ਪੰਜਾਬ ਦੇ ਇਸ ਅਨੋਖੇ ਪਿੰਡ ਦੇ ਹਰ ਪਾਸੇ ਹੁੰਦੇ ਹਨ ਚਰਚੇ

Uncategorized

ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਈ ਐ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਹਨ ਇਹ ਪਿੰਡ ਆਪਣੇ ਆਪਣੀਆਂ ਖ਼ੂਬੀਆਂ ਨਾਲ ਜਾਣੇ ਜਾਂਦੇ ਹਨ ਇਹ ਹੈ ਪੰਜਾਬ ਦਾ ਅਨੋਖਾ ਪਿੰਡ ਇਹ ਵੀਡੀਓ ਤਾਂ ਬਣਾ ਰਹੇ ਹਾਂ ਕਿ ਸਾਡੇ ਸਾਰੇ ਜਿਥੇ ਵੀ ਬੈਠੇ ਪੰਜਾਬੀ ਕਲਕੱਤੇ ਬੰਬੇ ਕੈਨੇਡਾ ਨਿਊਜ਼ੀਲੈਂਡ ਜਿੱਥੇ ਵੀ ਬਾਹਰ ਬੈਠੇ ਹਨ ਉਹ ਇਸ ਮਾਹੌਲ ਨੂੰ ਦੇਖਣ ਇਹ ਉਨ੍ਹਾਂ ਨੂੰ ਕਿਵੇ ਦਾ ਲਗਦਾ ਹੈ ਸਾਨੂੰ ਦੱਸਣ ਇਹ ਮਾਹੌਲ ਦੇਖ ਕੇ ਲੱਗਦਾ ਹੈ ਕਿ ਜਿਵੇਂ ਅਸੀਂ ਪਾਕਿਸਤਾਨ ਵਿਚ ਆ ਗਏ ਹਾਂ ਇਹ ਧੂਰੀ ਨੇੜੇ ਬੱਲੜਵਾਲ ਪਿੰਡ ਹੈ ਜੋ ਪੰਜਾਬ ਵਿੱਚ ਹੈ ਹਾਂ ਜੀ ਚੌਧਰੀ ਸਾਹਿਬ

ਕਿਸ ਤਰ੍ਹਾਂ ਹੋ ਸਲਾਮ ਇਹ ਤੁਹਾਡਾ ਪਰਿਵਾਰ ਹੈ ਅਸੀਂ ਸੱਤ ਭਰਾ ਹਾਂ ਮੈਂ ਇਸ ਵੀਡੀਓ ਰਾਹੀਂ ਬਾਹਰ ਲੋਕਾਂ ਨੂੰ ਮਹਿਸੂਸ ਕਰਾਉਂਦਾ ਹਾਂ ਕੀ ਅਸੀਂ ਪੰਜਾਬ ਵਿੱਚ ਹੀ ਬੈਠੇ ਹਾਂ ਅੱਜ ਜੇ ਤੁਹਾਡੀਆਂ ਕੀ ਲੱਗਦੀਆ ਹਨ ਇਹ ਸਾਡੀਆਂ ਭੈਣਾਂ ਹਨ ਤੁਹਾਡੀਆਂ ਭੈਣਾਂ ਕਿੰਨੀਆਂ ਹਨ ਚਾਰ ਅਤੇ ਬੱਚੇ ਇਹ ਮੇਰੇ ਭਤੀਜਿਆਂ ਭਤੀਜੇ ਲੱਗਦੇ ਹਨ ਇਹ ਵੀਡੀਓ ਤੁਹਾਡੇ ਮਨ ਨੂੰ ਜ਼ਰੂਰ ਲੱਗੇਗੀ ਤੁਹਾਨੂੰ ਪਿੰਡਾਂ ਦਾ ਸਾਦਾਪਣ ਵਧੀਆ ਲਗਦਾ ਹੈ ਜਾਂ ਸ਼ਹਿਰ ਦਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *