ਪਾਣੀ ਭਰਨ ਵਾਲੇ ਬਰਤਨ ਬਣੇ ਹਥਿਆਰ

Uncategorized

ਮੱਧ ਪ੍ਰਦੇਸ਼ ਦੇ ਪੰਨਾ ਵਿਚ ਔਰਤਾਂ ਜੋ ਕਿ ਇਕੱਠੀਆਂ ਹੋ ਕੇ ਪਾਣੀ ਭਰਨ ਲਈ ਜਾਂਦੀਆਂ ਹਨ ਅਤੇ ਮੱਧ ਪ੍ਰਦੇਸ਼ ਵਿੱਚ ਗਰਮੀ ਦੇ ਕਾਰਨ ਪਾਣੀ ਦੀ ਬਹੁਤ ਦੀ ਕਮੀ ਹੋ ਗਈ ਹੈ ਇਸ ਅਤੇ ਇਸ ਦੇ ਕਾਰਨ ਜਦੋਂ ਔਰਤਾਂ ਪਾਣੀ ਭਰਨ ਜਾਂਦੀਆਂ ਹਨ ਅਤੇ ਉਸ ਜਗ੍ਹਾ ਤੇ ਲੜਾਈ ਹੋ ਜਾਂਦੀ ਹੈ ਜੋ ਜਿਸ ਜਗ੍ਹਾ ਔਰਤਾਂ ਪਾਣੀ ਭਰਨ ਜਾਂਦੀਆਂ ਹਨ ਅਤੇ ਪਾਣੀ ਕਾਰਨ ਦੋ ਔਰਤਾਂ ਇੱਕ ਦੂਸਰੀ ਨਾਲ ਲੜਨ ਅਤੇ ਝਗੜਨ ਲੱਗ ਪੈਂਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਘਟਨਾ ਹੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ

ਇਸ ਘਟਨਾ ਵਿਚ ਔਰਤਾਂ ਪਾਣੀ ਭਰਨ ਸਮੇਂ ਇੱਕ ਦੂਜੇ ਨਾਲ ਲੜਨ ਲੱਗੀਆਂ ਅਤੇ ਲੜਦੇ ਲੜਦੇ ਜੋ ਪਾਣੀ ਭਰਨ ਵਾਲੇ ਬਰਤਨ ਸਨ ਉਨ੍ਹਾਂ ਨਾਲ ਹੀ ਇਕ ਦੂਸਰੇ ਨੂੰ ਕੁੱਟਣ ਲੱਗ ਪਈਆਂ ਜਿਸ ਕਾਰਨ ਇਨ੍ਹਾਂ ਦੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਅਜਿਹੇ ਭਾਰਤ ਦੇ ਹਿੱਸੇ ਹਨ ਇਨ੍ਹਾਂ ਜਗ੍ਹਾ ਤੇ ਪਾਣੀ ਘੱਟ ਹੈ ਅਤੇ ਉਹ ਵੀ ਇਸੇ ਤਰ੍ਹਾਂ ਲੜਾਈਆਂ ਦੇ ਲਪੇਟ ਵਿੱਚ ਆਉਂਦੇ ਹਨ ਅਤਿ ਗਰਮੀਆਂ ਦੇ ਕਾਰਨ ਹਰ ਇੱਕ ਨੂੰ ਪਾਣੀ ਦੀ ਬਹੁਤ ਹੀ ਲੋੜ ਹੈ ਅਤੇ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਘੱਟ ਹਨ ਉਨ੍ਹਾਂ ਨੂੰ ਪੁੱਛ ਕੇ ਦੇਖੋ ਪਾਣੀ ਦੀ ਕਮੀਤ ਕਿੰਨੀ ਹੁੰਦੀ ਹੈ ਅਤੇ ਜਿਨ੍ਹਾਂ ਇਲਾਕਿਆਂ ਵਿਚ ਪਾਣੀ ਵੱਧ ਹੈ ਉਹ ਇਨਸਾਨ ਪਾਣੀ ਦੀ ਵਰਤੋਂ ਦੇ ਨਾਲ ਨਾਲ ਪਾਣੀ ਨੂੰ ਬਰਬਾਦ ਵੀ ਕਰਦੇ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *