ਆਸ਼ਕ ਨੇ ਕਬੂਲ ਕੀਤਾ ਆਪਣਾ ਜੁਰਮ 10 ਸਾਲ ਪੁਰਾਣੇ ਪਿਆਰ ਦਾ ਪੀਤਾ ਖੌਫਨਾਕ ਅੰਤ

Uncategorized

ਦੋਸਤੋ ਚੱਲ ਰਹੇ ਸਮੇਂ ਦੇ ਵਿਚ ਇਕ ਮੁੰਡਾ ਅਤੇ ਕੁੜੀ ਇਕ ਚੰਗੇ ਦੋਸਤ ਨਹੀਂ ਰਹਿੰਦੇ ਉਹ ਥੋੜ੍ਹੇ ਹੀ ਸਮੇਂ ਵਿਚ ਇਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ ਅਤੇ ਫਿਰ ਉਹ ਸਮਾਜਿਕ ਰੀਤੀ ਰਿਵਾਜਾਂ ਨੂੰ ਭੁੱਲ ਕੇ ਇਕ ਦੂਜੇ ਵਿਚ ਏਨੇ ਖੋ ਜਾਂਦੇ ਹਨ ਕਿ ਮਨ ਚਾਹਿਆ ਹਰਕਤਾਂ ਕਰਦੇ ਹਨ ਜਿਨ੍ਹਾਂ ਦਾ ਨਤੀਜਾ ਬਾਅਦ ਵਿੱਚ ਬਹੁਤ ਜ਼ਿਆਦਾ ਮਾੜਾ ਨਿਕਲਦਾ ਹੈ ਇਸੇ ਹੀ ਤਰ੍ਹਾਂ ਦੀ ਵਾਪਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਖੌਫ਼ਨਾਕ ਹੈ ਇਹ ਖਬਰ ਮੌਗਾ ਜਿਲ੍ਹੇ ਦੀ ਰਹਿਣ ਵਾਲੀ ਕਰਮਜੀਤ ਕੌਰ ਨਾਲ ਸੰਬੰਧਤ ਹੈ ।

ਜਿਸ ਨਾਲ ਪੁਲਿਸ ਦੁਆਰਾ ਫ ੜ੍ਹੇ ਗਏ ਉਸ ਦੇ ਇੱਕ ਆਸ਼ਕ ਨੇ ਹੱ ਦਾਂ ਟੱਪੀਆਂ ਹਨ। ਅਸਲ ਵਿੱਚ ਪੁਲਿਸ ਦੁਆਰਾ ਫ ੜ੍ਹਿ ਆ ਗਿਆ ਸੇਵਕ ਸਿੰਘ ਕਰਮਜੀਤ ਕੌਰ ਦਾ ਆਸ਼ਕ ਨਹੀਂ ਸਗੋਂ ਆਸ਼ਕ ਦੀ ਖੱ ਲ ਚ ਬੈਠਾ ਭੇ ੜੀ ਆ ਹੈ । ਜਿਸ ਨੇ ਆਪਣੀ 10 ਸਾਲ ਪੁਰਾਣੀ ਮਾਸ਼ੂਕ ਨਾਲ ਜੋ ਕੀਤਾ ਉਹ ਸੁਣ ਕੇ ਤੁਹਾਡੇ ਵੀ ਰੌਂ ਗ ਟੇ ਖੜ੍ਹੇ ਹੋ ਜਾਣਗੇ । ਪਹਿਲਾਂ ਸੇਵਕ ਸਿੰਘ ਨੇ ਆਪਣੀ ਮੰਗਣੀ ਕਿਤੇ ਹੋਰ ਕਰਾ ਲਈ ਤੇ ਜਲਦ ਹੀ ੳਸ ਦਾ ਵਿਆਹ ਵੀ ਸੋਣ ਵਾਲਾ ਸੀ ਤੇ ਜਦੋਂ ਇਸ ਗੱਲ ਦਾ ਪਤਾ

ਕਰਮਜੀਤ ਨੂੰ ਲੱਗਾ ਤਾਂ ਉਸ ਨੇ ਇਸ ਗੱਲ ਦਾ ਵਿ ਰੋ ਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਸੇਵਕ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਕਰਮਜੀਤ ਨੂੰ ਮਾ ਰ ਦਿੱਤਾ ਤੇ ਫਿਰ ਉਸ ਨੂੰ ਪੱਲੀ ਵਿੱਚ ਬੰ ਨ੍ਹ ਕੇ ਨਹਿਰ ਵਿੱਚ ਸੁੱ ਟ ਦਿੱਤਾ । ਸੇਵਕ ਸਿੰਘ ਨੇ ਇਹ ਸਾਰਾ ਜੁ ਰ ਮ ਕਬੂਲਦਿਆਂ ਕੈਮਰੇ ਅੱਗੇ ਸਾਰੇ ਕੁਝ ਦੱਸਿਆ ਤੇ ਕਿਹਾ ਕਿ ਕਰਮਜੀਤ ਉਸ ਨਾਲ ਰਹਿਣਾ ਚਾਹੁੰਦੀ ਸੀ ਤੇ ਮੇਰੀ ਮੰਗਣੀ ਕਿਤੇ ਹੋਰ ਹੋਗੀ ਸੀ

ਤੇ ਮੈੰ ਕਰਮਜੀਤ ਨੂੰ ਕਿਤੇ ਬੁਲਾਇਆ ਤੇ ਉਸ ਦਾ ਕ ਤ ਲ ਕਰ ਦਿੱਤਾ । ਉਸ ਨੇ ਕਿਹਾ ਉਸ ਨਾਲ 3 ਸਾਥੀ ਹੋਰ ਵੀ ਸਨ । ਪੁਲਿਸ ਨੇ ਇਹਨਾਂ ਦੋ ਸ਼ੀ ਆਂ ਖਿ ਲਾ ਫ ਪ ਰ ਚਾ ਦਰਜ ਕਰ ਲਿਆ ਹੈ ਤੇ ਬਾਕੀ ਦੋ ਸ਼ੀ ਆਂ ਦੇ ਜਲਦੀ ਹੀ ਫ ੜ੍ਹੇ ਜਾਣ ਦਾ ਦਾ ਵਾ ਕੀਤਾ ਹੈ । ਪੁਲਿਸ ਉਹਨਾਂ ਦੋ ਸ਼ੀ ਆਂ ਨੂੰ ਫ ੜ੍ਹ ਨ ਲਈ ਛ ਆ ਪੇ ਮਾ ਰੀ ਕਰ ਰਹੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *