11 ਤੋਲੇ ਸੋਨੇ ਦਾ ਭਰਿਆ ਬੈਗ ਕੀਤਾ ਵਾਪਸ ਇਹ ਹੁੰਦੀ ਹੈ ਇਮਾਨਦਾਰੀ

Uncategorized

ਦੋਸਤੋ ਜਿੱਥੇ ਲੋਕਾਂ ਦੇ ਵਿੱਚ ਇਨਸਾਨੀਅਤ ਈਮਾਨਦਾਰੀ ਖ਼ਤਮ ਹੁੰਦੀ ਜਾ ਰਹੀ ਹੈ ਅਸੀਂ ਹਮੇਸ਼ਾਂ ਹੀ ਧੋਖਾਧੜੀ ਦੀਆਂ ਗੱਲਾਂ ਬਾਰੇ ਅੱਜ ਦੇ ਟਾਇਮ ਜ਼ਿਆਦਾ ਸੁਣਦੇ ਹਾਂ ਉੱਥੇ ਹੀ ਕਿਤੇ ਨਾ ਕਿਤੇ ਅਜੇ ਵੀ ਇਹ ਇਨਸਾਨੀਅਤ ਅਤੇ ਇਮਾਨਦਾਰੀ ਜ਼ਿੰਦਾ ਹੈ ਇਹ ਸਿੱਧ ਕੀਤਾ ਹੈ ਇੱਕ ਡਰਾਈਵਰ ਨੇ ਗਿਆਰਾਂ ਤੋਲੇ ਸੋਨਾ ਲੁਟਾਇਆ ਗਿਆ ਭਰਿਆ ਬੈਗ ਆਟੋ ਰਿਕਸ਼ੇ ਵਾਲੇ ਨੇ ਮਲਿਕ ਨੂੰ ਇਸ ਤਰ੍ਹਾਂ ਦਿਖਾਈ ਈਮਾਨਦਾਰੀ ਰਿਕਸ਼ਾ ਡ੍ਰਾਈਵਰ ਨੇ ਗਿਆਰਾਂ ਤੋਲੇ ਸੋਨਾ ਵਾਪਸ ਕੀਤਾ ਉਸ ਦੇ ਮਾਲਿਕ ਨੂੰ ਬੈਗ ਵਿੱਚ ਸੱਤ ਲੱਖ ਦਾ ਸੋਨਾ ਸੀ

ਕਰੋਨਾ ਵਿੱਚ ਆਰਥਿਕ ਤੰਗੀ ਨਾਲ ਜੂਝਦੇ ਹੋਏ ਵੀ ਉਸ ਨੇ ਆਟੋ ਰਿਕਸ਼ਾ ਵਾਲੇ ਨੇ ਦਮਪਤੀ ਬੈਗ ਦੇ ਮਾਲਕ ਨੂੰ ਇਸ ਬੈਂਕ ਨੂੰ ਵਾਪਸ ਕੀਤਾ ਅਤੇ ਜਿਸ ਵਿੱਚ ਸੱਤਲੱਖ ਦਾ ਸੋਨਾ ਸੀ ਇਸ ਨੂੰ ਦੇਖਦਿਆਂ ਸਰਕਾਰ ਨੇ ਉਸ ਨੂੰ ਸਨਮਾਨਿਤ ਕੀਤਾ ਇਸ ਤਰ੍ਹਾਂ ਉਸ ਨੇ ਇਮਾਨਦਾਰੀ ਦਿਖਾਈ ਜੋ ਕਾਫ਼ੀ ਸ਼ਲਾਘਾਯੋਗ ਹੈ ਅੱਜ ਦੇ ਟਾਈਮ ਵਿੱਚ ਇਹੋ ਜਿਹੀ ਇਮਾਨਦਾਰੀ ਦਿਖਾਉਣਾ ਕੋਈ ਆਮ ਗੱਲ ਨਹੀਂ ਹੈ ਕਿਉਂਕਿ ਲੋਕਾਂ ਦੇ ਵਿਚ ਧੋਖਾਧੜੀ ਹੀ ਹੈ ਅਤੇ ਆਪਣੇ ਸੁਆਰਥ ਲਈ ਹਰ ਉਹ ਕੰਮ ਕਰ ਜਾਂਦੇ ਹਨ ਜੋ ਕੋਈ ਨਹੀਂ ਕਰ ਸਕਦਾ ਉਥੇ ਹੀ ਇਨ੍ਹਾਂ ਨੇ ਚੱਲ ਰਹੇ ਸਮੇਂ ਨੂੰ ਮਾਤ ਦਿੱਤੀ ਹੈ ਕਿ ਹੁਣ ਦੇ ਟਾਈਮ ਵੀ ਇਮਾਨਦਾਰੀ ਜ਼ਿੰਦਾ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *