8ਸਾਲ ਦਾ ਬੱਚਾ ਪਾਕਿਸਤਾਨ ਤੋਂ ਆਇਆ ਹਿੰਦੁਸਤਾਨ ਅਤੇ ਪੁਲਿਸ ਨੇ ਉਸ ਨਾਲ ਕੀਤਾ ਅਜਿਹਾ ਵਿਵਹਾਰ

Uncategorized

ਦੋਸਤੋ ਦੁਨੀਆ ਭਰ ਦੇ ਵਿੱਚ ਅਨੇਕਾਂ ਘਟਨਾ ਘਟਦੀਆਂ ਹਨ ਅਤੇ ਕਈ ਘਟਨਾਵਾਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਆਪਾਂ ਨੂੰ ਯਕੀਨ ਨਹੀਂ ਹੁੰਦਾ ਅਜਿਹੀ ਘਟਨਾ ਭਾਰਤ ਵਿਚ ਵਾਪਰੀ ਹੈ ਜਿਸ ਦੌਰਾਨ ਇੱਕ ਛੋਟਾ ਜਿਹਾ ਪਾਕਿਸਤਾਨੀ ਬੱਚਾ ਭਾਰਤ ਆ ਗਿਆ 8ਸਾਲ ਦਾ ਬੱਚਾ ਜਿਸ ਦਾ ਨਾਮ ਕਰੀਮ ਹੈ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਉਹ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਘਰ ਤੋਂ ਬਾਹਰ ਨਿਕਲਿਆ ਜਦੋਂ ਹੀ ਉਹ ਘਰ ਤੋਂ ਬਾਹਰ ਨਿਕਲਿਆ ਅਤੇ ਸ਼ਾਮ ਨੂੰ ਘਰ ਵਾਪਸ ਜਾਣ ਲੱਗਿਆ ਤਾਂ ਇਸ ਨੂੰ ਆਪਣੇ ਘਰ ਦਾ ਰਸਤਾ ਯਾਦ ਨਹੀਂ ਰਿਹਾ ਅਤੇ ਰਾਸਤਾ ਭੁੱਲਨ ਕਾਰਨ ਹੀ ਉਸ ਨੇ ਪਾਕਿਸਤਾਨ ਦੀ ਹੱਦ ਨੂੰ ਪਾਰ ਕਰ ਲਿਆ ਅਤੇ ਭਾਰਤ ਵਿੱਚ ਆ ਗਿਆ ਭਾਰਤ ਆਉਣ ਤੋਂ ਬਾਅਦ ਜਦੋਂ ਭਾਰਤ ਦੀ ਸੈਨਿਕ ਵਾਡਰਾ ਤੇ ਖਡ਼੍ਹੇ ਇਨ੍ਹਾਂ ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਗਰੀਬ ਪਰਿਵਾਰ ਤੋਂ ਹਾਂ

ਅਤੇ ਮੈਂ ਕਾਗਜ਼ ਵਗੈਰਾ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਹਾਂ ਪਰ ਮੈਂ ਆਪਣੇ ਕੰਮ ਲਈ ਏਨੀ ਦੂਰ ਆ ਗਿਆ ਕਿ ਮੈਂ ਘਰ ਦਾ ਰਸਤਾ ਭੁੱਲ ਗਿਆ ਜਿਸ ਕਾਰਨ ਮੈਂ ਭਾਰਤ ਵਿੱਚ ਆ ਗਿਆ ਅਤੇ ਮੈਨੂੰ ਬਹੁਤ ਭੁੱਖ ਲੱਗੀ ਹੈ ਇਸ ਤੋਂ ਬਾਅਦ ਦੋ ਘੰਟੇ ਭਾਰਤੀ ਸੈਨਾ ਨੇ ਉਸ ਨਾਲ ਗੱਲਬਾਤ ਕੀਤੀ ਰੋਟੀ ਖਵਾਈ ਪਾਣੀ ਪਾਇਆ ਅਤੇ ਪਾਕਿਸਤਾਨੀ ਸੈਨਾ ਨਾਲ ਗੱਲ ਕੀਤੀ ਜਿਸ ਨਾਲ ਉਸ ਨੂੰ ਪਾਕਿਸਤਾਨ ਇਸਦੇ ਘਰ ਵਾਪਿਸ ਭੇਜ ਦਿੱਤਾ ਅਤੇ ਉਸ ਨੇ ਭਾਰਤੀ ਬਾਰਡਰ ਤੇ ਖੜ੍ਹੀ ਸੈਨਾ ਦਾ ਬਹੁਤ ਹੀ ਧੰਨਵਾਦ ਕੀਤਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *