ਪੁਲਿਸ ਨੂੰ ਇੱਕ ਅਜਿਹਾ ਸੂਟਕੇਸ ਮਿਲਿਆ ਜਿਸ ਨੂੰ ਖੋਲ੍ਹਣ ਸਾਰ ਹੀ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

Uncategorized

ਮੁੰਬਈ ਰੇਲਵੇ ਸਟੇਸ਼ਨ ਉੱਪਰ ਪੁਲਿਸ ਨੂੰ ਇੱਕ ਅਜਿਹੀ ਖ਼ਬਰ ਮਿਲੀ ਤੇ ਦੋ ਵਿਅਕਤੀ ਜਿਨ੍ਹਾਂ ਦੀ ਸ਼ਕਲ ਬਹੁਤੀ ਅਜੀਵ ਹੈ ਅਤੇ ਉਨ੍ਹਾਂ ਕੋਲ ਇੱਕ ਸੂਟਕੇਸ ਹੈ ਜਿਸ ਵਿੱਚ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਜਾਣਗੇ ਅਤੇ ਜਦੋਂ ਹੀ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪੁਲਿਸ ਨੇ ਸਾਰੀ ਰੇਲਵੇ ਸਟੇਸ਼ਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਲਾਸ਼ੀ ਕਰਨ ਤੋਂ ਬਾਅਦ ਜਦੋਂ ਉਹ ਟਰੇਨ ਦੇ ਅੰਦਰ ਗਏ ਤਾਂ ਉਨ੍ਹਾਂ ਨੇ ਏ ਸੀ ਕੋਟੇ ਵਿੱਚ ਦੇਖਿਆ ਕਿ ਉੱਥੇ ਦੋ ਵਿਅਕਤੀ ਜਹੀ ਬੈਠੇ ਸਨ ਜਿਨ੍ਹਾਂ ਦਾ ਚਿਹਰਾ ਪਸੀਨੋ ਪਸੀਨੀ ਹੋ ਗਿਆ ਸੀ ਪੁਲਿਸ ਨੂੰ ਦੇਖ ਕੇ ਅਤੇ ਉਨ੍ਹਾਂ ਨੇ ਇਹ ਵੀ ਸਕੀਮ ਲਾਹ ਲਈ ਸੀ ਕਿ ਉਹ ਇਥੋਂ ਫਰਾਰ ਹੋ ਜਾਣ ਪਰ ਉਨ੍ਹਾਂ ਦੀ ਇਹ ਸਕੀਮ ਨਾਕਾਮਯਾਬ ਰਹੀ

ਜਦੋਂ ਹੀ ਉਨ੍ਹਾਂ ਨੇ ਭੱਜਣ ਦੀ ਤਿਆਰੀ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਉਨ੍ਹਾਂ ਦਾ ਬੈਗ ਚੈੱਕ ਕੀਤਾ ਜਦੋਂ ਉਨ੍ਹਾਂ ਦਾ ਬੈਗ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਦੇ ਬੈਗ ਵਿੱਚੋਂ ਦੋ ਕਰੋੜ ਰੁਪਏ ਮਿਲੇ ਅਤੇ ਪੁਲਸ ਨੇ ਇਨ੍ਹਾਂ ਦੋ ਕਰੋੜ ਰੁਪਇਆਂ ਨੂੰ ਤੇ ਉਨ੍ਹਾਂ ਨੂੰ ਆਪਣੀ ਰਿਆਸਤ ਵਿੱਚ ਲੈ ਲਿਆ ਜਿਸ ਕਾਰਨ ਪੁਲਿਸ ਹੁਣ ਕਾਰਵਾਈ ਕਰ ਰਹੀ ਹੈ ਕਿ ਏਨੇ ਪੈਸੇ ਕਿੱਥੋਂ ਆਏ ਅਤੇ ਇਹ ਅਜਿਹਾ ਕਿਹੜਾ ਕੰਮ ਕਰ ਰਹੇ ਹਨ ਜਿਸ ਕਾਰਨ ਇਨ੍ਹਾਂ ਕੋਲ ਇੰਨੇ ਪੈਸੇ ਹਨ ਪਰ ਅਜੇ ਕੁਝ ਪੱਕਾ ਪਤਾ ਨਹੀਂ ਲੱਗਿਆ ਕਿ ਪੈਸੇ ਕਿਸ ਤਰ੍ਹਾਂ ਆਏ ਹਨ ਇਨ੍ਹਾਂ ਕੋਲ ਪਰ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਵੀ ਕਰੇਗੀ ਜਿਨ੍ਹਾਂ ਟਾਇਮ ਇਹ ਪਤਾ ਨਹੀਂ ਲੱਗ ਜਾਂਦਾ ਕਿ ਪੈਸੇ ਕਿਸ ਕੋਲੋਂ ਆਏ ਹਨ ਅਤੇ ਕਿਸ ਜਗ੍ਹਾ ਤੋਂ ਆਏ ਹਨ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *