ਇਸ ਸਮੇਂ ਝਾੜੂ ਲਗਾਉਣਾ ਹੁੰਦਾ ਹੈ ਇਨ੍ਹਾਂ ਸਭ ਕੀ ਤੁਸੀਂ ਹੋ ਜਾਵੋਗੇ ਮਾਲਾਮਾਲ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਦੁਨੀਆਂ ਭਰ ਦੇ ਵਿੱਚ ਕੁਝ ਕੰਮਾਂ ਨੂੰ ਸ਼ੁਭ ਅਤੇ ਕੁਝ ਕੰਮਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਤੁਹਾਡੇ ਨਾਲ ਅੱਜ ਅਸੀਂ ਇੱਕ ਅਜਿਹੇ ਹੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਕਰਨਾ ਇੰਨਾ ਜ਼ਿਆਦਾ ਚੰਗਾ ਹੁੰਦਾ ਹੈ ਜਿਸ ਨਾਲ ਘਰ ਵਿੱਚ ਕਮਾਈ ਦੀ ਬਰਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਖ਼ੁਦ ਮਾਤਾ ਲਕਸ਼ਮੀ ਨੇ ਇਹ ਦਿੱਤਾ ਵਰਦਾਨ ਜਿਹੜਾ ਇਸ ਸਮੇਂ ਝਾੜੂ ਆਪਣੇ ਘਰ ਵਿਚ ਲਗਾਏ ਮੈਂ ਉਸ ਦਾ ਘਰ ਧਨ ਦੌਲਤ ਨਾਲ ਭਰ ਦੇਵਾਂਗੀ ਸਭ ਤੋਂ ਪਹਿਲਾਂ ਇਹ ਜਾਣ ਲਈਏ ਕੀ ਝਾੜੂ ਨੂੰਹ
ਉਲਟਾ ਨਹੀਂ ਰੱਖਣਾ ਚਾਹੀਦਾ ਇਹ ਬੜਾ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਕਈ ਇਸ ਗ਼ਲਤੀ ਨੂੰ ਮਨ ਦੇ ਹਨ ਕਿ ਇਹ ਗਲਤੀ ਸਾਡੇ ਕੋਲੋਂ ਹੋਈ ਹੈ ਇਸੇ ਤਰ੍ਹਾਂ ਘਰੋਂ ਬਾਹਰ ਜਾਂਦਿਆਂ ਹੀ ਉਨ੍ਹਾਂ ਦੇ ਮਗਰੋਂ ਝਾੜੂ ਨਹੀਂ ਮਾਰਨਾ ਚਾਹੀਦਾ

ਥੋੜ੍ਹੀ ਦੇਰ ਰੁਕ ਕੇ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਫਿਰ ਝਾੜੂ ਲਗਾਉਣਾ ਚਾਹੀਦਾ ਹੈ ਸਵੇਰ ਦਾ ਸਮਾਂ ਚਾਰ ਵਜੇ ਤੋਂ ਸੱਤ ਵਜੇ ਤੱਕ ਜੇ ਕੋਈ ਆਪਣੇ ਘਰ ਦੀ ਸਫ਼ਾਈ ਕਰ ਲੈਂਦਾ ਹੈ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ ਪਿੰਡਾਂ ਵਿੱਚ ਇਸ ਤਰ੍ਹਾਂ ਕਰਦੇ ਹਨ ਕਿਉਂ ਸਵੇਰੇ ਉੱਠ ਕੇ ਆਪਣਾ ਕੰਮ ਨਿਬੇੜ ਲੈਂਦੇ ਹਨ ਇਸੇ ਤਰ੍ਹਾਂ ਸ਼ਹਿਰਾਂ ਵਿੱਚ ਨਹੀਂ ਕਰਦੇ ਉਹ ਤਾਂ ਦੇਰ ਦੇਰ ਤਕ ਸੁੱਤੇ ਰਹਿੰਦੇ ਹਨ ਜੋ ਸਹੀ ਨਹੀਂ ਹੁੰਦਾ ਸ਼ਾਮ ਨੂੰ ਝਾੜੂ ਲਗਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਮਾਤਾ ਦਾ ਅਪਮਾਨ ਹੁੰਦਾ ਹੈ ਨਵੇਂ ਘਰ ਵਿੱਚ ਕਦੇ ਵੀ ਪੁਰਾਣਾ ਝਾੜੂ ਨਹੀਂ ਲਿਜਾਣਾ ਚਾਹੀਦਾ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਝਾੜੂ ਨੂੰ ਹਮੇਸ਼ਾ ਛੁਪਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਅਸੀਂ ਧਨ ਨੂੰ ਸੰਭਾਲ ਕੇ ਰੱਖਦੇ ਹਾਂ ਇਸੇ ਤਰ੍ਹਾਂ ਝਾੜੂ ਨੂੰ ਵੀ ਛੁਪਾ ਕੇ ਰੱਖਣਾ ਚਾਹੀਦਾ ਹੈ ਸਾਫ਼ ਸੁਥਰੇ ਘਰ ਵਿਛੇ ਲਕਸ਼ਮੀ ਮਾਤਾ ਬਹੁਤ ਪ੍ਰਸੰਨ ਹੁੰਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *