ਸੰਤ ਰੁੱਤ ਆਉਂਦੇ ਹੀ ਅੰਬਰਾਂ ‘ਚ ਪੰਛੀਆਂ ਦੀਆਂ ਡਾਰਾਂ ਵਾਂਗ ਪਤੰਗ ਉੱਡਦੇ ਨਜ਼ਰ ਆਉਂਦੇ ਤੇ ਇਨ੍ਹਾਂ ਨਾਲ ਬੱਝੀ ਡੋਰ ਕਿਸੇ ਲਈ ਫਾਂਸੀ ਦਾ ਫੰਦਾ ਵੀ ਬਣ ਸਕਦੀ ਐ ਜਿਵੇਂ ਏਸ ਸਖਸ਼ ਲਈ ਬਣੀ ਹੈ ਜੀ ਹਾਂ ਇਹ ਬਜ਼ੁਗਰ ਵਿਅਕਤੀ ਕਬੂਤਰਾਂ ਵਾਂਗ ਅੰਬਰਾਂ ਚ ਉਡਾਰੀਆਂ ਲਗਾਉਂਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚਾਇਨਾ ਦੀ ਡੋਰ ਨੇ ਇਸਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਥ੍ੱਲੇ ਸੁੱਟ ਲਿਆ ਜਿਸਤੋਂ ਬਾਅਦ ਡੋਰ ਚ ਉਲਝੇ ਬੰਦੇ ਨੇ ਕਬੂਤਰ
ਵਾਂਗ ਆਪਣੇ ਫਰ ਫਰਾ ਪਰ ਚਾਇਨਾ ਡੋਰ ਦੀ ਚੁੰਗਲ ਚੋਂ ਖੁਦ ਨੂੰ ਨਾ ਛੁੱਡਾ ਸਕਿਆ ਅੰਤ ਨੂੰ ਏਸ ਬੰਦੇ ਤੜਫ-ਤੜਫ ਕੇ ਦੇਖੋ ਕਿਵੇਂ ਪ੍ਰਾਣ ਨਿਕਲਦੇ ਹਨ ਭਵਾਨੀਗੜ੍ਹ ਦੇ ਰਹਿਣ ਵਾਲੇ ਤਰਸੇਮ ਦਾਸ ਨੇ ਪੰਛੀਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਖੁਦ ਪੰਛੀ ਬਣਕੇ ਅਨੋਖੇ ਢੰਗ ਨਾਲ ਸਮਾਜ ਨੂੰ ਚਾਈਨਾ ਦੀ ਡੋਰ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਇਸਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਤਰਸੇਮ ਨੇ
ਜੋ ਕਿਹਾ ਉਹ ਸੁਣੋ,,ਏਸ ਮੌਕੇ ਤਰਸੇਮ ਦਾਸ ਹੋਰਾਂ ਨੇ ਲੋਕਾਂ ਪਤੰਗ ਨਾ ਚੜਾਉਣ ਦਾ ਸੁਨੇਹਾ ਦਿੱਤਾ ਹੈ ਕਿਉਕੀ ਇਸਦੇ ਨਾਲ ਕਈ ਲੋਕਾਂ ਤੇ ਪਸ਼ੂ ਪੰਛੀਆਂ ਦੀ ਮੌਤ ਵੀ ਹੋ ਸਕਦੀ ਐ ਤੇ ਅਸੀ ਹੁੰਦੀ ਦੇਖੀ ਵੀ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕਈ ਮੁਹਿੰਮਾ ਵੀ ਚਲਾਈਆਂ ਹਨ ਪਰ ਇਸਦੇ ਬਾਵਜੂਦ ਵੀ ਚਾਇਨਾ ਦੀ ਡੋਰ ਦੀ ਵਿਕਰੀ ਥੱਮਣ ਦਾ ਨਾਮ ਨਹੀਂ ਲਈ ਰਹੀ ਜੋ ਕੀ ਪ੍ਰਸ਼ਾਸਨ ਅੱਗੇ ਇਕ ਵੱਡੀ ਚਣੋਤੀ ਹੈ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ