ਇਕ ਆਦਮੀ ਜੋ ਕਾਫ਼ੀ ਘੰਟੇ ਤਕ ਜ਼ਮੀਨ ਅੰਦਰ ਜਿਉਦਾ ਦਫ਼ਨ ਰਿਹਾਂ

Uncategorized

ਅਮਰੀਕਾ ਤੋਂ ਇੱਕ ਆਦਮੀ ਜੋ ਕੇ ਨਵੀਂਆਂ ਨਵੀਂਆਂ ਤਕਨੀਕ ਲੋਕਾਂ ਨਾਲ ਸ਼ੇਅਰ ਕਰਦਾ ਰਹਿੰਦਾ ਹੈ ਅਤੇ ਇਸੇ ਹੀ ਤਰ੍ਹਾਂ ਵੀਡੀਓ ਬਣਾ ਕੇ ਵੇਚ ਹੋਤੇ ਲੋਕਾਂ ਨਾਲ ਸ਼ੇਅਰ ਕੀਤਾ ਹੈ ਜਿਸ ਕਾਰਨ ਲੋਕ ਵੀ ਇਸ ਨੂੰ ਬਹੁਤ ਵਧੀਆ ਵਧੀਆ ਕੁਮੈਂਟ ਕਰਦੇ ਹਨ ਅਤੇ ਉਸੇ ਤਰ੍ਹਾਂ ਆਪਣਾ ਟੈਲੇਂਟ ਲੋਕਾਂ ਸਾਹਮਣੇ ਪੇਸ਼ ਕਰਦਾ ਹੈ ਅਤੇ ਇਸੇ ਤਰ੍ਹਾਂ ਹੀ ਉਸ ਨੇ ਆਪਣੇ ਆਪ ਨੂੰ ਜ਼ਮੀਨ ਅੰਦਰ ਇਕ ਤਾਬੂਤ ਵਿਚ ਜ਼ਿੰਦਾ ਰੱਖਿਆ ਅਤੇ ਇਸ ਤਾਬੂਤ ਵਿਚ 50ਘੰਟੇ ਦਫ਼ਨ ਰਿਹਾ ਜਿਸ ਕਾਰਨ ਲੋਕ ਹੈਰਾਨ ਰਹਿ ਗਏ ਅਤੇ ਇਸੇ ਦੇ ਤਾਬੂਤ ਵਿਚ ਕੈਮਰੇ ਲੱਗੇ ਹੋਏ ਸਨ ਅਤੇ ਇੱਕ ਉਸ ਕੋਲ ਅਜਿਹਾ ਡਿਵਾਈਸ ਹੈ ਜਿਸ ਨਾਲ ਉਹ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਇਸ ਤਾਬੂਤ ਵਿੱਚ ਉਸ ਕੋਲ ਇਹ ਸਾਰੀਆਂ ਸੁਵਿਧਾਵਾਂ ਸਨ ਉਸ ਕੋਲ ਉੱਪਰ ਲੈਣ ਲਈ ਕੰਬਲ ਵੀ ਸੀ ਅਤੇ ਖਾਣ ਲਈ ਖਾਣਾ ਵੀ ਸੀ

ਇਸੇ ਨਾਲ ਹੀ ਪਾਣੀ ਵਗੈਰਾ ਦਾ ਸਾਰਾ ਪ੍ਰਬੰਧ ਉਸ ਨੇ ਆਪਣੀ ਤਬੂਤ ਵਿੱਚ ਹੀ ਕਰ ਕੇ ਰੱਖ ਲਿਆ ਸੀ ਜਿਸ ਕਾਰਨ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਈ ਅਤੇ ਇਸਦੇ ਬਾਅਦ ਵਿੱਚ ਹੀ ਉਸ ਨੇ ਜਦੋਂ ਜ਼ਮੀਨ ਤੋਂ ਬਾਹਰ ਆਇਆ ਅਤੇ ਆਪਣੀ ਇਹ ਵੀਡੀਓ ਯੂ ਟਿਊਬ ਉੱਪਰ ਸ਼ੇਅਰ ਕਰ ਦਿੱਤੀ ਜਿਸ ਕਾਰਨ ਲੋਕਾਂ ਦੇ ਬਹੁਤ ਸਾਰੇ ਕਮੈਂਟ ਉਨ੍ਹਾਂ ਨੂੰ ਇਸ ਵੀਡੀਓ ਲਈ ਆ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ ਜਿਸ ਆਦਮੀ ਨੇ ਦੂਰੀ ਬਣਾਈ ਸੀ ਉਸ ਨੇ ਦੱਸਿਆ ਕਿ ਨਿੱਜੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਪਾਗਲਪੰਤੀ ਇਸ ਵੀਡੀਓ ਵਿੱਚ ਹੈ ਜਿਸ ਨੂੰ ਮੈਨ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਰਿਹਾ ਹਾਂ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *