ਇਸ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਰਾਜ ਹਨ ਜਿਨ੍ਹਾਂ ਬਾਰੇ ਮਨੁੱਖ ਸੋਚ ਤੱਕ ਨਹੀਂ ਸਕਦਾ ਦੁਨੀਆਂ ਵਿੱਚ ਜਿੰਨੇ ਮਨੁੱਖ ਮੌਜੂਦ ਹਨ ਉਸ ਤੋਂ ਵੱਧ ਅਦ੍ਰਿਸ਼ ਰੂਪ ਵਿੱਚ ਇਹ ਦੁਨੀਆਂ ਵਿੱਚ ਵਿਚਰ ਰਹੇ ਹਨ।ਅਸਲ ਵਿੱਚ ਜਦੋਂ ਇੱਕ ਮਨੁੱਖ ਨੇ ਮੌਤ ਤੋਂ ਬਾਅਦ ਦੂਸਰੀ ਯੂਨੀ ਵਿਚ ਪੈਣਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਕਰਮਾਂ ਅਨੁਸਾਰ ਹੀ ਅਗਲਾ ਜਨਮ ਮਿਲਦਾ ਹੈ।
ਜਦੋਂ ਤਕ ਅਗਲਾ ਜਨਮ ਨਹੀਂ ਮਿਲਦਾ ਉਸ ਵਿਅਕਤੀ ਦੀ ਮਹਾਤਮਾ ਇਸ ਦੁਨੀਆਂ ਵਿੱਚ ਹੀ ਵਿਚਰਦੀ ਰਹਿੰਦੀ ਹੈ ਚੰਗੀਆਂ ਰੂਹਾਂ ਨੂੰ ਦੇਵੀ ਦੇਵਤੇ ਮੰਨਿਆ ਜਾਂਦਾ ਹੈ ਪਰ ਮਾੜੀਆਂ ਰੂਹਾਂ ਨੂੰ ਭੂਤਾਂ ਪ੍ਰੇਤਾਂ ਵਿੱਚ ਗਿਣਿਆ ਜਾਂਦਾ ਹੈ।ਅਜਿਹੇ ਹੀ ਰੂਹਾਂ ਨੇ ਜਲੰਧਰ ਦੇ ਹੌਸਪਿਟਲ ਵਿੱਚ ਕੁਝ ਅਜਿਹਾ ਕੀਤਾ ਕਿ ਲੋਕਾਂ ਵਿੱਚ ਚੀਕ ਚੰਗਿਆੜਾ ਪੈ ਗਿਆ।ਬਿਕਰਮਜੀਤ ਸਿੰਘ ਜੋ ਕਿ ਨਕੋਦਰ ਦੇ ਰਹਿਣ ਵਾਲੇ ਹਨ ਉਨ੍ਹਾਂ ਨੇ ਇਹ ਘਟਨਾ ਦੁਨੀਆਂ ਨੂੰ ਦੱਸੀ ।ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਬਜ਼ੁਰਗ ਉਮਰ ਦੇ ਹਨ ਅਤੇ ਅਟੈਕ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ।
ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਸੀ ਪਰ ਫਿਰ ਵੀ ਉਹ ਉਥੇ ਇਲਾਜ ਕਰਵਾ ਰਹੇ ਸਨ।ਉਨ੍ਹਾਂ ਨੇ ਦੱਸਿਆ ਕਿ ਇੱਕ ਰਾਤ ਜਦੋਂ ਉਹ ਸੁੱਤੇ ਪਏ ਸਨ ਤਾਂ ਇਕ ਵਿਅਕਤੀ ਆਉਂਦਾ ਹੈ ਤੇ ਉਨ੍ਹਾਂ ਨੂੰ ਆਪਣੀ ਪਤਨੀ ਦੇ ਲਈ ਮਦਦ ਕਰਨੀ ਕਹਿੰਦਾ ਹੈ।ਤਾਂ ਉਸ ਦੇ ਨਾਲ ਚਲੇ ਜਾਂਦੇ ਹਨ ਪਰ ਉਹ ਹਾਸਪਿਟਲ ਦੇ ਵਾਸ਼ਰੂਮ ਵਾਲੇ ਇਲਾਕੇ ਵਿੱਚ ਚਲੇ ਜਾਂਦਾ ਹੈ ਜਿਸ ਤੋਂ ਬਾਅਦ ਕਾਫ਼ੀ ਸਮਾਂ ਉਹ ਬਾਹਰ ਨਹੀਂ ਆਉਂਦਾ ਪਰ ਅੰਦਰੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ।ਤਾਂ ਉਨ੍ਹਾਂ ਨੂੰ ਇੰਜ ਲੱਗਾ ਕਿ ਉਨ੍ਹਾਂ ਦੀ ਪਤਨੀ ਅੰਦਰ ਰੋ ਰਿਹਾ ਹੈ ਪਰ ਜਦੋਂ ਉਹ ਬਾਥਰੂਮ ਮੰਦਰ ਜਾਂਦੇ ਹਨ ਤਾਂ ਉੱਥੇ ਕੋਈ ਵੀ ਨਹੀਂ ਸੀ
ਅਤੇ ਰੋਣ ਦੀਆਂ ਆਵਾਜ਼ਾਂ ਫਿਰ ਪਿਆਰੀਆਂ ਸਨ।ਇਹ ਵੇਖ ਕੇ ਉਹ ਉੱਥੋਂ ਦੌੜ ਪੈਂਦੇ ਹਨ ਅਤੇ ਹੋਸਪੀਟਲ ਤੋਂ ਬਾਹਰ ਨੂੰ ਭੱਜਦੇ ਹਨ ਇਸੇ ਦੌਰਾਨ ਪਿੱਛੋਂ ਆ ਜਾਂਦੀ ਹੈ ਕਿ ਰਾਜਦੀਪ ਨੂੰ ਦੱਸ ਹਜ਼ਾਰ ਰੁਪਏ ਦੇ ਦਿਓ ਉਸ ਨੇ ਆਪਣੇ ਬੱਚੇ ਦੀ ਫੀਸ ਭਰਨੀ ਹੈ। ਇਸ ਘਟਨਾ ਤੋਂ ਬਾਅਦ ਉਹ ਸਾਰੀ ਰਾਤ ਨਹੀਂ ਸੁੱਤੇ ਪਰ ਜਦੋਂ ਦੂਸਰੇ ਦਿਨ ਉਹ ਹਸਪਤਾਲ ਤੋਂ ਬਾਹਰ ਨਿਕਲ ਰਹਿੰਦੇ ਹਨ ਤਾਂ ਉਹੀ ਵਿਅਕਤੀ ਉਨ੍ਹਾਂ ਨੂੰ ਦੁਬਾਰਾ ਮਿਲਦਾ ਹੈ
ਜੋ ਆਪਣੀ ਪਤਨੀ ਦੀ ਮੱਦਦ ਲਈ ਲੈ ਕੇ ਗਿਆ ਸੀ।ਉਹ ਉਸ ਵਿਅਕਤੀ ਤੂੰ ਪੁੱਛਦੇ ਹਨ ਕਿ ਰਾਤ ਉਹ ਕਿੱਥੇ ਚਲਿਆ ਗਿਆ ਸੀ ਅਤੇ ਉਸਦੀ ਪਤਨੀ ਬਾਰੇ ਵੀ ਪੁੱਛਦੇ ਹਨ ਤਾਂ ਉਹ ਵਿਅਕਤੀ ਦੱਸਦਾ ਹੈ ਕਿ ਉਹ ਤਾਂ ਰਾਤ ਇਸ ਹਸਪਤਾਲ ਵਿੱਚ ਆਇਆ ਹੀ ਨਹੀਂ ਅਤੇ ਉਸ ਦੀ ਪਤਨੀ ਇਕ ਦਿਨ ਪਹਿਲਾਂ ਹੀ ਮ ਰ ਚੁੱਕੀ ਹੈ। ਜਿਸ ਤੋਂ ਉਹ ਸਭ ਸਮਝ ਜਾਂਦੇ ਹਨ ਕਿ ਕੱਲ੍ਹ ਰਾਤ ਜਿਸ ਨੇ ਉਨ੍ਹਾਂ ਨੂੰ ਤੰਗ ਕੀਤਾ ਸੀ ਉਹ ਇਸ ਵਿਅਕਤੀ ਦੀ ਪਤਨੀ ਹੈ ਅਤੇ ਆਪਣੀ ਬੱਚੀ ਦੀ ਫੀਸ ਲਈ ਉਹ ਲੋਕਾਂ ਤੂੰ ਮਦਦ ਮੰਗ ਰਹੀ ਸੀ। ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਡ ਸਾਡੇ ਪੇਜ ਲਾਈਕ ਤੇ ਸ਼ੇਅਰ ਕਰੋ ਧੰਨਵਾਦ ।
ਜਲੰਧਰ ਚ ਲੋਹੜੀ ਵਾਲੇ ਦਿਨ ਵਾਪਰੀ ਬਹੁਤ ਵੱਡੀ ਘਟਨਾ,ਵੇਖੋ ਪੂਰਾ ਸੱਚ
