ਉੱਤਰਾਖੰਡ ਦੇ ਕਾਸ਼ਗਰ ਸ਼ਹਿਰ ਵਿਚ ਇਕ ਪਤੀ ਪਤਨੀ ਰਹਿ ਰਹੇ ਸਨ ਪਰ ਉਸ ਦੇ ਪਤੀ ਨੇ ਦੱਸਿਆ ਕਿ ਮੇਰੀ ਪਤਨੀ ਦੀ ਮੇਰੇ ਨਾਲ ਬਣਦੀ ਨਹੀਂ ਆਪ ਤੇ ਮੇਰੀ ਪਤਨੀ ਮੇਰੀ ਘਰ ਰਹਿਣ ਦੀ ਬਜਾਏ ਆਪਣੇ ਮਾਤਾ ਪਿਤਾ ਕੋਲ ਹੀ ਰਹਿ ਰਹੀ ਹੈ ਅਤੇ ਮੇਰੇ ਨਾਲ ਲੜਾਈ ਦਾ ਬਹਾਨਾ ਲੱਭ ਕੇ ਆਪਣੇ ਮਾਤਾ ਪਿਤਾ ਕੋਲ ਚਲੀ ਜਾਂਦੀ ਹੈ ਅਤੇ ਜਦੋਂ ਮੈਂ ਉਸ ਦੀ ਸਹੇਲੀ ਨਾਲ ਗੱਲ ਕੀਤੀ ਤਾਂ ਉਸ ਦੀ ਸਹੇਲੀ ਨੇ ਦੱਸਿਆ ਕਿ ਤੇਰੀ ਪਤਨੀ ਹੈ
ਜੋ ਉਹ ਕਾਲ ਗਰਲ ਦਾ ਕੰਮ ਕਰ ਰਹੀ ਹੈ ਤਾਂ ਮੈਂ ਕਾਲ ਗਰਲ ਵਿੱਚ ਕਾਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਕਾਲ ਗਰਲ ਚਾਹੀਦੀ ਹੈ ਤਾਂ ਉਨ੍ਹਾਂ ਨੇ ਮੈਨੂੰ ਸਾਰੀਆਂ ਕਾਲ ਗਰਲਜ਼ ਦੀਆਂ ਫੋਟੋਆਂ ਸੈਂਡ ਕਰ ਦਿੱਤੀਆਂ ਅਤੇ ਮੈਂ ਉਨ੍ਹਾਂ ਫੋਟੋਆਂ ਵਿੱਚੋਂ ਆਪਣੀ ਪਤਨੀ ਦੀ ਫੋਟੋਜ਼ ਸਲੈਕਟ ਕਰੋ ਅਤੇ ਉਸ ਨੂੰ ਇੱਕ ਖ਼ਾਸ ਜਗ੍ਹਾ ਤੇ ਬੁਲਾ ਲਿਆ ਅਤੇ ਜਦੋਂ ਹੀ ਮੇਰੀ ਪਤਨੀ ਉਸ ਜਗ੍ਹਾ ਤੇ ਆਈ ਤਾਂ ਸਾਡੇ ਵਿੱਚ ਲੜਾਈ ਝਗੜਾ ਹੋਣ ਲੱਗਿਆ ਅਤੇ ਮੇਰਾ ਸ਼ੱਕ ਵੀ ਦੂਰ ਹੋ ਗਿਆ ਅਤੇ ਸਾਡਾ ਲੜਾਈ ਝਗੜਾ ਹੋਣ ਤੋਂ ਬਾਅਦ ਸਾਡਾ ਪੂਰਾ ਕੇਸ ਪੁਲਿਸ ਸਟੇਸ਼ਨ ਵਿੱਚ ਦਰਜ ਹੈ ਅਤੇ ਇਸ ਲਈ ਮੈਨੂੰ ਇਨਸਾਫ ਚਾਹੀਦਾ ਹੈ ਕਿਉਂਕਿ ਮੇਰੀ ਪਤਨੀ ਹੀ ਗਲਤ ਹੈ ਤਾਂ ਮੈਂ ਉਸ ਨਾਲ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਕਰਾਂ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ