ਨਸ਼ੇ ਨਾਲ ਡੱਕੇ ਹੋਏ ਮੁੰਡੇ ਵਿਆਹੀ ਕੁੜੀ ਨਾਲ ਕਰ ਰਹੇ ਸੀ ਇਹ ਹਰਕਤ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੁਨੀਆ ਭਰ ਦੇ ਵਿੱਚ ਨਸ਼ਾਖੋਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਇਸ ਨਸ਼ੇ ਵਿੱਚ ਧੁੱਤ ਹੋ ਕੇ ਕਈ ਵਾਰ ਅਸੀਂ ਅਜਿਹੀਆਂ ਗਲਤੀਆਂ ਕਰ ਜਾਂਦੇ ਹਾਂ ਜਿਨ੍ਹਾਂ ਨੂੰ ਸਾਰੀ ਉਮਰ ਲਈ ਭੁੱਲਣਾ ਮੁਸ਼ਕਿਲ ਹੋ ਗਿਆ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਹੀ ਤਾਜ਼ਾ ਖ਼ਬਰ ਰਜਿਸਟਰੀ ਵਿੱਚ ਦੱਸਿਆ ਜਾ ਰਿਹਾ ਹੈ। ਕਿ ਤਿੰਨ ਚਾਰ ਮੁੰਡਿਆਂ ਨੇ ਰਲ ਕੇ ਕੀਤਾ ਹੈ ਇੱਕ ਪਰਵਾਸੀ ਮਜ਼ਦੂਰ ਦੇ ਨਾਲ ਬਹੁਤ ਮਾੜਾ ਕੰਮ। ਦੋਸਤੋ ਉਨ੍ਹਾਂ ਦਾ ਇਹ ਕਾਰਾ ਬਹੁਤ ਹੀ ਮਾੜਾ ਹੈ। ਕਿਉਂਕਿ ਪਰਵਾਸੀ ਮਜ਼ਦੂਰ ਜੋ ਕਿ ਇੱਥੇ ਕੰਮ ਕਰਨ ਦੇ ਲਈ ਆਉਂਦੇ ਹਨ। ਪਰ ਉਨ੍ਹਾਂ ਦਾ ਪਰਿਵਾਰ ਜੇਕਰ ਇੱਥੇ ਸੇਫ ਨਹੀਂ ਹੈ। ਤਾਂ ਉਨ੍ਹਾਂ ਨੂੰ ਇੱਥੇ ਆਉਣ ਦਾ ਕੋਈ ਫ਼ਾਇਦਾ ਨਹੀਂ।

ਦੋਸਤੋ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਤਿੰਨ ਚਾਰ ਮੁੰਡੇ ਜਿਨ੍ਹਾਂ ਨੇ ਰਲ ਕੇ ਸ਼ਰਾਬ ਪੀਤੀ ਹੋਈ ਸੀ। ਪਹਿਲਾਂ ਤਾਂ ਉਹ ਇੱਕ ਪਰਵਾਸੀ ਮਜ਼ਦੂਰ ਦੇ ਘਰ ਆਉਦੇ ਹਨ। ਉੱਥੇ ਆ ਕੇ ਉਹ ਉਸ ਦੀ ਘਰਵਾਲੀ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਉਸ ਦੇ ਨਾਲ ਗਲਤ ਕੰਮ ਕਰ ਸਕਣ। ਪਰ ਇਸੇ ਸਮੇਂ ਜਦੋਂ ਪਰਵਾਸੀ ਮਜ਼ਦੂਰ ਉਨ੍ਹਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹ ਤਿੰਨ ਚਾਰ ਮੁੰਡੇ ਮਿਲ ਕੇ ਉਸ ਨੂੰ ਬਹੁਤ ਕੁੱਟਦੇ ਹਨ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *