ਨਹਿਰੀ ਪਾਣੀ ਦੀ ਸਪਲਾਈ ਕੀਤੀ ਗਈ ਹੈ ਦੋ ਮਹੀਨਿਆਂ ਲਈ ਬੰਦ

Uncategorized

ਪੰਜਾਬ ਦੇ ਮਾਲਵੇ ਦੇ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਉਂਕਿ ਹੁਣ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਇੰਦਰਾ ਗਾਂਧੀ ਕੈਨਾਲ ਰਾਜਸਥਾਨ ਫੀਡਰ ਨਹਿਰ ਦੀ ਮੁਰੰਮਤ ਲਈ ਦੋ ਮਹੀਨੇ ਲਈ ਬੰਦ ਰਹੇਗੀ ਅਤੇ ਹੈੱਡ ਵਰਕਸ ਤੋਂ ਰਾਜਸਥਾਨ ਨਹਿਰ ਦੇ ਵਿੱਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ ਇਹ ਪਾਬੰਦੀ28 ਮਾਰਚ ਤੋ ਹੋ ਕੇ28 ਮਈ ਤੱਕ ਜਾਰੀ ਰਹੇਗੀ ਅਸਲ ਦੇ ਵਿਚ ਇਸ ਦੌਰਾਨ ਨਹਿਰ ਦੇ ਕਿਨਾਰਿਆਂ ਅਤੇ ਬੈੱਡ ਦੀ ਮੁਰੰਮਤ ਕੀਤੀ ਜਾਵੇਗੀ ਇਸ ਪ੍ਰਾਜੈਕਟ ਤੇ ਕੇਂਦਰ ਅਤੇ ਰਾਜਸਥਾਨ ਸਰਕਾਰ 1800ਕਰੋੜ ਰੁਪਏ ਖਰਚ ਕਰੇਗੀ ਇਸਦੇ ਨਾਲ ਹੀ260 ਕਿਲੋਮੀਟਰ ਲੰਬੀ ਇਸ ਨਹਿਰ ਨੂੰ ਇਸ ਨਹਿਰ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾਵੇਗੀ ਪੰਜਾਬ ਦੇ ਮਾਲਵੇ ਦੇ ਇਲਾਕਿਆਂ ਫਾਜ਼ਿਲਕਾ ਮੁਕਤਸਰ ਜ਼ਿਲ੍ਹੇ ਵਿੱਚ ਕਈ ਸਾਲਾ ਤੋਂ ਸੇਮ ਦੀ ਮਾਰ ਹੇਠਾਂ ਹਨ ਇਸ ਦੌਰਾਨ ਉਨ੍ਹਾਂ ਦੀਆਂ ਜ਼ਮੀਨਾਂ ਨੁਕਸਾਨ ਵਿੱਚ ਆ ਰਹੀਆਂ ਹਨ

ਉਸ ਦੀ ਮੁਰੰਮਤ ਕੀਤੀ ਜਾਵੇ ਤਾਂ ਮਾਲਵੇ ਦੇ ਇਲਾਕਿਆਂ ਦੀਆਂ ਜ਼ਮੀਨਾਂ ਬਚ ਸਕਦੀਆਂ ਹਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਵੀ ਨਹੀਂ ਹੋਵੇਗਾ ਇਸ ਇਲਾਕੇ ਨੂੰ ਸੇਮ ਦੀ ਸਮੱਸਿਆ ਦਾ ਵੀ ਹੱਲ ਮਿਲੇਗਾ ਇਸ ਬੰਦ ਦੌਰਾਨ ਹਰੀਕੇ ਹੈੱਡਵਰਕਸ ਤੋਂ ਰਾਜਸਥਾਨ ਨਹਿਰ ਚ ਲਗਾਤਾਰ 60ਦਿਨ ਪਾਣੀ ਦੀ ਸਪਲਾਈ ਬੰਦ ਰਹੇਗੀ ਜਿਸ ਨਾਲ ਅੱਤ ਦੀ ਗਰਮੀ ਨਾਲ ਰਾਜਸਥਾਨੀ ਵਾਸੀਆਂ ਨੂੰ ਪਾਣੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਰਾਜਸਥਾਨ ਦੇ ਦੱਸ ਜ਼ਿਲ੍ਹਿਆਂ ਦੇ ਦੋ ਕਰੋੜ ਲੋਕ ਇਸ ਨਹਿਰ ਦੇ ਪਾਣੀ ਤੇ ਨੁੱਕੜ ਤੇ ਹੀ ਨਿਰਭਰ ਹਨ ਇਸ ਦੌਰਾਨ ਪੰਜਾਬ ਚ ਨਹਿਰ ਦੀ ਮੁਰੰਮਤ ਦਾ ਕੰਮ ਲਗਾਤਾਰ 60 ਦਿਨ ਚੱਲੇਗਾ ਜਦ ਕਿ ਪਿਛਲੇ 30ਦਿਨ ਰਾਜਸਥਾਨ ਵਿੱਚ ਮੁਰੰਮਤ ਦਾ ਕੰਮ ਚੱਲੇਗਾ ਇੰਦਰਾ ਗਾਂਧੀ ਨਹਿਰ ਦੀ ਹਾਲਤ ਕਮਜ਼ੋਰ ਹੋਣ ਕਾਰਨ ਬਨਦਾ ਦਾ ਪਾਣੀ ਜੋ ਰਾਜਸਥਾਨ ਦਾ ਹਿੱਸਾ ਉਸ ਨੂੰ ਨਹੀਂ ਪਹੁੰਚਦਾ ਇੰਦਰਾ ਗਾਂਧੀ ਨਹਿਰ ਦੀ ਸਮਰੱਥਾ 18500ਕਿਊਸਿਕ ਪਾਣੀ ਦੀ ਹੈ ਪ੍ਰੰਤੂ ਇਸ ਦੀ ਹਾਲਤ ਕਮਜ਼ੋਰ ਹੋਣ ਕਾਰਨ ਹਰੀਕੇ ਹੈੱਡਵਰਕਸ ਤੋਂ 12000 ਕਿਊਸਿਕ ਪਾਣੀ ਹੀ ਛੱਡਿਆ ਜਾਂਦਾ ਹੈ ਇੰਦਰਾ ਗਾਂਧੀ ਨਾਲ ਵੀ ਪੰਜਾਬ ਦੇ ਵਿੱਚ 150 ਕਿਲੋਮੀਟਰ ਹੱਦਬੰਦੀ ਅਤੇ ਇਸ ਪ੍ਰਾਜੈਕਟ ਨੂੰ ਫ਼ਰੀਦਕੋਟ ਤੋਂ ਸ਼ੁਰੂ ਹੋ ਕੇ ਲਗਪਗ 100 ਕਿਲੋਮੀਟਰ ਤੱਕ ਇਸ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *