ਇੱਕ ਬਜ਼ੁਰਗ ਜੋ ਕਿ ਆਪਣੀਆਂ ਫਸਲਾਂ ਨੂੰ ਪਾਣੀ ਲਾ ਰਿਹਾ ਸੀ ਅਤੇ ਉਸ ਦੀਆ ਫਸਲਾ ਨਹਿਰ ਦੇ ਕਿਨਾਰੇ ਉੱਪਰ ਸਨ ਜਦੋਂ ਉਹ ਆਪਣੀਆਂ ਫਸਲਾਂ ਨੂੰ ਪਾਣੀ ਲਾ ਰਿਹਾ ਸੀ ਤਾਂ ਉਸ ਨੂੰ ਆਸੇ ਪਾਸੇ ਤੋਂ ਆਵਾਜ਼ ਆ ਰਹੀ ਸੀ ਤੇ ਉਸ ਨੇ ਦੇਖਿਆ ਕਿ ਕੋਈ ਨਹਿਰ ਵਿੱਚ ਡੁੱਬ ਰਿਹਾ ਹੈ ਉਸ ਨੇ ਜਲਦੀ ਹੀ ਜਾ ਕੇ ਉਸੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਨਹਿਰ ਵਿੱਚ ਛਾਲ ਮਾਰ ਲਈ ਪਰ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ ਉਸ ਨੇ ਹੌਲੀ ਹੌਲੀ ਲੜਕੀ ਨੂੰ ਕਿਨਾਰੇ ਤੇ ਲਿਆ ਅਤੇ ਇੰਨੇ ਨੂੰ ਲੋਕ ਵੀ ਉਨ੍ਹਾਂ ਦੇ ਕੋਲ ਆ ਗਏ ਅਤੇ ਜੋ ਬਜ਼ੁਰਗ ਸੀ ਜਿਸਨੇ ਉਸਦੀ ਜਾਨ ਬਚਾਈ ਸੀ ਉਹ ਖੁਦ ਬਹੁਤ ਗੰਭੀਰ ਹਾਲਤ ਵਿਚ ਚਲਿਆ ਗਿਆ ਸੀ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਸ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਉਸ ਦੇ ਪਰਿਵਾਰ ਵਿੱਚ ਇੱਕ ਪਤਨੀ ਅਤੇ ਇਕ ਰਾਹੁਲ ਨਾਮ ਦਾ ਲੜਕਾ ਹੈ
ਇਸੇ ਦੌਰਾਨ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਘਰ ਵਿੱਚ ਇਕੱਲਾ ਕਮਾਉਣ ਵਾਲਾ ਉਹ ਬਜ਼ੁਰਗ ਹੀ ਸੀ ਅਤੇ ਹੁਣ ਅਸੀਂ ਬਿਲਕੁਲ ਬੇਰੁਜ਼ਗਾਰ ਹਾ ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਇਨ੍ਹਾਂ ਨੂੰ ਹੀ ਲੜਕੀ ਦਾ ਪਰਿਵਾਰ ਵਾਲੇ ਆ ਗਏ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਕਿਸ ਤਰ੍ਹਾਂ ਵਿੱਚ ਬਜ਼ੁਰਗ ਨੇ ਸਾਡੀ ਲੜਕੀ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ ਹੈ ਤਾਂ ਉਹ ਵੀ ਰੋਣ ਲੱਗ ਪਏ ਅਤੇ ਉਨ੍ਹਾਂ ਨੇ ਕਿਹਾ ਕਿ ਦੱਸੋ ਅਸੀਂ ਕੀ ਕਰ ਸਕਦੇ ਹਨ ਤੁਹਾਡੇ ਪਰਿਵਾਰ ਲਈ ਤੇ ਨਾਲ ਹੀ ਜੋ ਲੜਕੀ ਨਹਿਰ ਵਿਚ ਘਿਰ ਗਈ ਸੀ ਉਸ ਨੇ ਦੱਸਿਆ ਕਿ ਮੈਂ ਮਰਨ ਲਈ ਨਹਿਰ ਵਿਚ ਡਿੱਗ ਪਈ ਸੀ ਅਤੇ ਇਨ੍ਹਾਂ ਨੇ ਮੈਨੂੰ ਬਚਾਇਆ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਕਿਉਂਕਿ ਮੇਰੇ ਕਰਕੇ ਇਨ੍ਹਾਂ ਦੀ ਜਾਨ ਚਲੀ ਗਈ ਅਤੇ ਉਸ ਨੂੰ ਬਹੁਤ ਹੀ ਬੁਰਾ ਮਹਿਸੂਸ ਹੋਇਆ ਉਸ ਨੇ ਇਨ੍ਹਾਂ ਦੇ ਲੜਕੇ ਨੂੰ ਆਪਣੇ ਨਾਲ ਲਿਜਾਇਆ ਅਤੇ ਬੈਂਗਲੌਰ ਆਪਣੇ ਨਾਲ ਹੀ ਨੌਕਰੀ ਤੇ ਰਖਵਾ ਲਿਆ ਅਤੇ ਉਸ ਦੇ ਫਲੈਟ ਦਾ ਕਿਰਾਇਆ ਵੀ ਖੁਦ ਭਰ ਰਹੀ ਹੈ ਇਸਦੇ ਨਾਲ ਹੀ ਲੋਕਾਂ ਨੇ ਉਸ ਲੜਕੀ ਨੂੰ ਬਹੁਤ ਸ਼ਾਬਾਸ਼ ਵੀ ਦਿੱਤੀ ਕਿਉਂਕਿ ਉਸ ਨੇ ਲੜਕੇ ਤੇ ਉਸ ਦੀ ਮਾਤਾ ਦਾ ਬਹੁਤ ਧਿਆਨ ਰੱਖਿਆ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ