6 ਮਹੀਨੇ ਪਹਿਲਾਂ ਕਹੀਆਂ ਗੱਲਾਂ ਜੋ ਅੱਜ ਸੱਚ ਹੋ ਰਹੀਆਂ ਦੀਪ ਸਿੱਧੂ ਦੀਆਂ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦੀਪ ਸਿੱਧੂ ਪੁਲਸ ਦੀ ਗ੍ਰਿਫ਼ਤ ਵਿੱਚ ਹੈ ਉਸ ਦੇ ਉੱਪਰ ਬਹੁਤ ਸਾਰੇ ਝੂਠੇ ਮੁਕੱਦਮੇ ਪਾਏ ਗਏ ਹਨ ਅਤੇ ਉਸ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਹੈ ਗੈਰਕਾਨੂੰਨੀ ਤਰੀਕੇ ਨਾਲ ਉਸ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ ਦੀਪ ਸਿੱਧੂ ਨੇ ਜੋ ਗੱਲਾਂ ਕਹੀਆਂ ਸਨ ਉਹ ਅੱਜ ਸੱਚ ਹੋ ਰਹੀਆਂ ਹਨ ਹੇਠਾਂ ਅਸੀਂ ਅੱਜ ਇਕ ਤੁਹਾਡੇ ਦਾ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿਚ ਦੀ ਸਿੱਧੂ ਦੀ ਕਰੀਬ ਛੇ ਮਹੀਨੇ ਪੁਰਾਣੀ ਵੀਡੀਓ ਹੈ।

ਉਸ ਵਿੱਚ ਉਸ ਨੇ ਜੋ ਗੱਲਾਂ ਦੱਸੀਆਂ ਸਨ ਉਹ ਬਿਲਕੁਲ ਸਹੀ ਨੇ ਉਸ ਨੇ ਕਿਹਾ ਕਿ ਦਿੱਲੀ ਸਾਡੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਣਾ ਉਸ ਨੇ ਕਿਹਾ ਕਿ ਕਿ ਕਾਨੂੰਨਾਂ ਬਾਰੇ ਨੈਸ਼ਨਲ ਮੀਡੀਆ ਨੂੰ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਬਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਦੀ ਸਾਡੀਆਂ ਜ਼ਮੀਨਾਂ ਖੋਣਾ ਚਾਹੁੰਦਾ ਹੈ ਇਸ ਲਈ ਇਸ ਸੰਘਰਸ਼ ਦੇ ਵਿੱਚ ਡਟ ਕੇ ਪਹਿਰਾ ਦਿਓ ਤਾਂ ਕਿ ਆਪਾਂ ਇਹ ਸੰਘਰਸ਼ ਜਿੱਤ ਕੇ ਹੀ ਵਾਪਸ ਜਾਈਏ। ਦੀਪ ਸਿੱਧੂ ਕਹਿ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਫ਼ੈਸਲੇ ਸੰਗਤ ਦੇ ਵਿੱਚ ਬੈਠ ਕੇ ਹੀ ਲੈਣੇ ਚਾਹੀਦੇ ਹਨ ਹੋਟਲਾਂ ਦੇ ਵਿਚ ਬੈਠ ਕੇ ਫ਼ੈਸਲੇ ਤਾਂ ਸਰਕਾਰ ਹੀ ਲੈ ਸਕਦੀ ਹੈ ਅਤੇ ਉਹ ਵਿਕਾਊ ਫ਼ੈਸਲੇ ਹੁੰਦੇ ਹਨ। ਅਜਿਹੀਆਂ ਗੱਲਾਂ ਦੇ ਕਾਰ ਨਵਦੀਪ ਸਿੱਧੂ ਨੂੰ ਕਿਸਾਨ ਆਗੂਆਂ ਦੀ ਸ਼ਹਿ ਉੱਪਰ ਪੁਲਸ ਨੇ ਨਾਜਾਇਜ਼ ਤਰੀਕੇ ਨਾਲ ਗ੍ਰਿਫ਼ਤਾਰ ਕਰ ਲਿਆ। ਤੁਸੀਂ ਵੀ ਇਹ ਪੂਰੀ ਵੀਡਿਓ ਜ਼ਰੂਰ ਦੇਖੋ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ । ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *