ਇਕ ਮਜ਼ਦੂਰ ਨੇ ਇਕ ਲੜਕੀ ਲਈ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

Uncategorized

ਇਕ ਛੋਟੇ ਜਿਹੇ ਪਿੰਡ ਵਿੱਚ ਇਕ ਮਜ਼ਦੂਰ ਰਹਿੰਦਾ ਸੀ ਜਿਸਦਾ ਨਾਮ ਸੀ ਸਿਵਦਾਸ ਹੈ ਅਤੇ ਉਹ ਮਜ਼ਦੂਰੀ ਕਰਦਾ ਸੀ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕਰਦਾ ਸੀ ਅਤੇ ਆਪਣੇ ਪਰਿਵਾਰ ਨੂੰ ਬਹੁਤ ਮੁਸ਼ਕਲ ਨਾਲ ਪਾਲ ਰਿਹਾ ਸੀ ਉਸ ਦੇ ਦੌਰਾਨ ਹੀ ਜਦੋਂ ਇਕ ਦਿਨ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਖੇਤਾਂ ਵਿੱਚ ਇੱਕ ਲੜਕੀ ਦੀ ਚੀਕਣ ਦੀ ਆਵਾਜ਼ ਸੁਣੀ ਅਤੇ ਉਸ ਨੇ ਦੇਖਿਆ ਕਿ ਇਕ ਲੜਕੀ ਨੂੰ ਤਿੰਨ ਚਾਰ ਮੁੰਡਿਆਂ ਨੇ ਘੇਰਿਆ ਹੋਇਆ ਹੈ ਅਤੇ ਉਸ ਲੜਕੀ ਨੂੰ ਕੁੱਟਮਾਰ ਕਰ ਰਹੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਚਾਹ ਕੇ ਹਟਾਇਆ ਅਤੇ ਉਨ੍ਹਾਂ ਮੁੰਡਿਆਂ ਨੇ ਇਸ ਆਦਮੀ ਨੂੰ ਕੁੱਟਿਆ ਗੁੱਟਾਂ ਨਾਲ ਉਸ ਦੇ ਸੱਟਾਂ ਵੀ ਲੱਗ ਗਈਆਂ ਅਤੇ ਫਿਰ ਵੀ ਉਹ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਆਪਣੇ ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਇਆ ਅਤੇ ਘਰ ਆਉਣ ਸਾਰ ਹੀ ਡਿੱਗ ਪਿਆ ਜਦੋਂ ਉਸ ਦੇ ਪਰਿਵਾਰ ਨੇ ਦੇਖਿਆ ਕਿ ਉਸ ਨੂੰ ਕੀ ਹੋ ਗਿਆ ਤਾਂ ਲੜਕੀ ਨੇ ਸਾਰੀ ਆਪਣੀ ਹੱਡਬੀਤੀ ਦੱਸ ਦਿੱਤੀ ਅਤੇ ਫੇਰ ਉਸ ਨੂੰ ਉਨ੍ਹਾਂ ਦੇ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ

ਦਾਖ਼ਲ ਕਰਵਾਉਣ ਤੋਂ ਬਾਅਦ ਜਦੋਂ ਉਸ ਦੀ ਸਿਹਤ ਬਿਲਕੁਲ ਠੀਕ ਹੋਗੀ ਉਹ ਆਪਣੇ ਘਰ ਵਾਪਸ ਆਇਆ ਅਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਘਰ ਪੁਲੀਸ ਆ ਗਈ ਪੁਲਿਸ ਨੂੰ ਲੱਗਿਆ ਸ਼ਾਇਦ ਉਸਨੇ ਲੜਕੀ ਨੂੰ ਆਪਣੇ ਘਰ ਜ਼ੋਰ ਜਬਰਦਸਤੀ ਰੱਖਿਆ ਹੋਇਆ ਹੈ ਤਾਂ ਉਸ ਲੜਕੀ ਨੇ ਆਪਣੇ ਪਿਤਾ ਸਮੇਂ ਪੁਲੀਸ ਨੂੰ ਸਭ ਕੁਝ ਸੱਚ ਦੱਸ ਦਿੱਤਾ ਜਿਸ ਕਰਕੇ ਉਸ ਦੇ ਪਿਤਾ ਨੇ ਉਸ ਦਾ ਬਹੁਤ ਧੰਨਵਾਦ ਕੀਤਾ ਅਤੇ ਲੜਕੀ ਉਸ ਦੇ ਦੋਸਤ ਨੇ ਲੜਕੀਆਂ ਨੂੰ ਆਪਣੇ ਨਾਲ ਲੈ ਕੇ ਅਤੇ ਵਧੀਆ ਪਡ਼੍ਹਾਈ ਕਰਵਾਉਣ ਲੱਗੀ ਅਤੇ ਉਸ ਆਦਮੀ ਨੂੰ ਵੀ ਇੱਕ ਆਟੋ ਖਰੀਦ ਕੇ ਦਿੱਤਾ ਜੋ ਕਿ ਉਹ ਹੁਣ ਮਜ਼ਦੂਰੀ ਨਹੀਂ ਕਰਦਾ ਸਗੋਂ ਆਪਣਾ ਆਟੋ ਚਲਾ ਕੇ ਕਮਾਈ ਕਰਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *