ਇਸ ਵਿਅਕਤੀ ਨੇ ਆਪਣੇ ਵਿਆਹ ਵਾਲੇ ਦਿਨ ਇਕ ਕੀਤਾ ਇੱਕ ਅਜਿਹਾ ਕੰਮ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ

ਦੋਸਤੋ ਅੱਜ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਅਤੇ ਵਧੀਆ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਹੀ ਜ਼ਿਆਦਾ ਖ਼ੁਸ਼ੀ ਹੋਵੇਗੀ ਦੋਸਤੋ ਜਿੱਥੇ ਕਿ ਅੱਜਕੱਲ੍ਹ ਸਾਡੇ ਦੇਸ਼ ਵਿੱਚ ਕੁੜੀਆਂ ਨੂੰ ਬੋਝ ਮੰਨਿਆ ਜਾਂਦਾ ਹੈ ਉੱਥੇ ਕੁਝ ਅਜਿਹੇ ਵੀ ਹਨ ਜਿੱਥੇ ਕੁੜੀਆਂ ਨੂੰ ਲੋਕ ਬਹੁਤ ਹੀ ਸਤਿਕਾਰ ਅਤੇ ਇੱਜ਼ਤ ਦਿੰਦੇ ਹਨ।ਦੋਸਤੋ ਇਹ ਖ਼ਬਰ ਸਾਡੇ ਸਾਹਮਣੇ ਮਰੇਕ ਕੋਟਲਾ ਦੇ ਇੱਕ ਪਿੰਡ ਤੋਂ ਆ ਰਹੀ ਹੈ ਜਿਥੇ ਇਕ ਮੁੰਡੇ ਦਾ ਵਿਆਹ ਹੋ ਰਿਹਾ ਸੀ।

ਅਤੇ ਓਸ ਮੁੰਡੇ ਨੇ ਆਪਣੇ ਵਿਆਹ ਦੇ ਵਿੱਚ ਸਰਵਾਲਾ ਕਿਸੇ ਮੁੰਡੇ ਨੂੰ ਨਹੀਂ ਬਲਕਿ ਇਕ ਕੁੜੀ ਨੂੰ ਬਣਾਇਆ ਹੈ।ਦੋਸਤੋ ਇਹ ਗੱਲ ਦੇਖ ਕੇ ਸਾਰੇ ਬਹੁਤ ਹੀ ਜ਼ਿਆਦਾ ਹੈਰਾਨ ਰਹਿ ਗਏ ਕਿਉਂਕਿ ਜ਼ਿਆਦਾਤਰ ਵਿਆਹਾਂ ਦੇ ਵਿੱਚ ਇੱਕ ਮੁੰਡੇ ਨੂੰ ਹੀ ਸਰਵਾਲਾ ਬਣਾਇਆ ਜਾਂਦਾ ਹੈ ਪਰ ਇਸ ਵਿਅਕਤੀ ਨੇ ਇਕ ਨਵੀਂ ਪਹਿਲ ਕੀਤੀ ਹੈ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਕੁੜੀਆਂ ਬੋਝ ਨਹੀਂ ਹਨ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹੀ ਹਨ ਅਤੇ ਉਹ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦੀਆਂ ਹਨ।ਦੋਸਤੋ ਉਸ ਵਿਅਕਤੀ ਨੇ ਇਹ ਚੰਗਾ ਕੰਮ ਕਰ ਕੇ ਪੂਰੀ ਦੁਨੀਆਂ ਦੇ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਹੈ

ਅਤੇ ਹੁਣ ਉਹ ਵਿਅਕਤੀ ਆਪਣੇ ਇਸ ਚੰਗੇ ਕੰਮ ਨਾਲ ਸੁਰਖੀਆਂ ਵਿੱਚ ਆਇਆ ਹੋਇਆ ਹੈ।ਦੋਸਤੋ ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿਚ ਲੋਕ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਦੇ ਹਨ।ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ ਹਨ ਅਤੇ ਉਹ ਮਾਂ ਬਾਪ ਤੇ ਬੋਝ ਨਹੀਂ ਹੁੰਦੀਆਂ ਬਲਕਿ ਉਨ੍ਹਾਂ ਦਾ ਸਹਾਰਾ ਬਣਦੀਆਂ ਹਨ।ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਈਕ ਕਰ ਲਵੋ ।

Leave a Reply

Your email address will not be published. Required fields are marked *