ਮੁੰਡਾ ਬੈਠਾ ਸੀ ਦੁਕਾਨ ਅੰਦਰ ‘ਤੇ ਫਿਰ ਆਏ ਦੋ ਬੰਦੇ, ਫਿਰ ਜੋ ਹੋਇਆ ਦੇਖੋ ਵੀਡੀਓ…

Uncategorized

ਪੰਜਾਬ ਵਿੱਚ ਲੁੱ ਟਾਂ ਖੋ ਹਾਂ ਦੇ ਮਾ ਮ ਲੇ ਵੱਧਦੇ ਹੀ ਜਾ ਰਹੇ ਹਨ ਇਸ ਵੱਲ ਸ ਰ ਕਾ ਰਾਂ ਬਿਲਖੁਲ ਧਿਆਨ ਨਹੀਂ ਦੇ ਰਹੀਆਂ ਹਰ ਰੋਜ ਕਿਤੇ ਨਾ ਕਿਤੇ ਚੋ ਰੀ ਜਾਂ ਲੁੱ ਟ ਦੀ ਵਾ ਰ ਦਾ ਤ ਨੂੰ ਬੇ ਖੌ ਫ ਲੁ ਟੇ ਰੇ ਅੰਜਾਮ ਦੇ ਰਹੇ ਹਨ ਤੇ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੈ ਇਹਨਾਂ ਲੁ ਟੇ ਰਿ ਆਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਸਨ ਕਿ ਇਹ ਘਰਾਂ ਦੁਕਾਨਾਂ ਦਾ ਅੰਦਰ ਵੜ ਕੇ ਲੁੱ ਟ ਦੀ ਵਾ ਰ ਦਾ ਤ ਨੂੰ ਅੰਜਾਮ ਦਿੰਦੇ ਹਨ ਤੇ ਫਿਰ ਫ ੜ੍ਹ ਵੀ ਨਹੀੰ ਹੁੰਦੇ

ਤੇ ਜੇਕਰ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਿੱਧੀ ਹੀ ਗੋ ਲੀ ਵੀ ਮਾ ਰ ਦਿੰਦੇ ਹਨ ਇਹੋ ਜਿਹਾ ਹੀ ਇੱਕ ਮਾ ਮ ਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਦੁਕਾਨ ਦੇ ਅੰਦਰ ਵੜ ਲੁ ਟੇ ਰਿ ਆਂ ਨੇ ਦੁਕਾਨਦਾਰ ਦੇ ਅਜਿਹੇ ਸਾਹ ਸੁਕਾ ਦਿੱਤੇ ਕਿ ਇੱਕ ਵਾਰ ਤਾਂ ਦੁਕਾਨਦਾਰ ਨੂੰ ਅੱਖਾਂ ਸਾਹਮਣੇ ਮੌ ਤ ਦਿਖਾ ਦੇਣ ਲੱਗ ਗਈ

ਦਰਾਸਲ ਫਰੀਦਕੋਟ ਵਿੱਚ ਰਾਜਨ ਜਿਊਲਰ ਨਾਮ ਦੀ ਦੁਕਾਨ ਤੇ ਦੁਪਿਹਰੇ ਕਰੀਬ ਤੇ ਦੋ ਲੁ ਟੇ ਰੇ ਆ ਗਏ ਤੇ ਉਹਨਾਂ ਨੇ ਦਰਵਾਜੇ ਬ ਦ ਕਰਨੇ ਸ਼ੁਰੇ ਕਰ ਦਿੱਤੇ ਤੇ ਪਰਦੇ ਅੱਗੇ ਕਰਦੇ ਦੇਖ ਦੁਕਾਨ ਦੇ ਮਾਲਿਕ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ ਤਾਂ ਉਹਨਾਂ ਲੁ ਟੇ ਰਿ ਆਂ ਨੇ ਮਾਲਕ ਤੇ ਪਿ ਸ ਤੌ ਲ ਤਾਣ ਦਿੱਤਾ ਤੇ ਉਸ ਨੂੰ ਸਾਰਾ ਸੋਨਾ ਕੱਢਣ ਲਈ ਕਿਹਾ ਤੇ ਡ ਰੇ ਹੋਏ ਮਾਲਕ ਨੇ

ਉਹਨਾਂ ਨੂੰ ਸਾਰਾ ਸੋਨਾ ਤੇ ਚਾਂਦੀ ਕੱਢ ਕੇ ਦੇ ਦਿੱਤੇ ਜਿਸ ਤੋਂ ਬਾਦ ਉਹ ਰ ਫੂ ਚੱ ਕ ਰ ਹੋ ਗਏ ਦੁਕਾਨ ਮਾਲਕ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਉਹ ਲੁ ਟੇ ਰੇ ਕਿਸ ਚੀਜ ਤੇ ਆਏ ਸੀ ਸਾਨੂੰ ਨਹੀਂ ਪਤਾ ਤੇ ਮੇਰਾ ਬੇਟਾ ਹੀ ਇੱਥੇ ਸੀ ਤੇ ਉਹ ਲੱਖ ਦਾ ਸੋਨਾ ਲੈ ਗਏ ਤੇ ਚਾਂਦੀ ਵੀ ਲੈ ਗਏ ਹਨ

ਤੇ ਪੁਲਿਸ ਨੇ ਆ ਕੇ ਮੌਕਾ ਦੇਖਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਘ ਟ ਨਾ ਦੀ ਜਾਂ ਚ ਚੱਲ ਰਹੀ ਹੈ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਧੰਨਵਾਦ ਜੀ ਸਾਡੀ ਹਾਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਸੱਚੀ ਖਬਰ ਲੈ ਕੇ ਆਈਏ

Leave a Reply

Your email address will not be published. Required fields are marked *