ਲਾਕਡਾਊਨ ਦੀ ਉਲੰਘਣਾ ਕਰਨ ਕਰਕੇ ਲਾੜੇ ਨੂੰ ਫੇਰੇ ਲੈਣ ਤੋਂ ਪਹਿਲਾਂ ਹੀ ਚੁੱਕਿਆ ਪੁਲੀਸ ਨੇ

Uncategorized

ਚੱਲ ਰਹੀ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਦੇ ਲਈ ਸਰਕਾਰ ਵੱਲੋਂ ਲੋਕਾਂ ਲਈ ਬਹੁਤੀ ਸਾਰੇ ਨਿਯਮ ਲਾਗੂ ਕੀਤੇ ਗਏ ਹਨ ਤਾਂ ਜੋ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਪਰ ਕਿਤੇ ਨਾ ਕਿਤੇ ਅਜੇ ਵੀ ਲੋਕ ਇਸ ਬਿਮਾਰੀ ਨੂੰ ਨਹੀਂ ਮੰਨਦੇ ਅਤੇ ਸਰਕਾਰ ਦੇ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ ਇੱਥੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਕਾਨੂੰਨ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰੀਏ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਸੇ ਕਾਰਨ ਲੋਕ ਇਸ ਬਿਮਾਰੀ ਨਾਲ ਮਰ ਰਹੇ ਹਨ ਇੱਕ ਪਾਸੇ ਜਿੱਥੇ ਕ ਰੋ ਨਾ ਦੇ ਚੱਲਦਿਆਂ ਪੂਰੇ ਮੁਲਕ ਚ ਆਕਸੀਜਨ ਦੀ ਕਮੀ ਹੋ ਰਹੀ ਹੈ । ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਸ ਬਿ ਮਾ ਰੀ ਤੇ ਕੰ ਟ ਰੋ ਲ ਕਰਨ ਲਈ ਐਤਵਾਰ ਨੂੰ ਪੂਰਨ ਤੌਰ ਤੇ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਗਏ ਹਨ । ਪਰ ਲੋਕ ਘਰ ਬੈਠਣ ਦੇ ਨਾਮ ਹੀ ਨਹੀਂ ਲੈ ਰਹੇ ਤੇ ਸਰਕਾਰ ਦੇ ਹੁਕਮਾਂ ਦੀਆਂ ਧੱ ਜੀ ਆਂ ਉਡਾ ਰਹੇ ਸਨ ਤੇ ਆਪਣੀ ਜਾਨ ਜੋਖਿਮ ਵਿੱਚ ਪਾ ਰਹੇ ਸਨ । ਇਸੇ ਤਰਾਂ ਦਾ ਮਾ ਮ ਲਾ ਜਲੰਧਰ ਦੇ ਕਿਸ਼ਨਪੁਰਾ ਇਲਾਕੇ ਦੇ ਬ੍ਰਹਮਕੁੰਡ ਮੰਦਿਰ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਲਾਕਡਾਊਨ ਦੇ ਚੱਲਦਿਆਂ

ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਵਿਆਹ ਵਿੱਚ ਲੋਕਾਂ ਦੀ ਗਿਣਤੀ 20 – 30 ਨਹੀਂ ਸਗੋਂ 100 ਤੋਂ ਉੱਪਰ ਸੀ ਤੇ ਲੋਕਾਂ ਨੂੰ ਕ ਰੋ ਨਾ ਦੀ ਕੋਈ ਪਰਵਾਹ ਨਹੀਂ ਸੀ । ਜਦੋਂ ਇਸ ਵਿਆਹ ਸਮਾਗਮ ਦਾ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਫਿਰ ਜਦੋਂ ਲਾੜਾ ਮੰਦਿਰ ਚ ਫੇਰੇ ਲੈਣ ਪਹੁੰਚਿਆਂ ਤਾਂ ਲਾੜੇ ਦਾ ਸੁਆਗਤ ਮੋਟੇ ਢਿੱਡ ਵਾਲੇ ਪੁਲਿਸ ਵਾਲਿਆਂ ਕੀਤਾ ਤਾਂ ਲਾੜਾ ਵੀ ਹੈ ਰਾ ਨ ਰਹਿ ਗਿਆ । ਜਿਸ ਤੋਂ ਬਾਦ ਲਾੜੇ ਨੂੰ ਮੰਦਿਰ ਚ ਵੜਨ ਦੀ ਦਾਂ ਪੁਲਿਸ ਦੀ ਗੱਡੀ ਵਿੱਚ ਬੈਠਾ ਕੇ ਥਾਣੇ ਲਿਜਾਇਆ ਗਿਆ ।

ਲਾੜੇ ਦਾ ਇਸ ਬਾਰੇ ਕਹਿਣਾ ਸੀ ਕਿ ਥੋੜੇ ਹੀ ਰਿਸ਼ਤੇਦਾਰ ਹਨ ਬਾਕੀ ਇੱਥੇ ਨਜਦੀਕ ਦੇ ਲੋਕ ਹੀ ਹਨ । ਪੁਲਿਸ ਦਾ ਕਹਿਣਾ ਹੈ ਕਿ ਲਾੜੇ ਸਮੇਤ ਭੀੜ ਇਕੱਠੀ ਕਰਨ ਵਾਲਿਆਂ ਤੇ ਪ ਰ ਚੇ ਦਰਜ ਕੀਤੇ ਜਾ ਰਹੇ ਹਨ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *