ਆਸ਼ਿਕੀ ਦਾ ਭੂਤ ਇੰਨਾ ਸਿਰ ਤੇ ਸਵਾਰ ਸੀ ਕਿ 4 ਬੱਚਿਆਂ ਦੀ ਮਾਂ ਨੇ ਨਾਂ ਤਾਂ ਆਪਣੀ ਇਜ਼ਤ ਵੇਖੀ ਅਤੇ ਨਾਂ ਹੀ ਪਰਿਵਾਰ ਦੀ ।5 ਸਾਲ ਦੀ ਲੱਗੀ ਯਾਰੀ ਟੁੱਟ ਗਈ ਧੜਕ ਕਰਕੇ | ਮਾਮਲਾ ਬਟਾਲਾ ਦੇ ਨੇੜੇ ਗੁਰਦਵਾਰਾ ਅਚੱਲ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ 4 ਬੱਚਿਆਂ ਦੀ ਮਾਂ ਆਪਣੇ ਆਸ਼ਿਕ ਜਿਸਦਾ ਵਿਆਹ ਹੋ ਰਿਹਾ ਸੀ ਦਾ ਵਿਆਹ ਰੁਕਾਉਣ ਲਈ ਪੁਹੰਚ ਜਾਂਦੀ ਹੈ ਬੱਚਿਆਂ ਸਮੇਤ ਗੁਰਦਵਾਰਾ ਸਾਹਿਬ ਅਤੇ ਰੱਜਕੇ ਕਰਦੀ ਹੈ ਹਾਈ ਵੋਲਟੇਜ ਡਰਾਮਾ। ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਵਲੋਂ ਉਕਤ ਔਰਤ ਨੂੰ ਖਰੀਆਂ ਖਰੀਆਂ
ਸੁਣਾਦੀਆਂ ਹਨ। ਮੋੱਕੇ ਤੇ ਪੁਲਿਸ ਪੁਹੰਚ ਕੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਅਤੇ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਹੈ ।ਔਰਤ ਨੇ ਦੱਸਿਆ ਕਿ 5 ਸਾਲ ਤੋਂ ਉਹ ਰਿਲੇਸ਼ਨ ਵਿੱਚ ਰਹਿ ਰਹੀ ਹੈ। ਉਹ ਇਕੋ ਹੀ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੇ ਹਾਂ ਅਤੇ ਇਸ ਨੂੰ ਪਤਾ ਹੁੰਦਿਆਂ ਹੋਇਆ ਕਿ ਮੈਂ ਵਿਆਹੀ ਹੋਈ ਆ ਫਿਰ ਵੀ ਇਸ ਨੇ ਮੈਨੂੰ ਪ੍ਰਪੋਸ ਕੀਤਾ ਜਿਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਅਤੇ ਅਕਸਰ ਇਹ ਮੇਰੇ ਘਰ ਦਿਨ ਰਾਤ ਆਉਂਦਾ ਰਹਿੰਦਾ ਸੀ। ਮੇਰੇ ਨਾਲ ਸ਼ਰੀਰਕ ਸਬੰਧ ਬਣਾਉਂਦਾ ਸੀ ਅਤੇ ਵਿਆਹ ਦੇ ਵਾਦੇ ਕਰਦਾ ਸੀ ਕਿ ਮੈਂ ਕੋਈ ਨਾ ਘਰਦਿਆਂ ਦੀ
ਮਰਜੀ ਤੋਂ ਬਾਹਰ ਜਾਕੇ ਤੇਰੇ ਨਾਲ ਵਿਆਹ ਕਰਾਂਗਾ। ਅੱਜ ਜਦ ਪਤਾ ਲੱਗਾ ਕਿ ਉਹ ਵਿਆਹ ਕਰਵਾ ਰਿਹਾ ਹੈ ਤਾਂ ਮੈਂ ਉਸਦਾ ਵਿਆਹ ਤੜਵਾਉਣ ਆਈ ਹਾਂ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ |ਦੂਜੇ ਪਾਸੇ ਲੜਕੇ ਦੀ ਮਾਂ ਅਤੇ ਉਸਦੀ ਭੈਣ ਨੇ ਕਿਹਾ ਕਿ 4 ਬੱਚਿਆਂ ਦੀ ਮਾਂ ਹੈ। ਪਹਿਲਾ ਵੀ ਇਹ ਸਾਡੇ ਘਰ ਆਈ ਸੀ। ਉਸ ਵੈਲੇ ਵੀ ਇਸਨੂੰ ਕਿਹਾ ਸੀ ਕਿ ਤੁੰ ਵਿਆਹੀ ਹੋਈ ਹੈਂ ।ਤੇਰਾ ਘਰਵਾਲਾ ਜਿੰਦਾ ਹੈ ਤੁੰ ਉਸ ਨਾਲ ਰਹਿ ਰਹੀ ਹੈਂ। ਸਾਡੇ ਲੜਕੇ ਨੂੰ ਛੱਡ ਦੇ ,ਵਿਆਹ ਨਹੀਂ ਹੋ ਸਕਦਾ। ਉਸ ਵੈਲੇ ਵੀ ਇਸ ਵਲੋਂ ਸਾਡੇ ਲੜਕੇ ਉਤੇ ਗ਼ਲਤ ਆਰੋਪ ਲਾਕੇ ਥਾਣੇ ਸ਼ਿਕਾਇਤ ਦਿੱਤੀ ਗਈ ਸੀ। ਅੱਜ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੁਰਦਵਾਰਾ ਸਾਹਿਬ ਲੈਕੇ ਆਈ ਹੈ ਜਿਥੇ ਸਾਡੇ ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਜੋ ਵਿਆਹ ਤੁੜਵਾ ਸਕੇ |
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ