ਕਿਤੇ ਤੁਸੀਂ ਤਾਂ ਨਹੀਂ ਕਰਦੇ ਇਸ ਸਾਮਾਨ ਦਾ ਸੇਵਨ, ਦੇਖੋ ਇੱਕ ਵਾਰ ਵੀਡੀਓ ਅਤੇ ਹੋ ਜਾਓ ਸਾਵ-ਧਾਨ

Uncategorized

ਤਾਜ਼ਾ ਮਾ ਮ ਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਇੱਕ ਪਾਸੇ ਪੰਜਾਬ ਵਿੱਚ ਚੋ ਰੀ ਆਂ ਵੱਧ ਰਹੀਂਆ ਹਨ ਸ਼ ਰੇ ਆ ਮ ਸੜਕਾਂ ਤੇ ਲੁੱ ਟਾਂ ਹੋ ਰਹੀਆਂ ਹਨ ਤੇ ਚੋ ਬੇ ਖੌ ਫ ਅਜਿਹੇ ਕਾਂ ਢ ਕਰ ਰਹੇ ਹਨ ਤੇ ਦੂਜੇ ਪਾਸੇ ਇੱਕ ਅਜਿਹਾ ਮਾ ਮ ਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਹੈ ਕਿ ਜਿਸ ਨਾਲ ਹੁਣ ਸਾਰੇ ਪਾਸੇ ਹਾ ਹਾ ਕਾ ਰ ਮਚੀ ਹੋਈ ਤੇ ਲੋਕ ਸੋਚ ਰਹੇ ਹਨ ਕਿ ਇਹ ਚੀਜ ਕਿਤੇ ਅਸੀਂ ਨਾ ਖਾਧੀ ਹੋਵੇ ਦਰਾਸਲ ਅੰਬਾਲਾ ਵਿੱਚ ਇੱਕ ਫੈਕਟਰੀ ਵਿਚੋਂ ਨ ਕ ਲੀ ਪੱਤਾ ਸ਼ਾ ਪ ਬਣਾਉਣ ਵਾਲੀ ਇੱਕ ਫੈਕਟਰੀ ਦਾ ਪ ਰ ਦਾ ਫਾ ਸ਼ ਹੋਇਆ ਹੈ

ਤੇ ਜਾਣਕਾਰੀ ਮੁਤਾਬਕ ਇਹ ਪੱ ਤਾ ਸ਼ਾ ਪ ਇੰਨਾ ਭਿ ਆ ਨ ਕ ਹੈ ਸਿਹਤ ਲਈ ਕਿ ਲੋਕਾਂ ਦੀ ਜਾ ਨ ਵੀ ਜਾ ਸਕਦੀ ਹੈ ਤੇ ਇਸ ਨੂੰ ਖਾਣ ਤੋਂ ਬਾਦ ਇਹ ਵੀ ਨਹੀਂ ਪਤਾ ਲੱਗਣਾ ਕਿ ਜਾ ਨ ਗਈ ਕਿਵੇਂ ਪੁਲਿਸ ਨੇ ਜਦੋਂ ਇਸ ਫੈਕਟਰੀ ਤੇ ਰੇ ਡ ਮਾ ਰੀ ਤਾਂ ਬਹੁਯ ਹੀ ਭਾਰੀ ਮਾਤਰਾ ਵਿੱਚ ਨ ਕ ਲੀ ਪੱ ਤਾ ਸ਼ਾ ਮ ਮਿਲਿਆ ਪੁਲਿਸ ਨੇ ਇਸ ਫੈਕਟਰੀ ਦੇ ਮਾਲਕ ਹਿਤੇਸ਼ ਤੇ ਵਿਸ਼ਾਲ ਵਰਮਾ ਨੂੰ ਗ੍ਰਿ ਫ ਤਾ ਰ ਕਰ ਲਿਆ ਹੈ

ਤੇ ਅਨਿਲ ਕਪੂਰ ਜਿਹੜੇ ਪੱਤਾ ਸ਼ਾ ਪ ਦੇ ਮੇਨ ਡਿਸਟਰੀਬਿਊਟਰ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਭਾਰਕਿਟ ਵਿਚੋਂ ਪਹਿਲਾਂ ਵੀ ਕਾਫੀ ਸ਼ਿ ਕਾ ਇ ਤਾਂ ਆਈਆਂ ਸਨ ਤੇ ਸਾਨੂੰ ਇਸ ਨਾਲ ਕਾਫੀ ਘਾਟਾ ਵੀ ਪੈ ਰਿਹਾ ਸੀ ਜਿਸ ਤੋਂ ਬਾਦ ਅਸੀਂ ਇੱਥੇ ਤੱਕ ਪਹੁੰਚੇ ਤੇ ਰੇ ਡ ਕੀਤੀ ਤੇ ਬਹੁਤ ਸਾਰਾ ਸਮਾਨ ਬ ਰਾ ਮ ਦ ਕੀਤਾ ਉਹਨਾਂ ਦੱਸਿਆ ਕਿ ਇਸ ਪੱਤਾ ਸ਼ਾ ਪ ਦਾ ਲਿਫਾਫਾ ਦਿੱਲੀ ਤੋਂ ਬਣ ਕੇ ਆਉਂਦਾ ਸੀ

ਤੇ ਇਹਨਾਂ ਨ ਕ ਲੀ ਚੀਜਾਂ ਬਣਾਉਣ ਤੇ ਵੇਚਣ ਵਾਲੀਆਂ ਦੀ ਚੈਨ ਬਹੁਤ ਲੰਬੀ ਹੈ ਤੇ ਇਹ ਦਿੱਲੀ ਹਰਿਆਣਾ ਰਾਜਸਥਾਨ ਪੰਜਾਬ ਵਿੱਚ ਆਪਣਾ ਇਹ ਨ ਕ ਲੀ ਸਮਾਨ ਵੇਚਦੇ ਹਨ ਬਾਕੀ ਦੀ ਸਾਰੀ ਜਾਣਕਰੀ ਉੱਪਰ ਦਿੱਤੀ ਵੀਡੀਓ ਵਿੱਚ ਦੂਖ ਸਕਜੇ ਹੋ ਜੀ

Leave a Reply

Your email address will not be published. Required fields are marked *