ਆਪਣੇ ਮਾਲਕ ਬਚਾਉਣ ਲਈ ਸਾਹਮਣੇ ਆਏ ਕੁੱਤੇ ਦੇ ਮਾ ਰੀ ਗੋ ਲੀ

ਇਕ ਪਾਸੇ ਤਾਂ ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਸੰ ਘ ਰ ਸ਼ ਲੜ ਰਹੇ ਹਨ। ਜਿੱਥੇ ਕਿਸਾਨਾਂ ਵੱਲੋਂ ਤਮਾਮ ਮਨੁੱਖਤਾ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਅਤੇ ਦਿੱਲੀ ਵਿੱਚ ਪਹਿਲੇ ਦਿਨ ਤੋਂ ਲੰਗਰ ਲਗਾ ਕੇ ਦਿੱਲੀ ਦੇ ਲੋਕਾਂ ਦੀ ਵੀ ਸੇਵਾ ਕੀਤੀ ਜਾਵੇ। ਪਰ ਦੂਜੇ ਪਾਸੇ ਪੰਜਾਬ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀ ਹੈ

ਜੋ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਉਂਦੀਆਂ ਹਨ। ਕੁਝ ਅਜਿਹੇ ਲੋਕ ਵੀ ਪੰਜਾਬ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਨਾ ਤਾਂ ਆਪਣੇ ਵਿਰਸੇ ਦੀ ਪ੍ਰਵਾਹ ਹੈ ਨਾ ਪੰਜਾਬੀਅਤ ਦੀ ਉਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਹਿੰ ਸ ਕ ਹੋ ਜਾਂਦੇ ਹਨ ਅਤੇ ਬਜ਼ੁਰਗਾਂ ਤੱਕ ਦੀ ਲਿਹਾਜ਼ ਨਹੀਂ ਕਰਦੇ।

ਇਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਵਿਅਕਤੀ ਵੱਲੋਂ ਆਪਣੀ ਮਾਂ ਦੀ ਉਮਰ ਦੀ ਬਜ਼ੁਰਗ ਮਾਤਾ ਦੀ ਕੁੱ ਟ ਮਾ ਰ ਕੀਤੀ ਜਾਂਦੀ ਹੈ ਅਤੇ ਜਦੋਂ ਉਸ ਮਾਤਾ ਦਾ ਪਾਲਤੂ ਕੁੱਤਾ ਬਣੀ ਮਾਲਕ ਨੂੰ ਬਚਾਉਣ ਲਈ ਆਉਂਦਾ ਤਾਂ ਉਸ ਨੂੰ ਵੀ ਗੋਲੀ ਮਾ ਰ ਦਿੱਤੀ ਜਾਂਦੀ ਹੈ।

ਜਿਸ ਤੋਂ ਬਾਅਦ ਇਕ ਔਰਤ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਬੰਦੇ ਦੀਆਂ ਤਸਵੀਰਾਂ ਵੀ ਸਾਫ਼ ਨਜ਼ਰ ਆ ਰਹੀਆਂ ਹਨ। ਅਜੇ ਤਕ ਸਾਨੂੰ ਇਹ ਨਹੀਂ ਪਤਾ ਚੱਲਿਆ ਹੈ ਕਿ ਇਹ ਵੀਡੀਓ ਕਿੱਥੋਂ ਸਾਹਮਣੇ ਆਈ ਹੈ। ਇਸ ਦੇ ਲਈ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਇਸ ਬੰਦੇ ਨੂੰ ਕੋਈ ਜਾਣਦਾ ਹੋਵੇ ਤਾਂ ਛੇਤੀ ਤੋਂ ਛੇਤੀ ਜ਼ਰੂਰ ਦੱਸੋ ਤਾਂ ਜੋ ਪਰਿਵਾਰ ਵਾਲਿਆਂ ਨੂੰ ਇਨਸਾਫ ਦਿਵਾਇਆ ਜਾ ਸਕੇ। ਤੁਹਾਡਾ ਸਾਡੇ ਪੇਜ ਉੱਪਰ ਆਉਣਾ ਲਈ ਬਹੁਤ ਬਹੁਤ ਧੰਨਵਾਦ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ।

Leave a Reply

Your email address will not be published. Required fields are marked *