ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਭਾਰ ਪਿਆਰ ਦਾ ਇਹ ਰਿਸ਼ਤਾ ਬਣਾ ਕੇ

Uncategorized

ਦੋਸਤੋ ਜਿਵੇਂ ਕਿ ਅੱਜ ਦੇ ਸਮੇਂ ਦੇ ਵਿਚ ਮੁੰਡਾ ਕੁੜੀ ਦਾ ਆਪਸ ਵਿੱਚ ਦੋਸਤ ਬਣਨਾ ਅਤੇ ਉਸ ਤੋਂ ਬਾਅਦ ਤਿਆਰ ਦੇ ਬੰਧਨਾਂ ਵਿੱਚ ਬੰਦੇ ਜਾਣਾ ਆਮ ਜਿਹੀ ਗੱਲ ਹੋ ਗਈ ਹੈ ਅਤੇ ਗੱਲ ਇੱਥੋਂ ਤਕ ਹੀ ਸੀਮਤ ਨਹੀਂ ਰਹਿੰਦੀ ਇਹ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਸਰੀਰਕ ਸੰਬੰਧ ਬਣਾ ਲੈਂਦੇ ਹਨ ਅਤੇ ਇਸੇ ਤਰ੍ਹਾਂ ਦੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਅੱਜਕੱਲ੍ਹ ਦੇਸ਼ ਸੰਵਿਧਾਨ ਵਿਚ ਹਰ ਲੜਕਾ ਤੇ ਲੜਕੀ ਅਜਿਹੇ ਹੁੰਦੇ ਹਨ। ਜਿਨ੍ਹਾਂ ਦੀ ਕਿਸੇ ਨੂੰ ਕਿਸੇ ਦੀ ਨਾਲ ਪ੍ਰੇਮ ਸਬੰਧ ਹੁੰਦੇ ਹਨ। ਅਜਿਹੀ ਹੀ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ।

ਜਿਸ ਦੇ ਵਿੱਚ ਇੱਕ ਪ੍ਰੇਮੀ ਮੁੰਡੇ ਦੀਆਂ ਹਰਕਤਾਂ ਕੁਝ ਅਜਿਹੀਆਂ ਸਨ ਕਿ ਉਹ ਸੁਪਰ ਲੱਖ ਲਾਹਨਤਾਂ ਹੋਣੀਆਂ ਚਾਹੀਦੀਆਂ ਹਨ। ਦੋਸਤੋ ਕਹਾਣੀ ਦੀ ਸ਼ੁਰੂਆਤ ਦੀ ਵਿਚ ਇਕ ਕੁੜੀ ਮੁੰਡਾ ਇੱਕ ਬੱਸ ਵਿੱਚੋਂ ਉਤਰ ਕੇ ਬੱਸ ਅੱਡੇ ਉੱਤੇ ਬੈਠਦੇ ਹਨ। ਉੱਥੇ ਬੈਠ ਕੇ ਉਹ ਆਪਸ ਵਿੱਚ ਗੱਲ ਕਰ ਰਹੇ ਸਨ। ਕਿਉਂਕਿ ਕੁੜੀ ਜ਼ਿਕਰ ਆਪਣੇ ਘਰ ਚਲੀ ਜਾਵੇਗੀ ਤਾਂ ਉਨ੍ਹਾਂ ਨੂੰ ਨਾ ਤਾਂ ਮਿਲਣ ਦਾ ਮੌਕਾ ਮਿਲੇਗਾ। ਅਤੇ ਗੱਲ ਕਰਨ ਦਾ ਵੀ ਘੱਟ ਹੀ ਮੌਕਾ ਮਿਲੇਗਾ। ਇਸੇ ਸਮੇਂ ਲੜਕੀ ਲੜਕੇ ਨੂੰ ਕਹਿੰਦੀ ਹੈ। ਕਿ ਉਸ ਨੂੰ ਮੈਸੇਜ ਕਰਕੇ ਫੋਨ ਕਰੇ ਸਿੱਧਾ ਫ਼ੋਨ ਨਾ ਲਗਾ ਲਵੇ ਨਹੀਂ ਤਾਂ ਉਹ ਫੜੇ ਜਾਣਗੇ। ਇਸ ਤੋਂ ਬਾਅਦ ਕੁੜੀ ਆਪਣੇ ਘਰ ਚਲੀ ਜਾਂਦੀ ਹੈ ਅਤੇ ਘਰ ਜਾ ਕੇ ਕੀ ਹੁੰਦਾ ਹੈ ਆਓ ਜਾਣਦੇ ਹਾਂ ਹੇਠ ਦਿੱਤੀ ਵੀਡੀਓ ਨੂੰ ਵੇਖ ਕੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *