ਦੋਸਤੋ ਸਾਡੇ ਸਾਹਮਣੇ ਅੱਜ ਦੀ ਇੱਕ ਬਹੁਤ ਹੀ ਵੱਡੀ ਖ਼ਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ।ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਕਿ ਸਾਡੇ ਗੁਰੂ ਸਾਹਿਬਾਨਾਂ ਬਾਰੇ ਬਹੁਤ ਹੀ ਜ਼ਿਆਦਾ ਗ ਲ ਤ ਬੋਲਦੇ ਹਨ
ਅਤੇ ਪਿਛਲੇ ਦਿਨੀਂ ਹੀ ਸਾਡੇ ਸਾਹਮਣੇ ਇੱਕ ਖ਼ਬਰ ਆਈ ਸੀ ਜਿਸ ਵਿਚ ਇਕ ਵਿਅਕਤੀ ਨੇ ਸਾਡੇ ਗੁਰੂਆਂ ਦੇ ਬਾਰੇ ਬਹੁਤ ਹੀ ਜ਼ਿਆਦਾ ਗ ਲ ਤ ਬੋਲਿਆ ਸੀ ਅਤੇ ਉਸ ਨੇ ਕੁਝ ਅਜਿਹੇ ਸ਼ਬਦਾਂ ਦਾ ਉਪਯੋਗ ਕੀਤਾ ਸੀ ਜਿਹੜੇ ਕਿ ਕੋਈ ਵੀ ਸਿੱਖ ਸੁਣਨੇ ਪਸੰਦ ਨਹੀਂ ਕਰੇਗਾ ।ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਸਾਹਮਣੇ ਇੱਕ ਖ਼ਬਰ ਆਈ ਹੈ ਜਿਸਦੇ ਵਿਚ ਹੁਣ ਨਿਹੰਗ ਸਿੰਘਾਂ ਨੇ ਮਿਲ ਕੇ ਉਸ ਵਿਅਕਤੀ ਨੂੰ ਬਹੁਤ ਹੀ ਵਧੀਆ ਸਬਕ ਸਿਖਾਇਆ ਹੈ
ਦੋਸਤੋ ਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਨਿਹੰਗ ਸਿੰਘਾਂ ਨੇ ਉਸ ਵਿਅਕਤੀ ਦਾ ਅਜਿਹਾ ਕੁ ਟਾ ਪਾ ਚਾੜ੍ਹਿਆ ਹੈ ਕਿ ਉਹ ਪੂਰੀ ਜ਼ਿੰਦਗੀ ਭਰ ਯਾਦ ਰੱਖੇਗਾ।ਦੋਸਤੋ ਉਸ ਵਿਅਕਤੀ ਦਾ ਕੁ ਟਾ ਪਾ ਚਾੜ੍ਹਨ ਤੋਂ ਬਾਅਦ ਨਿਹੰਗ ਸਿੰਘਾਂ ਨੇ ਉਸ ਤੋਂ ਮੁਆਫ਼ੀ ਵੀ ਮੰਗਵਾਈ ਅਤੇ ਉਸ ਦੀ ਵੀਡੀਓ ਵੀ ਬਣਾ ਲਈ ਜਿਹੜੀ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਉਸ ਵਿਅਕਤੀ ਦੇ ਬਾਰੇ ਬਹੁਤ ਹੀ ਜ਼ਿਆਦਾ ਗ ਲ ਤ ਬੋਲਿਆ ਜਾ ਰਿਹਾ ਹੈ ਕਿਉਂਕਿ ਉਸ ਨੇ ਕੰਮ ਹੀ ਅਜਿਹਾ ਕੀਤਾ ਸੀ ।ਤੁਸੀਂ ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ।ਇਸ ਲਈ ਸਾਡੇ ਪੇਜ ਨੂੰ ਲਾਈਕ ਕਰ ਲਵੋ ।
ਗੁਰੂ ਸਾਹਿਬਾਨਾਂ ਨੂੰ ਗ ਲ ਤ ਬੋਲਣ ਵਾਲੇ ਵਿਅਕਤੀ ਦਾ ਕੀਤਾ ਨਿਹੰਗ ਸਿੰਘਾਂ ਨੇ ਬੁ ਰਾ ਹਾ ਲ ਦੇਖੋ ਕਿਵੇਂ
