ਹਜੂਰ ਸਾਹਿਬ 4 ਕੁ ਵਜੇ ਹੋਇਆ ਵੱਡਾ ਚਮਤਕਾਰ

Uncategorized

ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਧਰਤੀ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਇੱਥੇ ਵੱਡੇ ਵੱਡੇ ਚਮਤਕਾਰ ਹੁੰਦੇ ਰਹਿੰਦੇ ਹਨ ਅਕਸਰ ਕਿਹਾ ਜਾਂਦਾ ਹੈ ਕਿ ਸਾਰੀ ਗੱਲ ਨਜ਼ਰੀਏ ਦੀ ਹੁੰਦੀ ਹੈ ਕਿਸੇ ਨੂੰ ਉਸ ਨਜ਼ਰੀਏ ਦੇ ਵਿਚੋਂ ਸ਼ਰਧਾ ਦੱਸਦੀ ਹੈ ਅਤੇ ਕਿਸੇ ਨੂੰ ਉਸ ਦੇ ਵਿੱਚੋਂ ਢੋਂਗ ਅੱਜ ਅਸੀ ਤੁਹਾਨੂੰ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਸ਼ਮਸ਼ੇਰ ਸਿੰਘ ਦੀ ਹੈ ਸ਼ਮਸ਼ੇਰ ਸਿੰਘ ਚੰਡੀਗਡ਼੍ਹ ਰਹਿੰਦੇ ਹਨ ਅਤੇ ਉਹ ਬਹੁਤ ਚੰਗੀ ਨੌਕਰੀ ਕਰਦੇ ਹਨ ਸ਼ਮਸ਼ੇਰ ਸਿੰਘ ਕਹਿੰਦੇ ਹਨ ਕਿ ਜ਼ਿੰਦਗੀ ਕਦੋਂ ਬਦਲ ਜਾਵੇ ਇਹ ਪਤਾ ਨਹੀਂ ਲੱਗਦਾ ਉਸ ਨੇ ਦੱਸਿਆ ਕਿ ਕੁਝ ਅਜਿਹਾ ਹੀ ਮੇਰੇ ਨਾ ਲ ਹੋਇਆ

ਜਦੋਂ ਉਸ ਨੇ ਐਫ ਸੀ ਆਈ ਜੁਆਇਨ ਕੀਤੀ ਨੌਕਰੀ ਵਧੀਆ ਚੱਲਦੀ ਰਹੇ ਪਰਿਵਾਰ ਨੇ ਵਿਆਹ ਦੋ ਹਜਾਰ ਅੱਠ ਦੇ ਵਿੱਚ ਕਰ ਦਿੱਤਾ ਵਿਆਹ ਦੇ ਨਾਲ ਜ਼ਿੰਮੇਵਾਰੀਆਂ ਵਧ ਗਈਆਂ ਪਰ ਕੁਝ ਸਮੇਂ ਬਾਅਦ ਅਜਿਹਾ ਹੋਇਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਇਕ ਦਿਨ ਮੈਂ ਕੰਮ ਤੋਂ ਆ ਰਿਹਾ ਸੀ ਇਕ ਬੱਚੇ ਨੇ ਮੇਰੀ ਕਮੀਜ਼ ਖਿੱਚ ਦਿੱਤੀ ਉਹ ਕੁਝ ਨਹੀਂ ਬੋਲਿਆ ਪਰ ਉਸ ਨੇ ਇਸ਼ਾਰਿਆਂ ਦੇ ਨਾਲ ਦੱਸਿਆ ਕਿ ਉਸ ਨੂੰ ਕੁਝ ਖਾਣ ਲਈ ਚਾਹੀਦਾ ਹੈ ਮੈਨੂੰ ਗੁੱ ਸਾ ਆਇਆ ਤਾਂ ਮਾਂ ਉਸ ਨੂੰ ਧੱ ਕਾ ਮਾ ਰ ਕੇ ਸੁੱਟ ਦਿੱਤਾ ਉਸ ਬੱਚੇ ਦੇ ਚੌ ੜਾ ਖੂ ਨ ਨਿਕਲਣ ਲੱਗ ਪਿਆ ਉਹ ਦੂਸਰਾ ਬੱਚਾ ਆਇਆ ਤਾਂ ਉਸ ਨੂੰ ਚੁੱਕ ਕੇ ਲੈ ਗਏ ਇਹ ਦੋਵੇਂ ਬੱਚੇ ਮੰ ਦ ਬੁੱ ਧੀ ਸਨ ਇਸ ਤੋਂ ਬਾਅਦ ਕਈ ਉਹ ਲੜਕੇ ਅਕਸਰ ਉਸ ਨੂੰ ਰਸਤੇ ਵਿੱਚ ਮਿਲਦੇ ਸਨ ਤੇ ਹੱਸ ਕੇ ਕੋਲ ਦੀ ਲੰਘ ਜਾਂਦੇ। ਇਸ ਤੋਂ ਅਗਲੀ ਕਹਾਣੀ ਹੇਠਾਂ ਦੇਖੋ।
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *