ਪਤੀ ਨੇ ਇਸ ਤਰ੍ਹਾਂ ਘਰਵਾਲੀ ਨਾਲ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ

Uncategorized

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੋਕਾਂ ਦੇ ਵਿੱਚ ਇਨਸਾਨੀਅਤ ਅਤੇ ਸ਼ਰਮ ਨਾਮ ਦੀ ਚੀਜ਼ ਦਿਨੋਂ ਦਿਨ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਹ ਆਪਣੇ ਸੁਆਰਥ ਦੇ ਲਈ ਅਜਿਹੀਆਂ ਹੱਦਾਂ ਪਾਰ ਕਰ ਜਾਂਦੇ ਹਨ ਜੋ ਹਰੇਕ ਸੁਣਨ ਵਾਲੇ ਤੇ ਬੀਤਣ ਵਾਲੇ ਦਿਨ ਤੇ ਠੇਸ ਪਹੁੰਚਾਉਂਦੀਆਂ ਹਨ ਉਹ ਲੋਕ ਸਮਾਜਿਕ ਨਿਯਮਾਂ ਨੂੰ ਛੱਡ ਕੇ ਆਪਣੇ ਸੁਆਰਥ ਅਨੁਸਾਰ ਇਨ੍ਹਾਂ ਘਟਨਾਵਾਂ ਨੂੰ ਪਹਿਲ ਦਿੰਦੇ ਹਨ ਜਿਸ ਦੇ ਨਾਲ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅਜਿਹੀ ਹੀ ਇਕ ਘਟਨਾ ਵਾਪਰੀ ਹੈ ਜੋ ਕਿ ਇੱਕ ਘਰ ਵਾਲੇ ਨੇ ਆਪਣੀ ਘਰਵਾਲੀ ਨਾਲ ਕੀਤਾ ਪਤੀ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਹਾ ਬੁਲਾ ਲਓ ਪੁਲੀਸ ਲੁਧਿਆਣੇ ਬਸਤੀ ਚੋਂ ਥੇ ਵਾਲੇ ਕੈਲਾਸ਼ ਤੇ ਇਹ ਮਾਮਲਾ ਸਾਹਮਣੇ ਆਇਆ ਜਦੋਂ ਉੱਥੇ ਖ਼ੂਨ ਦੀਆਂ ਨਦੀਆਂ ਵਹਿ ਗਏ ਮੌਕੇ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਮੇਸ਼ਪਾਲ ਸ਼ਰਾਬ ਪੀਣ ਦਾ ਆਦੀ ਸੀ ਉਨ੍ਹਾਂ ਦੱਸਿਆ ਕਿ ਉਹ ਆਏ ਦਿਨ ਆਪਣੀ ਪਤਨੀ ਜਸਵਿੰਦਰ ਕੌਰ ਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਉਨ੍ਹਾਂ ਦੀ ਭੂਆ ਆਉਂਦੀ ਤੇ ਉਹ ਸਵੇਰੇ ਚ ਚਲੀ ਜਾਂਦੀ ਕਿ ਉਸ ਨੂੰ ਆਪਣੇ ਪਤੀ ਦੀ ਰੋਟੀ ਦਾ ਫ਼ਿਕਰ ਰਹਿੰਦਾ ਮੁੜ ਆਪਣੇ ਘਰ ਚਲੀ ਜਾਂਦੀ ਇਹ ਸਭ ਚੱਲਦਿਆਂ ਜਦੋਂ ਰਿਸ਼ਤੇਦਾਰਾਂ ਰਮੇਸ਼ ਦਾ ਫ਼ੋਨ ਆਇਆ ਕਿ ਮੈਂ ਤੁਹਾਡੀ ਭੂਆ ਦਾ ਕਤਲ ਕਰ ਦਿੱਤਾ ਤਾਂ ਉਨ੍ਹਾਂ ਮਾਹਿਰਾਂ ਦੀ ਜ਼ਮੀਨ ਖਿਸਕ ਗਈ ਤਾਂ ਜਦੋਂ ਪੁਲੀਸ ਨੇ ਘਰ ਵੜਦਿਆਂ ਦੇਖਿਆ ਕਿ ਹਰ ਪਾਸੇ ਦਹਿਸ਼ਤ ਫੈਲੀ ਗਈ ਹੈ ਹਾਂ ਜੀ ਸਾਨੂੰ ਫੋਨ ਆਇਆ ਸੀ

ਅਸੀਂ ਕਿਹਾ ਕਿ ਇਹ ਸ਼ਰਾਬ ਪੀ ਕੇ ਬੋਲ ਰਿਹਾ ਹੈ ਇਸ ਲਈ ਅਸੀਂ ਇਸ ਦਾ ਧਿਆਨ ਨਹੀਂ ਦਿੱਤਾ ਪਰ ਜਦੋਂ ਸਾਨੂੰ ਕੁੜੀ ਨੂੰ ਵੀ ਇਸ ਨੇ ਫੋਨ ਕੀਤਾ ਕੀ ਮੈਂ ਤੇਰੀ ਮਾਂ ਦਾ ਕਤਲ ਕਰ ਦਿੱਤਾ ਹੈ ਤਾਂ ਅਸੀਂ ਦੇਖਿਆ ਕਿ ਸੱਚੀ ਹੈ ਉਸਨੇ ਗਲਾ ਵੱਢ ਦਿੱਤਾ ਸੀ ਅਤੇ ਆਂਦਰਾਂ ਬਾਹਰ ਕੱਢ ਦਿੱਤੀਆਂ ਸਨ ਪੰਜ ਜਗ੍ਹਾ ਉਸ ਤੇ ਵਾਰ ਕੀਤਾ ਉਸ ਨੇ ਰਾਤ ਨੂੰ ਚਾਕੂ ਖ਼ਰੀਦਿਆ ਸੀ ਸਾਰੀ ਰਾਤ ਭੂਆ ਸਾਡੇ ਕੋਲ ਸੁੱਤੀ ਸੀ ਅਤੇ ਸਵੇਰੇ ਜਦੋਂ ਆਪਣੇ ਘਰ ਮੁੜ ਆਈ ਤਾਂ ਸ਼ਰਾਬ ਪੀ ਕੇ ਉਸ ਨੂੰ ਬੋਲਿਆ ਅਤੇ ਉਸ ਨੂੰ ਕੁੱਟਿਆ ਅਤੇ ਉਸ ਦਾ ਕਤਲ ਕੀਤਾ ਇਹ ਸਾਨੂੰ ਪਤਾ ਹੁੰਦਾ ਕਿ ਭੂਆ ਨਾਲ ਇਸ ਤਰ੍ਹਾਂ ਹੋਣੀ ਐਂ ਤਾਂ ਇਸ ਦਾ ਹੱਲ ਲੱਭ ਲੈਂਦੇ ਪੁਲੀਸ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਰਮੇਸ਼ ਕੁਮਾਰ ਉਸ ਦੀ ਪਤਨੀ ਜਸਵਿੰਦਰ ਕੌਰ ਨੂੰ ਸ਼ਰਾਬ ਪੀ ਕੇ ਪਹਿਲਾਂ ਵੀ ਕੁੱਟਮਾਰ ਕਰਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਕਿਤੋਂ ਵੀ ਪੈਸੇ ਲਿਆ ਕੇ ਦੇ ਸ਼ਰਾਬ ਨੂੰ ਇਸੇ ਤਰ੍ਹਾਂ ਪਹਿਲਾਂ ਉਸ ਨੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਚਾਕੂ ਨਾਲ ਵਾਰ ਕੀਤੇ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੁਣ ਉਸਨੂੰ ਹੋਸਪਿਟਲ ਪੋਸਟਮਾਰਟਮ ਕਰਨ ਲਈ ਭੇਜਿਆ ਗਿਆ ਹੈ ਅਤੇ ਹੁਣ ਰਮੇਸ਼ ਕੁਮਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਸ ਨੂੰ ਪਕਡ਼ਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ ਅਤੇ ਇਸੇ ਤਰ੍ਹਾਂ ਉਸਦੇ ਤਿੰਨ ਬੱਚੇ ਸਨ ਅਸੀ ਸਰਕਾਰ ਤੋ ਗੁਜ਼ਾਰਿਸ਼ ਕਰਦੇ ਹਾਂ ਕਿ ਉਸ ਨੂੰ ਇਨਸਾਫ਼ ਮਿਲਿਆ ਜਾਵੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *