ ਪਰਿਵਾਰ ਨੂੰ ਵੀ ਇਸ ਦਾ ਪਤਾ ਲੱਗ ਸਕੇ ਕਿ ਇਸ ਲੜਕੀ ਦੀ ਮੌਤ ਹੋ ਗਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *