ਇਸ ਵਿਅਕਤੀ ਨੇ ਆਪਣੇ ਸਾਲੇ ਦੇ ਵਿਆਹ ਵਿੱਚ ਉਸ ਦੀ ਪਤਨੀ ਦੇ ਹੱਥੋਂ ਰਸਗੁੱਲਾ ਖਾਣ ਦੀ ਇੱਛਾ ਜਤਾਈ ਤਾਂ ਦੇਖੋ ਫੇਰ ਕੀ ਹੋਇਆ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਹੀ ਅਜੀਬੋ ਗ਼ਰੀਬ ਖ਼ਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।ਦੋਸਤੋ ਗੱਲ ਦਰਅਸਲ ਇਹ ਹੈ ਕਿ ਇਕ ਵਿਅਕਤੀ ਦਾ ਵਿਆਹ ਹੋ ਰਿਹਾ ਸੀ ਅਤੇ ਉਹ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਖ਼ੁਸ਼ ਦਿਖਾਈ ਦੇ ਰਿਹਾ ਸੀ।ਅਤੇ ਕੁਝ ਦੇਰ ਬਾਅਦ ਉਸ ਦੇ ਜੀਜੇ ਨੇ ਆਪਣੀ ਸਾਲੀ ਦੇ ਹੱਥੋਂ ਰਸਗੁੱਲਾ ਖਾਣ ਦੀ ਇੱਛਾ ਜਤਾਈ।ਪਰ ਇਹ ਗੱਲ ਉਸ ਵਿਆਕਤੀ ਦੀ ਪਤਨੀ ਨੂੰ ਬਿਲਕੁਲ ਵੀ ਪਸੰਦ ਨਾ ਆਈ ਅਤੇ ਉਹ ਕਹਿਣ ਲੱਗੀ ਕਿ ਉਹ ਸਟੇਜ ਤੋਂ ਥੱਲੇ ਆ ਜਾਵੇ ਅਤੇ ਜਦ ਉਸ ਦਾ ਪਤੀ ਥੱਲੇ ਆ ਜਾਂਦਾ ਹੈ ਤਾਂ ਉਹ ਬਹੁਤ ਹੀ ਗੁੱਸੇ ਵਿੱਚ ਹੁੰਦਾ ਹੈ ਅਤੇ

ਬਾਅਦ ਵਿੱਚ ਉਹ ਕਹਿੰਦਾ ਹੈ ਕਿ ਹੁਣ ਉਹ ਇਸ ਵਿਆਹ ਵਿੱਚ ਇੱਕ ਪਲ ਵੀ ਨਹੀਂ ਰੁਕੇਗਾ ਅਤੇ ਫਿਰ ਉਸ ਦੀ ਪਤਨੀ ਕਹਿੰਦੀ ਹੈ ਕਿ ਜੇਕਰ ਉਹ ਇੱਥੇ ਨਹੀਂ ਰੁਕਣਾ ਚਾਹੁੰਦਾ ਤਾਂ ਉਹ ਵੀ ਨਹੀਂ ਰੁਕੇਗੀ ਉਹ ਆਪਣੇ ਪਤੀ ਦੇ ਨਾਲ ਚਲੇ ਜਾਂਦੀ ਹੈ।ਦੋਸਤੋ ਫਿਰ ਵਿਆਹ ਵਾਲੇ ਘਰ ਤੋਂ ਬਾਹਰ ਜਾ ਕੇ ਉਹ ਵਿਅਕਤੀ ਆਪਣੀ ਪਤਨੀ ਨੂੰ ਕੁੱ ਟ ਣ ਲੱਗਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਇਕ ਵੱਡੇ ਵਿਵਾਦ ਦਾ ਰੂਪ ਲੈ ਲੈਂਦਾ ਹੈ।ਹੁਣ ਉਸ ਵਿਅਕਤੀ ਦੀ ਪਤਨੀ ਵੱਲੋਂ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸ ਔਰਤ ਦਾ ਕਹਿਣਾ ਹੈ ਕਿ ਹੁਣ ਉਹ ਵਿਅਕਤੀ ਨਾਲ ਕਦੇ ਵੀ ਨਹੀਂ ਰਹਿਣਾ ਚਾਹੁੰਦੀ।ਜਿਸ ਨੂੰ ਉਸ ਦੀ ਬਿਲਕੁਲ ਵੀ ਕਦਰ ਨਹੀਂ ਹੈ ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *