ਜਿਵੇਂ ਤੁਹਾਨੂੰ ਪਤਾ ਕੀ ਹੈ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲਈ ਗਏ ਹੋਏ ਹਨ ਅਤੇ ਸੜਕਾਂ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਆਪਣੇ ਹੱਕ ਮੰਗ ਰਹੇ ਹਨ। ਪਰ ਕਿਸਾਨਾਂ ਦੇ ਇੰਨੇ ਸ਼ਾਂਤਮਈ ਰਵੱਈਏ ਦੇ ਬਾਵਜੂਦ ਵੀ ਕਈ ਲੋਕਾਂ ਨੇ ਕਿਸਾਨਾਂ ਉਪਰ ਸਵਾਲ ਉਠਾਏ ਅਤੇ ਕਿਸਾਨਾ ਤੇ ਇਸ ਅੰਦੋਲਨ ਨੂੰ ਕੋਈ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ।
ਅਜਿਹੇ ਵਿੱਚ ਕੰਗਨਾ ਰਣੌਤ ਦਾ ਵੀ ਨਾਮ ਆਉਂਦਾ ਹੈ ਜਿਸ ਨੇ ਪੰਜਾਬ ਦੀਆਂ ਮਾਵਾਂ ਨੂੰ ਸੌ ਸੌ ਰੁਪਏ ਤੇ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੀਆਂ ਕਿਹਾ ਸੀ ।ਜਿਸ ਤੋਂ ਬਾਅਦ ਪੂਰੇ ਪੰਜਾਬ ਨੇ ਕੰਗਨਾ ਰਣੌਤ ਨੂੰ ਠੋਕ ਕੇ ਜਵਾਬ ਦਿੱਤਾ ਸੀ।
ਹੁਣ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਖੀ ਸਾਵੰਤ ਕੰਗਨਾ ਰਣੌਤ ਦੀ ਕਲਾਸ ਲੈ ਰਹੀ ਹੈ। ਰਾਖੀ ਸਾਵੰਤ ਨੇ ਇਸ ਵੀਡੀਓ ਵਿੱਚ ਕੰਗਨਾ ਰਨੌਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਵਿਆਹੇ ਹੋਏ ਲੋਕਾਂ ਦੇ ਘਰ ਪੱਟਣ ਜਾਣਦੀ ਹੈ।
ਪਹਿਲਾਂ ਇਹਨੇ ਆਦਿੱਤਿਆ ਪੰਚੋਲੀ ਅਤੇ ਬਾਅਦ ਵਿਚ ਰਿਤਿਕ ਰੌਸ਼ਨ ਦਾ ਘਰ ਪੱਟਿਆ। ਪਰ ਦੂਸਰਿਆਂ ਉੱਪਰ ਇਸ ਤਰ੍ਹਾਂ ਰੋਅਬ ਝਾੜਦੀਆਂ ਜਿਵੇਂ ਇਹ ਝਾਂਸੀ ਦੀ ਰਾਣੀ ਹੋਵੇ। ਇਹ ਆਪਣੇ ਘਰ ਵਿੱਚ ਬੈਠ ਕੇ ਪੂਰੀ ਦੁਨੀਆਂ ਨੂੰ ਮਾੜਾ ਚੰਗਾ ਬੋਲ ਰਹੀ ਹੈ ਅਤੇ ਆਪਣੇ ਆਪ ਨੂੰ ਸੱਚੀ ਸਵਿੱਤਰੀ ਆਖ ਰਹੀ ਹੈ।
ਰਾਖੀ ਸਾਵੰਤ ਨੇ ਕਿਹਾ ਕਿ ਉਹ ਇਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਦਾ ਕਿਰਦਾਰ ਕਿਹੋ ਜਿਹਾ ਹੈ।ਇਸ ਤੋਂ ਇਲਾਵਾ ਵੀ ਰਾਖੀ ਸਾਵੰਤ ਨੇ ਕਈ ਅਜਿਹੀਆਂ ਗੱਲਾਂ ਆਖੀਆਂ ਜੋ ਅਸੀਂ ਤੁਹਾਨੂੰ ਇੱਥੇ ਦੱਸ ਨਹੀਂ ਸਕਦੇ।ਇਸ ਦੇ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੈ ਤੁਸੀਂ ਅੱਗੇ ਵੀਡੀਓ ਵੇਖ ਸਕਦੇ ਹੋ। ਅਸੀਂ ਤੁਹਾਡਾ ਸਾਡੇ ਪੇਜ ਉਪਰ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ।