ਸੜਕ ਤੇ ਚਿੱਕੜ ਉਛਾਲ ਦੀ ਆ ਰਹੀ ਸੀ ਗੱਡੀ, ਪੈਦਲ ਜਾ ਰਹੇ ਵਿਅਕਤੀ ਨੇ ਅਜਿਹਾ ਕੀਤਾ ਕਿ ਹੌਲੀ ਹੋ ਗਈ ਗੱਡੀ

Uncategorized

ਦੋਸਤੋ ਮੀਂਹ ਦੇ ਮੌਸਮ ਵਿੱਚ ਅਕਸਰ ਹੀ ਸੜਕਾਂ ਤੇ ਪਾਣੀ ਖੜ੍ਹ ਜਾਂਦਾ ਹੈ ਅਤੇ ਜਿੱਥੇ ਵੀ ਸੜਕ ਦੇ ਉੱਪਰ ਟੋ ਆ ਪਿਆ ਹੁੰਦਾ ਹੈ ਉਸ ਦੇ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸੜਕ ਤੇ ਗੱਡੀ ਚਲਾਉਂਦੇ ਸਮੇਂ ਗੱਡੀ ਦੀ ਰਫ਼ਤਾਰ ਹੌਲੀ ਨਹੀਂ ਕਰਦੇ ਅਤੇ ਪੈਦਲ ਜਾ ਰਹੇ ਲੋਕਾਂ ਦੇ ਉੱਪਰ ਚਿੱ ਕ ੜ ਉਸਾਰੇ ਜਾ ਰਹੇ ਹੁੰਦੇ ਹਨ

ਇਸ ਵੀਡੀਓ ਵਿਚ ਵੀ ਕੁਝ ਅਜਿਹਾ ਹੀ ਦੇਖਿਆ ਜਾ ਸਕਦਾ ਹੈ ਕਿ ਇਕ ਤੇਜ਼ ਰਫਤਾਰ ਦੇਣਾ ਗੱਡੀ ਆ ਰਹੀ ਸੀ ਇੱਕ ਵਿਅਕਤੀ ਸੜਕ ਤੇ ਪੈਦਲ ਜਾ ਰਿਹਾ ਸੀ ਜਦੋਂ ਵਿਅਕਤੀ ਦੇ ਪਿੱਛੇ ਮੁ ਡ਼ ਕੇ ਦੇਖਿਆ ਕਿ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਹੈ ਅਤੇ ਚਿੱਕੜ ਉਛਾਲ ਜਾਵੇਗੀ ਤਾਂ ਉਸ ਵਿਅਕਤੀ ਨੇ ਪੱਥਰ ਚੁੱਕ ਲਿਆ ਅਤੇ ਗੱਡੀ ਵਾਲੇ ਨੂੰ ਇਸ਼ਾਰਾ ਕੀਤਾ

ਕਿ ਜੇਕਰ ਤੂੰ ਮੇਰੇ ਉੱਪਰ ਚਿੱਕੜ ਉਛਾਲਿਆ ਤਾਂ ਮੈਂ ਤੇਰੀ ਗੱਡੀ ਭੰ ਨ ਦੇਵਾਂਗਾ ਜਿਸ ਤੋਂ ਬਾਅਦ ਗੱਡੀ ਵਾਲੇ ਨੂੰ ਪਤਾ ਲੱਗਾ ਤਾਂ ਸਾਵ ਧਾਨ ਹੋ ਗਿਆ ਅਤੇ ਉਸ ਵਿਅਕਤੀ ਦੇ ਕੋਲ ਦੀ ਬਿਲ ਕੁਲ ਹੌਲੀ ਕਰਕੇ ਗੱਡੀ ਲਗਾ ਦਿੱਤੀ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸੇਅਰ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਆਪਣੀ ਰਾ ਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼

ਇਸ ਤਰ੍ਹਾਂ ਦੀਆਂ ਚੰਗੀਆਂ ਮਾ ੜੀ ਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ ਰੂ ਰ ਕਰ ਲਵੋ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਇਹ ਆ ਰ ਟੀ ਕ ਲ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਆ ਰ ਟੀ ਕ ਲ ਨੂੰ ਪਸੰਦ ਅਤੇ ਸਾਂ ਝਾ ਕਰੋ

Leave a Reply

Your email address will not be published. Required fields are marked *