ਚੱਲ ਰਿਹਾ ਸੀ ਗੰਦਾ ਕੰਮ ਹੇਅਰ ਸੈਲੂਨ ਦੀ ਆੜ ਚ!

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣਾ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਦੀ ਵਿਚ ਦੱਸਿਆ ਜਾ ਰਿਹਾ ਹੈ ਕਿ ਇਕ ਆਦਮੀ ਜੋ ਕੀ ਨਾਮ ਤੋਦਾ ਸੈਲੂਨ ਚਲਾ ਰਿਹਾ ਸੀ। ਪਰ ਸੈਲੂਨ ਦੇ ਅੰਦਰ ਕਰ ਰਿਹਾ ਸੀ ਗੰਦਾ ਕੰਮ। ਦੋਸਤੋ ਦੱਸਿਆ ਜਾ ਰਿਹਾ ਹੈ ਕਿ ਉਹ ਆਦਮੀ ਸੈਲੂਨ ਦਾ ਕੰਮ ਤਾਂ ਦਿ ਖਾ ਵੇ ਦੇ ਲਈ ਕਰ ਰਿਹਾ ਸੀ।

ਪਰ ਸੈਲੂਨ ਦੇ ਅੰਦਰ ਉਹ ਨਸ਼ੀਲੀਆਂ ਗੋਲੀਆਂ ਵੇ ਚ ਰਿਹਾ ਸੀ। ਇਸੇ ਪ੍ਰਕਾਰ ਇੱਕ ਦਿਨ ਜਦੋਂ ਇਕ ਆਦਮੀ ਦੇ ਕਹਿਣ ਤੇ ਪੁਲੀਸ ਨੇ ਉਸ ਦੀ ਗੱਡੀ ਘੇਰੀ ਤਾਂ ਉਸ ਗੱਡੀ ਦੇ ਵਿਚੋਂ ਪੁਲੀਸ ਨੂੰ ਲਗਪਗ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਮਿਲੀਆਂ ਅਤੇ ਪੁਲੀਸ ਦੁਆਰਾ ਇ ਹ ਵੀ ਜਾਣਕਾਰੀ ਦਿੱਤੀ ਗਈ।

ਕਿ ਇਹ ਆਦਮੀ ਪਹਿਲਾਂ ਵੀ ਆਪਣੇ ਦੋ ਹੋਰ ਸਾਥੀਆਂ ਦੇ ਨਾ ਲ ਨਸ਼ਾ ਵੇਚਣ ਦੇ ਜੁਰਮ ਚ ਜੇਲ੍ਹ ਗਿਆ ਹੈ। ਅਤੇ ਹੁਣ ਇਹ ਦੁਬਾਰਾ ਇਹੀ ਕੰਮ ਸ਼ੁਰੂ ਕਰ ਚੁੱਕਾ ਹੈ। ਇਸ ਦੇ ਸਾਥੀ ਤਾਂ ਹਾਲੇ ਜੇਲ੍ਹ ਵਿੱਚ ਹੀ ਹ।ਨ ਪਰ ਇਹ ਦੂਸਰੀ ਵਾਰ ਜੇਲ੍ਹ ਵਿਚ ਚ ਲਾ ਹੈ।

ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇ ਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *