ਲੁਟੇਰੇ ਪੈਸਿਆਂ ਨਾਲ ਭਰਿਆ ਲੈ ਕੇ ਬੈਗ ਹੋਏ ਫ਼ਰਾਰ, ਪੁਲਿਸ ਬਾਰੇ ਰਹਿ ਗਏ ਦੇਖਦੇ

Uncategorized

ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਏ ਦਿਨੀਂ ਸਮਾਜ ਵਿੱਚ ਗੁੰਡਾਗਰਦੀ ਅਤੇ ਧੋਖਾਧੜੀ ਵਧਦੀ ਹੀ ਜਾ ਰਹੀ ਹੈ ਜਿਸ ਦੇ ਕਾਰਨ ਲੋਕਾਂ ਦੇ ਅੰਦਰ ਖੌਫ਼ ਬਣਿਆ ਰਹਿੰਦਾ ਹੈ ਅਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਘਟਦੀਆਂ ਹਨ ਜਿਨ੍ਹਾਂ ਬਾਰੇ ਸੋਚ ਕੇ ਵੀ ਹੈਰਾਨਗੀ ਹੁੰਦੀ ਹੈ ਅਤੇ ਚੋਰਾਂ ਦੁਆਰਾ ਸ਼ਰ੍ਹੇਆਮ ਗੁੰਡਾਗਰਦੀ ਕਰਕੇ ਚੋਰੀ ਕਰ ਲਈ ਜਾਂਦੀ ਹੈ ਤੁਹਾਡੇ ਨਾਲ ਅੱਜ ਅਜਿਹੀ ਹੀ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ

ਕ ਰੋ ਨਾ ਦੇ ਚੱਲਦਿਆਂ ਭਾਵੇਂ ਪੁਲਿਸ ਨੇ ਹਰ ਪਾਸੇ ਸ ਖ ਤੀ ਕੀਤੀ ਹੋਈ ਹੈ । ਪਰ ਇਸ ਤਰਾਂ ਦੇ ਮਾਹੌਲ ਵਿਚ ਵੀ ਲੁ ਟੇ ਰੇ ਵਾ ਰ ਦਾ ਤਾਂ ਨੂੰ ਅੰਜਾਮ ਦੇ ਰਹੇ ਹਨ । ਇਸੇ ਤਰਾਂ ਦਾ ਮਾ ਮ ਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ । ਜਿੱਥੇ ਇੱਕ ਫਾਇਨਾਂਸ ਕੰਪਨੀ ਦੇ ਦੋ ਕਰਿੰਦਿਆਂ ਤੋਂ ਲੁ ਟੇ ਰਿ ਆਂ ਨੇ 2 ਲੱਖ 40 ਹਜਾਰ ਰੁਪਏ ਹ ਥਿ ਆ ਰਾਂ ਦੀ ਨੋ ਕ ਤੇ ਲੁੱ ਟ ਲਏ । ਇਸ ਘ ਟ ਨਾ ਬਾਰੇ ਜਾਣਕਾਰੀ ਦਿੰਦਿਆਂ ਫਾਇਨਾਂਸ ਕੰਪਨੀ ਦੇ ਮੈਨੇਜਰ ਰਾਜਿੰਦਰ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਥੀ ਬਾਜਾਰ ਵਿੱਚੋਂ ਹਰ ਰੋਜ ਦੀ ਤਰਾਂ ਉਗਰਾਹੀ ਕਰਕੇ ਆ ਰਹੇ ਸਨ ਤੇ

ਪਿੱਛੇ ਤੋਂ 2 ਬੰਦੇ ਮੋਟਰਸਾਇਕਲ ਤੇ ਆਏ ਤੇ ਹ ਥਿ ਆ ਰ ਕੱਢ ਕੇ ਉਹਨਾਂ ਤੋਂ ਪੈਸਿਆਂ ਵਾਲਾ ਬੈਗ ਖੋ ਹ ਲਿਆ ਤੇ ਫਿਰ ਮੋਟਰਸਾਇਕਲ ਤੇ ਫ ਰਾ ਰ ਹੋ ਗਏ । ਉਸ ਨੇ ਦੱਸਿਆ ਕਿ ਕਿ ਉਹ ਕਿਸ਼ਤਾਂ ਦੇ ਪੈਸੇ 2 ਲੱਖ 40 ਹਜਾਰ ਰੁਪਏ ਬੈਂਕ ਚ ਜਮਾਂ ਕਰਵਾਉਣ ਚੱਲਿਆ ਸੀ ਤੇ ਲੁ ਟੇ ਰਿ ਆਂ ਕੋਲ ਦਾ ਤ ਰ ਸਨ । ਪੁਲਿਸ ਨੇ ਮਾ ਮ ਲਾ ਦਰਜ ਕਰ ਲਿਆ ਹੈ ।

ਇਹ ਵਾ ਰ ਦਾ ਤ ਨੂੰ ਅੰਜਾਮ ਦੇਣ ਵਾਲੇ ਲੁ ਟੇ ਰੇ ਕੈਮਰੇ ਵਿੱਚ ਕੈ ਦ ਹੋ ਗਏ ਹਨ ਤੇ ਬਾਕੀ ਹੋਰ ਵੀ ਕੈਮਰੇ ਦੇਖੇ ਜਾ ਰਹੇ ਹਨ । ਡੀ ਐਸ ਪੀ ਗੁਰਦਾਸਪੁਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਦੋਵੇਂ ਲੁ ਟੇ ਰੇ ਪੁਲਿਸ ਦੀ ਗ੍ਰਿ ਫਤ ਵਿੱਚ ਹੋਣਗੇ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

Leave a Reply

Your email address will not be published. Required fields are marked *