ਹਰਸਿਮਰਤ ਬਾਦਲ ਦੇ ਘਰੋਂ ਆਈ ਵੱਡੀ ਖੁਸ਼-ਖਬਰੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਬਾਦਲ ਪਰਿਵਾਰ ਦੇ ਨਾਲ ਜੁ ੜੀ ਹੋਈ ਸਾਹਮਣੇ ਆ ਰਹੀ ਹੈ ਬਾਦਲ ਪਰਿਵਾਰ ਦੇ ਘਰੋਂ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਦੱਸ ਦਈਏ ਕਿ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਦਾ ਜਨਮ-ਦਿਨ ਹੈ ਉਨ੍ਹਾਂ ਦੇ ਚੋਣ ਵਾਲੇ ਬੀਬਾ ਬਾਦਲ ਨੂੰ ਪੋਸਟਾਂ ਪਾ ਕੇ ਵਧਾਈਆਂ ਦੇ ਰਹੇ ਹਨ ਬੀਬਾ ਜੀ ਹਰਸਿਮਰਤ ਕੌਰ ਬਾਦਲ ਜੀ ਨੂੰ ਜਨਮ ਦਿਨ ਮੁਬਾਰਕ ਹੋਵੇ ਗੁਰੂ ਸਾਹਿਬਾਨ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਬੀਬਾ ਜੀ ਹਮੇਸ਼ਾ ਇਸੇ ਤਰ੍ਹਾਂ ਹੀ ਪੰਜਾਬ ਦੀ ਸੇਵਾ ਕਰਦੇ ਰਹਿਣ

ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ ਉਨ੍ਹਾਂ ਨੇ ਖੁਦ ਪੋਸਟ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਹੈ ਕਿ ਜੀਵਨਸਾਥੀ ਖ਼ੂਬ-ਸੂਰਤ ਸਾਥ ਦੇ ਨਾਲ ਇੱਕ ਅਹਿ-ਸਾਸ ਹੈ ਮੇਰੀ ਜ਼ਿੰਦਗੀ ਚ ਜੀਵਨ ਸਾਥੀ ਦੇ ਰੂਪ ਚ ਮੈਨੂੰ ਹਰਸਿਮਰਤ ਦਾ ਸਾਥ ਨਸੀਬ ਹੋਇਆ ਹੈ

ਹਰਸਿਮਰਤ ਨੇ ਮੇਰਾ ਇਕ ਵੀ ਧਰਮ-ਪਤਨੀ ਨੂੰ ਅਤੇ ਮਾਨ ਦੀਆਂ ਜੋ ਆਪਣੇ ਮਾਪੇ ਪਰਿਵਾਰ ਅਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਢੰ ਗ ਨਾਲ ਨਿਭਾਇਆ ਹੈ ਗੁਰੂ ਸਾਹਿਬਾਨ ਦੇ ਮਿਹਰ ਸਦਕਾ ਹਰ ਦੁੱਖ-ਸੁੱਖ ਦੌਰਾਨ ਪਰਿਵਾਰ ਦਾ ਸਾਥ ਦਿੱਤਾ ਹੈ ਬੱਚਿਆਂ ਦੀ ਪਰਵਰਿਸ਼ ਚ ਹਰਸਿਮਰਤ ਦਾ ਬਹੁਤ ਵੱਡਾ ਰੋਲ ਹੈ ਅੱਜ ਇਹ ਤਸਵੀਰ ਮੇਰੀ ਪਹਿਲੀ ਚੋਣ ਦੌਰਾਨ ਦੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ ਜਦੋਂ ਅਸੀਂ ਦੋਵੇਂ ਇਸ ਖੇਤਰ ਚ ਨਵੇਂ ਸੀ

ਪਰ ਹਰਸਿਮਰਤ ਦੀ ਆਪਣੇ ਕਿੱਤੇ ਪ੍ਰਤੀ ਸੇਵਾ-ਭਾਵਨਾ ਅਤੇ ਦ੍ਰਿੜ੍ਹਤਾ ਜੋ ਹਮੇਸ਼ਾ ਸਾਨੂੰ ਕਾਮ ਯਾਬੀ ਦੀ ਨਵੀਂ ਮੰਜ਼ਿਲ ਵੱਲ ਲੈ ਕੇ ਗਈ ਅੱਜ ਜਨਮ ਦਿਨ ਮੌਕੇ ਮੈਂ ਹਰਸਿਮਰਤ ਨੂੰ ਮੁਬਾਰਕ-ਬਾਦ ਦਿੰਦਾ ਹਾਂ ਅਤੇ ਉਸ ਦੇ ਜੀਵਨ ਦੀ ਹਰ ਮੰਜ਼ਲ ਤੇ ਕਾਮ ਯਾਬੀ ਦੀ ਅਰਦਾਸ ਕਰਦਾ ਹਾਂ ਜਨਮ ਦਿਨ ਮੁਬਾਰਕ ਹੋਵੇ ਜੀਤਾਂ ਦੋਸਤ ਤੁਸੀਂ ਵੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹਰਸਿਮਰਤ ਕੌਰ ਬਾਦਲ ਨੂੰ ਚਾਹੁਣ ਵਾਲਿਆਂ ਤਕ ਇਹ ਜਾਣਕਾਰੀ ਪਹੁੰਚ ਜਾਵੇ

Leave a Reply

Your email address will not be published. Required fields are marked *