ਜਦੋਂ ਪੁਲਿਸ ਨੇ ਬਿਊਟੀ ਪਾਰਲਰ ਤੇ ਮਾਰੀ ਰੇਡ ਅਤੇ ਸ਼ਟਰ ਚੁੱਕ ਕੇ ਵੇਖਿਆ ਤਾਂ ਪੁਲੀਸ ਵਾਲੇ ਰਹਿ ਗਏ ਹੈਰਾਨ

Uncategorized

ਅੰਮ੍ਰਿਤਸਰ ਵਿੱਚ ਨਾਈਟ ਕਰਫਿਊ ਦੌਰਾਨ ਇਕ ਬਿਊਟੀ ਪਾਰਲਰ ਖੁੱਲ੍ਹਾ ਸੀ ਅਤੇ ਜਦੋਂ ਨਾਈਟ ਕਰਫਿਊ ਦੌਰਾਨ ਪੁਲਿਸ ਆਪਣਾ ਕੰਮ ਕਰ ਰਹੀ ਸੀ ਅਤੇ ਜੋ ਬੈਰੀਗੇਟ ਲਾਏ ਹੋਏ ਸਨ ਉਨ੍ਹਾਂ ਨੂੰ ਆਸੇ ਪਾਸੇ ਕਰਕੇ ਲੋਕ ਉੱਥੋਂ ਦੀ ਲੰਘ ਰਹੇ ਸਨ ਜਿਸ ਕਾਰਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ ਅਤੇ ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਿਆ ਵੀ ਸੀ ਕੇ ਨਾਇਟ ਕਰਫਿਊ ਹੈ ਅਤੇ ਤੁਸੀਂ ਇਸ ਦੀ ਪਾਲਣਾ ਨਹੀਂ ਕਰ ਰਹੇ ਇਸ ਲਈ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤਾਂ ਲੋਕਾਂ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਅਤੇ ਆਪਣਾ ਕੰਮ ਹੀ ਕਰ ਰਹੇ ਸਨ ਇਸੇ ਦੌਰਾਨ ਹੀ ਸਾਰੀਆਂ ਦੁਕਾਨਾਂ ਬੰਦ ਸਨ ਅਤੇ ਬਿਊਟੀ ਪਾਰਲਰ ਦਾ ਵੀ ਸ਼ਟਰ ਸੁੱਟਿਆ ਹੋਇਆ ਸੀ ਪੁਲਿਸ ਨੂੰ ਇਸ ਬਿਊਟੀ ਪਾਰਲਰ ਵਾਲਿਆਂ ਉਪਰ ਸ਼ੱਕ ਹੋਇਆ ਸ਼ਾਇਦ ਇਸ ਲਈ ਉਨ੍ਹਾਂ ਨੇ ਇਸ ਦੀ ਹੋਰ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਨ੍ਹਾਂ ਨੇ ਇਸ ਲੈਕਮੇ ਬਿਊਟੀ ਪਾਰਲਰ ਦਾ ਦਾ ਸ਼ਟਰ ਚੁੱਕ ਕੇ ਵੇਖਿਆ ਤਾਂ ਉਹ ਆਪਣਾ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਇੱਕ ਕਸਟਮਰ ਸੀ ਜੋ ਕਿ ਲੜਕੀ ਸੀ ਅਤੇ ਪੁਲੀਸ ਵਾਲਿਆਂ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਕੀ ਹੋ ਰਿਹਾ ਹੈ ਇੱਕ ਪਾਸੇ ਨਾਈਟ ਕਰਫਿਊ ਲੱਗਿਆ ਹੈ ਅਤੇ ਦੂਜੇ ਪਾਸੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ ਤਾਂ ਉਨ੍ਹਾਂ ਨੇ ਕਿਹਾ

ਕਿ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਅਸੀਂ ਇਨ੍ਹਾਂ ਨਿਯਮਾਂ ਦੀ ਧੱਜੀਆਂ ਉਡਾ ਰਹੇ ਸਗੋਂ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਤੇ ਸਾਡੇ ਇਸ ਕਸਟਮਰ ਨੂੰ ਬਹੁਤ ਹੀ ਜ਼ਰੂਰੀ ਕੰਮ ਸੀ ਇਨ੍ਹਾਂ ਨੇ ਬਾਹਰ ਜਾਣਾ ਹੈ ਅਤੇ ਸਵੇਰ ਦੀ ਫਲਾਈਟ ਹੈ ਇਸ ਲਈ ਅਸੀਂ ਰਾਤ ਨੂੰ ਇਨ੍ਹਾਂ ਦਾ ਕੰਮ ਕਰ ਰਹੇ ਹਾਂ 8 ਵਜੇ ਸਾਡੇ ਕੋਲ ਇਹ ਕਸਟਮਰ ਆਏ ਪਰ ਸਾਡਾ ਕੰਮ ਇਕ ਘੰਟੇ ਵਿਚ ਨਹੀਂ ਖ਼ਤਮ ਹੋਇਆ ਸੀ ਜਿਸ ਕਾਰਨ ਅਸੀਂ ਸ਼ਟਰ ਸੁੱਟ ਲਿਆ ਕੇ ਹੋਰ ਨਵਾਂ ਕਸਟਮਰ ਸਾਡੇ ਕੋਲ ਨਾ ਆਵੇ ਇਸ ਲਈ ਅਸੀਂ ਇਨ੍ਹਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੁਬ੍ਹਾ ਜਲਦੀ ਹੀ ਇਨ੍ਹਾਂ ਦੀ ਫਲਾਈਟ ਹੈ ਤਾਂ ਸਵੇਰ ਸਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਸੀ ਇਸ ਲਈ ਸਾਨੂੰ ਇਨ੍ਹਾਂ ਦਾ ਕੰਮ ਕਰਨਾ ਪਿਆ ਅਤੇ ਅਸੀਂ ਆਪਣਾ ਕੰਮ ਅੱਧ ਵਿਚਕਾਰ ਵੀ ਨਹੀਂ ਛੱਡ ਸਕਦੇ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ

ਪਰ ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਬਹੁਤ ਕੁਝ ਕਿਹਾ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਈਟ ਕਰਫਿਊ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਸਾਨੂੰ ਪਰਚਾ ਦਰਜ ਕਰਨਾ ਪਵੇਗਾ ਤੁਹਾਡੇ ਤੇ ਇਸ ਲਈ ਤੁਸੀਂ ਆਪਣਾ ਧਿਆਨ ਰੱਖਣਾ ਹੈ ਕਿ ਕੰਮ ਕਿਸ ਸਮੇਂ ਕਰਨਾ ਹੈ ਅਤੇ ਕਿਸ ਸਮੇਂ ਨਹੀਂ ਕਰਨਾ ਹੈ ਤਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਹੀ ਜ਼ਰੂਰੀ ਹੈ

Leave a Reply

Your email address will not be published. Required fields are marked *