ਵਿਆਹ ਤੋਂ ਪਹਿਲਾਂ ਹੀ ਲੜਕੀ ਨੇ ਆਪਣੇ ਪਤੀ ਨਾਲ ਕੀਤਾ ਅਜਿਹਾ ਕਾਰਨਾਮਾ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

Uncategorized

ਅੱਜ ਦੇ ਸਮੇਂ ਵਿੱਚ ਬਹੁਤ ਐਪਲੀਕੇਸ਼ਨਜ਼ ਅਜਿਹੀਆਂ ਹਨ ਜਿਸ ਦੁਆਰਾ ਲੜਕੀ ਲੜਕਾ ਆਪਣੇ ਜੀਵਨਸਾਥੀ ਨੂੰ ਲੱਭ ਲੈਂਦਾ ਹੈ ਅਤੇ ਉਸ ਨਾਲ ਪਹਿਲਾਂ ਹੀ ਗੱਲਬਾਤ ਕਰ ਸਕਦੇ ਹਨ ਅਜਿਹੀਆਂ ਪੀ ਕੇ ਸਿੰਘ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੇ ਇਸ ਵਾਰ ਵੀ ਦਿੱਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਦਿੱਤਾ ਹੈ ਅਜਿਹਾ ਹੀ ਇਕ ਲੜਕੇ ਨਾਲ ਹੋਇਆ ਹੈ ਜੋ ਕਿ ਲਖਨਊ ਵਿੱਚ ਰਹਿ ਰਿਹਾ ਹੈ ਉਸ ਲੜਕੇ ਨੇ ਆਪਣੀ ਪ੍ਰੋਫਾਈਲ ਜੀਵਨਸਾਥੀ ਡਾਟਕਾਮ ਉਪਰ ਬਣਾਈ ਸੀ ਅਤੇ ਉਸਦੀ ਪ੍ਰੋਫਾਈਲ ਉੱਪਰ ਉਸੇ ਨੂੰ ਪ੍ਰਿਯੰਕਾ ਨਾਮ ਦੀ ਲੜਕੀ ਦੀ ਰਿਕੁਐਸਟ ਆਈ

ਉਸ ਨੇ ਉਸ ਰਿਕਵੈਸਟ ਨੂੰ ਐਕਸੈਪਟ ਕਰ ਲਿਆ ਜਿਸ ਕਾਰਨ ਉਨ੍ਹਾਂ ਦੀ ਰਿਸ਼ਤੇ ਦੀ ਗੱਲ ਚੱਲਣ ਲੱਗ ਪਈ ਅਤੇ ਉਸੀ ਰਸਤੇ ਦੇ ਕਾਰਨ ਉਸ ਨੇ ਆਪਣੇ ਸਾਰੇ ਪਰਿਵਾਰ ਨੂੰ ਦੱਸ ਦਿੱਤਾ ਲੜਕੀ ਨੇ ਆਪਣੇ ਆਪ ਨੂੰ ਕਿਹਾ ਕਿ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਹੈ ਮੈਂ ਬਿਹਾਰ ਦੀ ਰਹਿਣ ਵਾਲੀ ਹਾਂ ਅਤੇ ਮੈਂ ਆਪਣੀ ਮਾਸੀ ਨਾਲ ਕੀ ਰਹਿ ਰਹੀ ਹਾਂ ਜਿਸ ਦੇ ਕਾਰਨ ਉਸ ਲੜਕੇ ਨੇ ਉਸ ਦਾ ਸਾਰਾ ਖਰਚਾ ਚੁੱਕਣਾ ਸ਼ੁਰੂ ਕਰ ਦਿੱਤਾ ਲੜਕੀ ਨੇ ਲੜਕੇ ਨੂੰ ਕਿਹਾ ਕਿ ਮੈਂ ਸਰਕਾਰੀ ਨੌਕਰੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹਾਂ ਜਿਸ ਕਾਰਨ ਮੈਨੂੰ ਹੋਰ ਪੈਸਿਆਂ ਦੀ ਲੋੜ ਹੈ ਤਾਂ ਉਸ ਲੜਕੇ ਨੇ ਉਸ ਨੂੰ ਹੋਰ ਪੈਸੇ ਵੀ ਭੇਜੇ ਤੇ ਅਤੇ ਇਸੇ ਦੌਰਾਨ ਹੀ ਉਨ੍ਹਾਂ ਦੇ ਵਿਆਹ ਦਾ ਸਮਾਂ ਵੀ ਪੱਕਾ ਕਰ ਦਿੱਤਾ

ਅਤੇ ਵਿਆਹ ਤੋਂ ਪਹਿਲਾਂ ਲੜਕੀ ਲਖਨਊ ਲੜਕੀ ਦੇ ਕੋਲ ਗਈ ਤਾਂ ਉਸ ਨੇ ਦੋ ਲੱਖ ਰੁਪਏ ਦੀ ਸ਼ਾਪਿੰਗ ਕੀਤੀ ਅਤੇ ਉਸ ਨੇ ਬਹੁਤ ਸਾਰੇ ਫੋਟੋਆਂ ਵੀ ਕਰਵਾਇਆ ਪਰ ਉਸ ਨੇ ਲੜਕੇ ਨੂੰ ਕਿਹਾ ਕਿ ਮੈਨੂੰ ਕਿਸੇ ਕੰਮ ਲਈ ਦਿੱਲੀ ਜਾਣਾ ਪਵੇਗਾ ਤਾਂ ਵਿੱਕੀ ਦਿੱਲੀ ਚਲੀ ਗਈ ਅਤੇ ਦਿੱਲੀ ਜਾਣ ਤੋਂ ਬਾਅਦ ਵਾਪਸ ਨਹੀਂ ਆਈ ਉਸ ਦੀ ਮਾਸੀ ਅਤੇ ਇਸ ਦੇ ਨੰਬਰ ਵੀ ਬੰਦ ਆ ਰਿਹਾ ਹੈ ਜਿਸ ਕਾਰਨ ਲੜਕੀ ਵਾਲਿਆਂ ਦਾ ਬਹੁਤ ਪੈਸਾ ਵੀ ਬਰਬਾਦ ਹੋ ਗਿਆ ਅਤੇ ਰਿਸ਼ਤਾ ਵੀ ਪੱਕਾ ਨਹੀਂ ਹੋਇਆ ਅਤੇ ਲੜਕੀ ਨੇ ਲੜਕੇ ਨੂੰ ਜੋ ਆਪਣਾ ਐਡਰੈੱਸ ਸ਼ਵੇਤਾ ਸੀ ਉਸ ਐਡਰੈੱਸ ਤੇ ਲੜਕੀ ਨੇ ਜਾ ਕੇ ਦੇਖਿਆ ਤਾਂ ਉਸ ਜਗ੍ਹਾ ਉੱਪਰ ਲੜਕੀ ਨਹੀਂ ਰਹਿ ਰਹੀ

Leave a Reply

Your email address will not be published. Required fields are marked *