ਦੋਸਤੋ ਲੋਕਾਂ ਦੇ ਵਿੱਚ ਇਨਸਾਨੀਅਤ ਅਤੇ ਰਿਸ਼ਤੇ ਨਾਤੇ ਖ਼ਤਮ ਹੁੰਦੇ ਜਾ ਰਹੇ ਹਨ ਜਿੱਥੇ ਕਿ ਲੋਕਾਂ ਵੱਲੋਂ ਇਨ੍ਹਾਂ ਆਪਸੀ ਰਿਸ਼ਤਿਆਂ ਨੂੰ ਭੁੱਲ ਕੇ ਆਪਸ ਸਰੀਰਕ ਸੰਬੰਧ ਵੀ ਅਜਿਹੇ ਬਣਾਏ ਜਾਂਦੇ ਹਨ ਜਿੱਥੇ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਲੋਕਾਂ ਵਿੱਚੋਂ ਸ਼ਰਮ ਨਾਮ ਦੀ ਚੀਜ਼ ਬਿਲਕੁਲ ਚਲੀ ਗਈ ਹੈ ਆਪਾਂ ਰੋਜ਼ਾਨਾ ਹੀ ਅਜਿਹੀਆਂ ਘ ਟ ਨਾ ਵਾਂ ਦੇਖਦੇ ਹਾਂ ਜਿਸ ਵਿੱਚ ਰਿਸ਼ਤੇ ਤਾਰ ਤਾਰ ਹੋ ਜਾਂਦੇ ਹਨ। ਤੁਹਾਨੂੰ ਪਤਾ ਹੀ ਹੈ ਕਿ ਇਸ ਦੁਨੀਆਂ ਦੇ ਵਿੱਚ ਸਭ ਤੋਂ ਵਫ਼ਾ ਵਾਲਾ ਰਿਸ਼ਤਾ ਪਤੀ ਅਤੇ ਪਤਨੀ ਦਾ ਹੁੰਦਾ ਹੈ ਪਰ ਜਦੋਂ ਇਸ ਰਿਸ਼ਤੇ ਦੇ ਵਿੱਚ ਫਿੱਕ ਪੈ ਜਾਵੇ ਤਾਂ ਪਰਿਵਾਰ ਟੁੱ ਟ ਜਾਂਦਾ ਹੈ ਅਤੇ ਖੇਰੂੰ ਖੇਰੂੰ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ
ਜਿਥੇ ਇਕ ਵੀਡੀਓ ਦੇ ਵਿੱਚ ਇਕ ਪਰਿਵਾਰ ਆਪਣੀ ਹੀ ਨੂੰਹ ਬਾਰੇ ਖੁਲਾਸੇ ਕਰ ਰਿਹਾ ਹੈ ਦਰਅਸਲ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੀ ਨੂੰਹ ਆਪਣੇ ਮੂੰਹ ਬੋਲੇ ਮਾਮੇ ਦੇ ਨਾਲ ਹੀ ਗਲ ਤ ਕੰਮ ਕਰਦੇ ਰਹੇ ਉਨ੍ਹਾਂ ਨੂੰ ਸਮਾਜ ਵਿੱਚ ਅ ਪ ਮਾ ਨਤ ਕਰਦੀ ਰਹੀ ਵੀਡੀਓ ਰੇ ਵਿੱਚ ਅੱਗੇ ਕੁਝ ਆਡੀਓ ਵੀ ਸੁਣਾਈਆਂ ਗਈਆਂ ਹਨ ਜੋ ਕਿ ਉਨ੍ਹਾਂ ਦੀ ਨੂੰਹ ਅਤੇ ਉਸਦੀ ਨੂੰਹ ਦੇ ਮੂੰਹ ਬੋਲੇ ਮਾਮੇ ਦੀਆਂ ਹਨ ਜਿਸ ਵਿਚ ਉਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਕਿ ਹਰ ਕੋਈ ਹੈ ਰਾ ਨ ਰਹਿ ਗਿਆ ਹੁਣ ਉਹ ਪਰਿਵਾਰ ਵਾਲੇ ਮੀਡੀਆ ਸਾਹਮਣੇ ਗੁਹਾਰ ਲਾ ਰਹੇ ਹਨ ਕਿ ਹਰ ਕੋਈ ਅਜਿਹੀਆਂ ਨੂੰਹਾਂ ਤੋਂ ਬਚੇ ਅਤੇ ਘਰ ਦੇ ਵਿੱਚ ਕੋਈ ਵੀ ਨਵਾਂ ਮੈਂਬਰ ਲਿਆਉਣ ਤੋਂ ਪਹਿਲਾਂ ਸੌ ਵਾਰ ਸੋਚੇ ਅਤੇ ਵਿਚਾਰੇ ਤੁਸੀਂ ਇਹ ਪੂਰੀ ਵੀਡੀਓ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹਾਂ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ