ਇਸ ਕੁੜੀ ਨੇ ਵਿਆਹ ਵਾਲੇ ਦਿਨ ਹੀ ਵਿਆਹ ਕਰਵਾਉਣ ਤੋਂ ਕਰ ਦਿੱਤਾ ਇਨਕਾਰ ਅਤੇ ਵਜ੍ਹਾ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਹੀ ਅਜੀਬੋ ਗ਼ਰੀਬ ਖ਼ਬਰ ਆ ਰਹੀ ਹੈ ਜਿਸ ਵਿੱਚ ਇੱਕ ਕੁੜੀ ਨੇ ਵਿਆਹ ਵਾਲੇ ਦਿਨ ਹੀ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ।ਦਰਅਸਲ ਦੋਸਤੋ ਵਿਆਹ ਵਾਲੇ ਦਿਨ ਸਭ ਕੁਝ ਸਹੀ ਹੋ ਰਿਹਾ ਸੀ ਅਤੇ ਸਾਰੇ ਬਰਾਤੀ ਵੀ ਬਹੁਤ ਜ਼ਿਆਦਾ ਖ਼ੁਸ਼ ਸਨ ਦੋਸਤੋ ਕੁੜੀ ਵਾਲੇ ਮੁੰਡੇ ਵਾਲੇ ਦੋਵੇਂ ਹੀ ਬਹੁਤ ਖ਼ੁਸ਼ ਸਨ ਪਰ ਜਦ ਵਿਆਹ ਹੋਣ ਤੋਂ ਬਾਅਦ ਫੇਰਿਆਂ ਦੀ ਰਸਮ ਹੋਣ ਲੱਗੀ ਤਾਂ ਕੁੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ

ਕਿਉਂਕਿ ਦੋਸਤੋ ਮੁੰਡੇ ਦੀ ਹਾਲਤ ਹੀ ਬਹੁਤ ਜ਼ਿਆਦਾ ਖਰਾਬ ਸੀ ।ਜਦ ਉਸ ਕੁੜੀ ਤੋਂ ਵਿਆਹ ਕਰਵਾਉਣ ਲਈ ਇਨਕਾਰ ਕਰਨ ਦੀ ਵਜ੍ਹਾ ਪੁੱਛੀ ਗਈ ਤਾਂ ਫਿਰ ਉਸ ਨੇ ਕਿਹਾ ਕਿ ਇੱਕ ਵਾਰ ਮੁੰਡੇ ਵੱਲ ਦੇਖੋ ਕਿ ਉਸ ਦੀ ਹਾਲਤ ਕਿਹੋ ਜਿਹੀ ਹੈ ।ਦੋਸਤੋ ਮੁੰਡਾ ਨਸ਼ੇ ਦੇ ਵਿਚ ਪੂਰਾ ਟੱਲੀ ਸੀ ਅਤੇ ਉਹ ਸ਼ਰਾਬ ਦਾ ਰੱਜਿਆ ਹੋਇਆ ਸੀ ਜਿਸ ਨੂੰ ਦੇਖ ਕੇ ਬਾਕੀਆਂ ਦੇ ਵੀ ਹੋਸ਼ ਉੱਡੇ ਦੇ ਉੱਡੇ ਰਹਿ ਗਏ।ਦੋਸਤੋ ਇਸ ਸ਼ਰਾਬ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਘਰ ਉਜਾੜ ਦਿੱਤਾ ਅਤੇ ਹੋਰ ਕਿੰਨੀਆਂ ਕਦਾ ਘਰ ਉਜਾੜਣਾ ਬਾਕੀ ਹੈ।

ਦੋਸਤੋ ਸਾਡੇ ਦੇਸ਼ ਦੇ ਨੌਜਵਾਨ ਇਸ ਸ਼ਰਾਬ ਦੀ ਚਪੇਟ ਵਿੱਚ ਆ ਰਹੇ ਹਨ ਅਤੇ ਆਪਣੇ ਘਰ ਬਰਬਾਦ ਕਰ ਰਹੇ ਹਨ ।ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਨ ਸ਼ੇ ਮਿਲਦੇ ਤਾਂ ਪੈਸਿਆਂ ਦੇ ਹਨ ਪਰ ਇਨ੍ਹਾਂ ਦਾ ਕੋਈ ਵੀ ਫ਼ਾਇਦਾ ਨਹੀਂ ਹੁੰਦਾ ਪਰ ਦੋਸਤੋ ਪਤਾ ਨਹੀਂ ਫਿਰ ਵੀ ਕੁਝ ਨੌਜਵਾਨ ਇਨ੍ਹਾਂ ਨੂੰ ਖਰੀਦਣਾ ਬਹੁਤ ਪਸੰਦ ਕਰਦੇ ਹਨ ।ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਧੰਨਵਾਦ।

Leave a Reply

Your email address will not be published. Required fields are marked *