ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਇਹ ਵੱਡਾ ਫੈਸਲਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਸਕੂਲਾਂ ਦੇ ਲਈ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਪੰਜਾਬ ਦੇ ਸਕੂਲਾਂ ਦੇ ਲਈ ਸਿੱਖਿਆ ਵਿਭਾਗ ਨੇ ਇਕ ਵੱਡਾ ਫੈ ਸ ਲਾ ਲਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ ਪ੍ਰਾ ਪ ਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਜਿੱਥੇ ਸਕੂਲਾਂ ਦਾ ਨਵੀ-ਨੀਕਰਨ ਕੀਤਾ ਜਾ ਰਿਹਾ ਸੀ ਉੱਥੇ ਹੀ ਬਹੁਤ ਸਾਰੇ ਨਵੇਂ ਨਿ ਯ ਮ ਵੀ ਲਾਗੂ ਕੀਤੇ ਜਾ ਰਹੇ ਹਨ ਤੇ ਕੁਝ ਪਹਿਲਾਂ ਤੋਂ ਹੀ ਲਾਗੂ ਕੀਤੇ ਗਏ ਨਿਯਮਾਂ ਦੇ ਵਿਚ ਸੁ ਧਾ ਰ ਕੀਤਾ ਜਾ ਰਿਹਾ ਹੈ

ਤਾਂ ਜੋ ਸਿੱਖਿਆ ਨੂੰ ਅਤੇ ਦਫ਼ਤਰਾਂ ਦੇ ਕੰ ਮ ਕਾ ਜ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਦਫਤਰਾਂ ਵਿਚ ਇ ਨ ਕ ਮ ਟੈ ਕ ਸ ਰਿਟਰਨ ਭਰਨ ਲਈ ਟ੍ਰੇਨਿੰਗ ਦੇਣ ਦਾ ਫ਼ੈ ਸ ਲਾ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਟ੍ਰੇਨਿੰਗ ਛੱਬੀ ਜੁਲਾਈ ਤੋਂ ਅਠਾਈ ਜੁਲਾਈ ਦੋ ਹਜਾਰ ਇੱਕੀ ਤੱਕ ਆਨ-ਲਾਈਨ ਦਿੱਤੀ ਜਾਵੇਗੀ ਬੁਲਾਰੇ ਵੱਲੋਂ ਦਿੱਤੀ ਗਈ

ਜਾਣਕਾਰੀ ਅਨੁਸਾਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਛੱਬੀ ਨੂੰ ਜਲੰਧਰ ਹੁਸ਼ਿਆਰਪੁਰ ਤਰਨਤਾਰਨ ਫਤਹਿਗੜ੍ਹ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਅਤੇ ਸਤਾਈ ਨੂੰ ਮੁਕਤਸਰ ਫ਼ਾਜ਼ਿਲਕਾ ਫ਼ਿਰੋਜ਼ਪੁਰ ਪਠਾਨਕੋਟ ਲੁਧਿਆਣਾ ਫ਼ਰੀਦਕੋਟ ਮੋਗਾ ਦੇ ਕਲਰਕਾਂ ਨੂੰ ਦਿੱਤੀ ਜਾਵੇਗੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਠਾਈ ਜੁਲਾਈ ਨੂੰ ਰੂਪਨਗਰ ਕਪੂਰਥਲਾ ਪਟਿਆਲਾ ਸ਼ਹੀਦ ਭਗਤ ਸਿੰਘ ਨਗਰ ਬਠਿੰਡਾ ਸੰਗਰੂਰ ਬਰਨਾਲਾ ਮਾਨਸਾ ਦੇ ਮੁੱਖ ਦਫਤਰ ਅਤੇ ਖੇਤਰੀ ਦਫ਼ਤਰਾਂ ਦੇ ਸਟਾਫ਼ ਨੂੰ ਟਰੇ ਨਿੰਗ ਦਿੱਤੀ ਜਾਵੇਗੀ

ਇਹ ਟਰੇਨਿੰਗ ਸਵੇਰੇ ਨੌੰ ਵਜ ਕੇ ਤੀਹ ਮਿੰਟ ਤੇ ਸ਼ੁਰੂ ਹੋ ਜਾਵੇਗੀ ਜਿਸ ਬਾਰੇ ਸਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦਫ਼ਤਰੀ ਕੰਮਕਾਜ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੇ ਲਈ ਕਲਰਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਟ੍ਰੇਨਿੰਗ ਦੇਣ ਦਾ ਫ਼ੈ ਸ ਲਾ ਕੀਤਾ ਹੈ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਖੇਤਰੀ ਦਫਤਰਾਂ ਸਕੂਲਾਂ ਸੰਸਥਾਵਾਂ ਦੇ ਕੁੱਲ ਛੱਬੀ ਸੌ ਅਠੱਨਵੇ ਕਲਰਕਾਂ ਨੂੰ ਟ੍ਰੇ ਨਿੰ ਗ ਦਿੱਤੀ ਜਾਵੇਗੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Leave a Reply

Your email address will not be published. Required fields are marked *