ਕਿਵੇਂ ਚੱਕਿਆ ਭੋਲੀ ਭਾਲੀ ਕੁੜੀ ਦਾ ਫ਼ਾਇਦਾ ਦੇਖੋ ਪੂਰੀ ਵੀਡੀਓ

ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਇੱਕ ਕੁੜੀ ਦੀ ਹੈ ਜਿਸ ਨੇ ਸਕੂਲ ਦੀ ਜ਼ਿੰਦਗੀ ਬਰਬਾਦ ਹੋਣਾ ਕਾਲਜ ਦੀ ਜ਼ਿੰਦਗੀ ਦੇ ਵਿੱਚ ਦਾਖਲਾ ਲੈਣਾ ਸੀ ਅਤੇ ਇਸ ਲਈ ਇਸ ਨੂੰ ਇੱਕ ਹੋਰ ਸ਼ਹਿਰ ਜਾਣਾ ਪਿਆ ਉੱਥੇ ਉਸ ਨੂੰ ਇਕ ਚੰਗਾ ਕਾਲਜ ਵੀ ਮਿਲ ਗਿਆ ਅਤੇ ਹੋਸਟਲ ਵੀ ਮਿਲ ਗਿਆ ਤੇ ਸਹੇਲੀਆਂ ਵੀ ਮਿਲ ਗਈਆਂ ਉਹ ਬਹੁਤ ਖੁਸ਼ ਸੀ ਉਹ ਲਾਇਬਰੇਰੀ ਵਿਚ ਦੇਰ ਰਾਤ ਤੱਕ ਪੜ੍ਹਦੀ ਰਹਿੰਦੀ।

ਇਕ ਦਿਨ ਉਸ ਨੂੰ ਬਹੁਤ ਰਾਤ ਹੋ ਗਈ ਜਦੋਂ ਉਹ ਵਾਪਸ ਜਾ ਰਹੀ ਸੀ ਤਾਂ ਕੁਝ ਦਰਿੰਦਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਨਾਲ ਬਲਾ ਤਕਾਰ ਕੀਤਾ ਉਨ੍ਹਾਂ ਨੇ ਕੁੜੀ ਨੂੰ ਧਮਕੀਆਂ ਦੇ ਕੇ ਛੱਡ ਦਿੱਤਾ ਕੁੜੀ ਕਈ ਦਿਨ ਘਰੇ ਨਾਰਾਜ਼ ਰਹੀ ਘਰਦਿਆਂ ਨੇ ਉਸ ਦੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਕੁੜੀ ਨੇ ਸਭ ਕੁਝ ਦੱਸ ਦਿੱਤਾ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ। ਪੁਲਿਸ ਨੇ ਤਫਸੀਸ਼ ਸ਼ੁਰੂ ਕਰ ਦਿੱਤੀ। ਸ਼ਹਿਰ ਦੇ ਸਾਰੇ ਡਿਫਾਲਟਰ ਇਕੱਠੇ ਕਰ ਲਏ। ਕੁੜੀ ਨੂੰ ਉਨ੍ਹਾਂ ਦੀਆਂ ਆਵਾਜ਼ਾਂ ਦੀ ਪਛਾਣ ਸੀ। ਪੁਲਿਸ ਨੇ ਉਸ ਕੁੜੀ ਨੂੰ ਸਾਰਿਆਂ ਦੀ ਆਵਾਜ਼ ਸੁਣਾਈ ਤਾਂ ਕੁੜੀ ਨੇ ਦੱਸ ਦਿੱਤਾ ਕਿ ਇਹ ਮੁੰਡੇ ਸਨ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੋ ਦੋਸਤੋ ਜੇਕਰ ਅਜਿਹੀ ਕੋਈ ਵੀ ਮੁਸ਼ਕਲ ਹੁੰਦੀ ਹੈ ਤਾਂ ਆਪਣੇ ਪਰਿਵਾਰ ਨਾਲ ਜ਼ਰੂਰ ਸਾਂਝੀ ਕਰੋ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ । ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *