ਗਾਜ਼ੀਪੁਰ ਬਾਰਡਰ ਤੋਂ ਇਸ ਕਿਸਾਨ ਨੇ ਕੇਂਦਰ ਸਰਕਾਰ ਨੂੰ ਦਿੱਤੀਆਂ ਸਿੱਧੀਆਂ ਧ ਮ ਕੀ ਆਂ,ਕੇਹਾ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ

ਜਿਵੇਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਬੈਠੇ ਹਾਂ।ਪਰ ਕੇਂਦਰ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਜਿਸ ਦੇ ਚੱਲਦੇ ਕਿਸਾਨਾਂ ਵਿੱਚ ਇਨ੍ਹਾਂ ਬਿੱਲਾਂ ਨੂੰ ਲੈ ਕੇ ਹੋਰ ਜ਼ਿਆਦਾ ਰੋਹ ਵਧਦਾ ਜਾ ਰਿਹਾ ਹੈ ਅਤੇ ਭਾਰਤ ਦੀਆਂ ਸਾਰੀਆਂ ਸੀਟਾਂ ਤੋਂ ਕਿਸਾਨ ਦਿੱਲੀ ਵਿਚ ਇਕੱਠਾ ਹੋ ਰਹੇ ਹਨ। ਇਸ ਦੇ ਚੱਲਦੇ ਹੀ ਪਿਛਲੇ ਦਿਨੀਂ ਗਾਜ਼ੀਪੁਰ ਬਾਰਡਰ ਉੱਪਰ ਵੀ ਯੂਪੀ ਅਤੇ ਉੱਤਰਾਖੰਡ ਦੇ ਕਿਸਾਨਾਂ ਨੇ ਆ ਕੇ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਸਨ। ਇੱਥੋਂ ਹੀ ਇਕ ਯੂ ਪੀ ਦਾ ਕਿਸਾਨ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਜੋ ਮੋਦੀ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਦੀਆਂ ਸ਼ਰ੍ਹੇਆਮ ਧੱ ਜੀ ਆਂ ਉਡਾ ਰਿਹਾ ਹੈ।

ਯੂਪੀ ਦੇ ਇਸ ਕਿਸਾਨ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਾਂ ਤਾਂ ਸਾਰਿਆਂ ਨੂੰ ਗੋ ਲੀ ਮਾ ਰ ਦੇਵੇ ਨਹੀਂ ਤਾਂ ਕਿਸਾਨ ਇੱਥੋਂ ਵਾਪਸ ਜਾਣ ਵਾਲੇ ਨਹੀਂ ਸਰਕਾਰ ਨੂੰ ਦੋਹਾਂ ਵਿੱਚੋਂ ਇੱਕ ਰਸਤਾ ਚੁਣਨਾ ਪਵੇਗਾ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਜੋ ਇਹ ਸਰਜੀਕਲ ਸਟਰਾਈਕ ਬਾਰੇ ਵਧ ਚੜ੍ਹ ਕੇ ਮੀਡੀਆ ਉੱਪਰ ਬੋਲਦੇ ਰਹਿੰਦੇ ਹਨ ਹੋ ਇਨ੍ਹਾਂ ਨੇ ਨਹੀਂ ਦੇਸ਼ ਦੇ ਫ਼ੌਜੀਆਂ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੁਪਰੀਮ ਕੋਰਟ ਅਤੇ ਰੱਬ ਉੱਤੇ ਹੀ ਭਰੋਸਾ ਸਰਕਾਰ ਤੋਂ ਤਾਂ ਪੂਰੇ ਭਾਰਤ ਦਾ ਭਰੋਸਾ ਉੱਠਿਆ ਹੋਇਆ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਤੇ ਬੋਲਦਿਆਂ ਇਸ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਵਿਚ ਕੋਈ ਵੀ ਮੁੱਦਾ ਲੈ ਕੇ ਨਹੀਂ ਗਏ ਅਤੇ ਨਾ ਹੀ ਅਸੀਂ ਕਿਸੇ ਕਮੇਟੀ ਦੇ ਹੱਕ ਵਿੱਚ ਹਨ। ਸੁਪਰੀਮ ਕੋਰਟ ਕੋਟ ਉੱਪਰ ਉਨ੍ਹਾਂ ਨੂੰ ਯਕੀਨ ਹੈ ਪਰ ਕਾਨੂੰਨ ਸੰਸਦ ਵਿੱਚ ਬਣਿਆ ਹੈ ਅਤੇ ਸੰਸਦ ਹੀ ਇਸ ਨੂੰ ਰੱਦ ਕਰੇ । ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ।

Leave a Reply

Your email address will not be published. Required fields are marked *