ਪੁਲਿਸ ਵਾਲੀ ਕਰ ਰਹੀ ਸੀ ਇਹ ਗਲਤ ਕੰਮ ਲੋਕਾਂ ਨੇ ਫੜੀ ਰੰਗੇ ਹੱਥੀਂ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਆਏ ਦਿਨੀਂ ਪੁਲਿਸ ਅਫ਼ਸਰਾਂ ਜਾਂ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਵਾਇਰਲ ਹੁੰਦੀਆਂ ਹਨ ਜਿਨ੍ਹਾਂ ਕਰਕੇ ਇਸ ਮਹਿਕਮੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਉਸੇ ਹੀ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਉਂ ਜਿਉਂ ਦੇਸ਼ ਤਰੱਕੀ ਕਰਦਾ ਜਾ ਰਿਹਾ ਹੈ ਉਸ ਤਰ੍ਹਾਂ ਹੀ ਰਿਸ਼ਵਤਖ਼ੋਰੀ ਸਾਡੇ ਦੇਸ਼ ਵਿੱਚ ਵਧਦੀ ਜਾ ਰਹੀ ਹੈ । ਸਰਕਾਰੀ ਮੁਲਾਜ਼ਮ ਨਿੱਕੇ ਤੋਂ ਨਿੱਕਾ ਕੰਮ ਕਰਨ ਦੇ ਵੀ ਰੁਪਈਏ ਲੈਂਦੇ ਹਨ । ਜਿਸ ਕਾਰਨ ਸਾਡਾ ਦੇਸ਼ ਹੋਰ ਵੀ ਗ਼ਰੀਬ ਹੁੰਦਾ ਜਾ ਰਿਹਾ ਹੈ । ਅਮੀਰ ਲੋਕ ਇਨ੍ਹਾਂ ਰਿਸ਼ਵਤਖੋਰਾਂ ਨੂੰ ਪੈਸੇ ਦੇ ਕੇ ਆਪਣਾ ਕੰਮ ਜਲਦੀ ਨਾਲ ਕਰਵਾ ਲੈਂਦੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਰਿਸ਼ਵਤਖ਼ੋਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਦੇਸ਼ ਦੀ ਹਾਲਤ ਸੁਧਰ ਜਾਵੇ । ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵਿਚ ਇਕ ਔਰਤ ਕਈ ਲੋਕਾਂ ਤੋਂ ਡਰਦੀ ਹੋਈ ਭੱਜਦੀ ਹੋਈ ਜਾ ਰਹੀ ਹੈ ।

ਇਸ ਵੀਡੀਓ ਨੂੰ ਗੌਰ ਨਾਲ ਦੇਖਣ ਤੇ ਪਤਾ ਲੱਗਦਾ ਹੈ ਕਿ ਇਹ ਇਕ ਪੁਲਸ ਵਾਲੀ ਹੈ ਜੋ ਕਿ ਕਿਸੇ ਜਗ੍ਹਾ ਤੇ ਨਾਕਾ ਲਾ ਕੇ ਖੜ੍ਹੀ ਸੀ । ਜਦੋਂ ਉਸ ਨੇ ਇਕ ਬਿਨਾਂ ਮਾਸਕ ਵਾਲੇ ਆਦਮੀ ਨੂੰ ਰੋਕਿਆ ਤੇ ਉਹਦਾ ਚਲਾਨ ਕਰਨ ਲਈ ਕਿਹਾ ਤਾਂ ਉਸ ਆਦਮੀ ਨੇ ਉਸ ਪੁਲਸ ਵਾਲੀ ਨੂੰ ਕੁਝ ਰੁਪਏ ਦਿੱਤੇ । ਇਹ ਸਭ ਦੂਰ ਖੜ੍ਹੇ ਲੋਕ ਦੇਖ ਰਹੇ ਸੀ । ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਆ ਕੇ ਇਸ ਪੁਲਸ ਵਾਲੀ ਨੂੰ ਦਬੋਚ ਲਿਆ । ਜਦੋਂ ਉਨ੍ਹਾਂ ਲੋਕਾਂ ਨੇ ਇਸ ਪੁਲੀਸ ਵਾਲੀ ਤੋਂ ਕੁਝ ਸਵਾਲ ਕੀਤੇ ਤਾਂ ਉਹ ਉਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੀ । ਇਸ ਤੋਂ ਬਾਅਦ ਉਹ ਲੋਕ ਵੀ ਉਸ ਪੁਲੀਸ ਵਾਲੀ ਦੇ ਪਿੱਛੇ ਚਲੇ ਗਏ । ਜਿਸ ਤੋਂ ਬਾਅਦ ਉਹ ਆਪਣੇ ਪੁਲੀਸ ਵਾਲੇ ਕੁਝ ਸਾਥੀਆਂ ਕੋਲ ਚਲੀ ਗਈ । ਜਦੋਂ ਉਹਦੇ ਸਾਥੀਆਂ ਨੇ ਉਸ ਨੂੰ ਸਵਾਲ ਕੀਤੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ । ਪਰ ਇਸ ਵੀਡੀਓ ਵਿੱਚ ਇਹ ਨਹੀਂ ਪਤਾ ਚੱਲ ਪਾਇਆ ਕਿ ਉਹ ਔਰਤ ਸੱਚਮੁੱਚ ਹੀ ਇੱਕ ਪੁਲੀਸ ਵਾਲੀ ਸੀ ਜਾਂ ਫਿਰ ਕੋਈ ਬਹਿਰੂਪੀਆ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *